ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਪ੍ਰਮੁੱਖ ਨੇਤਾ ਖਾਲਿਦਾ ਜ਼ਿਆ ਦਾ ਅੱਜ ਸਵੇਰੇ ਕਰੀਬ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।...
ਚੀਨ ਨੇ ਤਾਈਵਾਨ ਨੂੰ ਪੰਜ ਪਾਸਿਆਂ ਤੋਂ ਘੇਰ ਕੇ ਵੱਡੇ ਪੱਧਰ 'ਤੇ ਫੌਜੀ ਅਭਿਆਸ ਸ਼ੁਰੂ ਕਰ ਦਿੱਤੇ ਹਨ। ਚੀਨੀ ਫੌਜ ਨੇ ਵੱਖ-ਵੱਖ ਜ਼ੋਨ ਸਥਾਪਤ ਕੀਤੇ ਹਨ ਅਤੇ ਤਾਈਵਾਨ ਦੇ ਉੱਤਰ,...
ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ। ਦੱਖਣੀ ਨਿਊ ਜਰਸੀ ਦੇ ਹੈਮੋਂਟਨ ਮਿਊਂਸੀਪਲ ਹਵਾਈ ਅੱਡੇ ਦੇ ਉੱਪਰ ਦੋ ਹੈਲੀਕਾਪਟਰ ਹਵਾ ਵਿੱਚ ਟਕਰਾ ਗਏ। ਇੱਕ ਪਾਇਲਟ ਦੀ ਮੌਕੇ...
ਮੈਕਸੀਕੋ ਦੇ ਦੱਖਣ-ਪੱਛਮੀ ਓਕਸਾਕਾ ਖੇਤਰ ਵਿੱਚ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ। ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 100 ਜ਼ਖਮੀ ਹੋ ਗਏ ਹਨ। ਮੈਕਸੀਕੋ ਦੀ ਖਾੜੀ...
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਯੂਕਰੇਨ ਅਤੇ ਰੂਸ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਬੇਹੱਦ ਕਰੀਬ ਹਨ। ਫਲੋਰਿਡਾ ਸਥਿਤ ਆਪਣੇ ਰਿਜ਼ੋਰਟ ਵਿੱਚ ਯੂਕਰੇਨ ਦੇ...
ਬ੍ਰਿਟੇਨ ਵਿੱਚ 12 ਸਾਲਾ ਬੱਚੇ ਦੀ ਸੂਝਬੂਝ ਕਾਰਨ ਮਾਂ ਦੀ ਜਾਨ ਬੱਚ ਗਈ। ਗੱਡੀ ਚਲਾਉਣ ਦੌਰਾਨ ਔਰਤ ਬੇਹੋਸ਼ ਹੋ ਗਈ ਸੀ, ਜਿਸ ਤੋਂ ਬਾਅਦ ਉਸਦੇ ਬੱਚੇ ਨੇ ਆਪਣਾ ਦਿਮਾਗ ਲਗਾਇਆ...
ਜਲੰਧਰ ਦੇ ਪਿੰਡ ਭੋਏਵਾਲ ਦੇ ਰਹਿਣ ਵਾਲੇ ਸ਼ਰਨਦੀਪ ਸਿੰਘ ਦੇ ਪਾਕਿਸਤਾਨ ਵਿੱਚ ਫੜੇ ਜਾਣ ਦਾ ਮਾਮਲਾ ਇੱਕ ਨਵਾਂ ਮੋੜ ਲੈਂਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਪਾਕਿਸਤਾਨੀ ਜੇਲ੍ਹ ਵਿੱਚ ਬੰਦ...
ਬੰਗਲਾਦੇਸ਼ ਵਿੱਚ ਵਧਦੀ ਹਿੰਸਾ ਦੇ ਵਿਚਕਾਰ, ਮਸ਼ਹੂਰ ਗਾਇਕ ਜੇਮਸ ਦਾ ਇੱਕ ਸੰਗੀਤ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ। ਇਹ ਸੰਗੀਤ ਸਮਾਰੋਹ ਢਾਕਾ ਤੋਂ 120 ਕਿਲੋਮੀਟਰ ਦੂਰ ਫਰੀਦਪੁਰ ਵਿੱਚ ਹੋਣਾ ਸੀ।...
ਬੰਗਲਾਦੇਸ਼ ’ਚ ਅਸ਼ਾਂਤੀ ਅਤੇ ਰਾਜਨੀਤਿਕ ਅਸਥਿਰਤਾ ਵਿਚਾਲੇ BNP ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਦੀ 17 ਸਾਲਾਂ ਦੇ ਅੰਤਰਾਲ ਤੋਂ ਬਾਅਦ ਵਾਪਸੀ ਹੋਈ ਹੈ। ਬੰਗਲਾਦੇਸ਼ ’ਚ ਸੰਸਦੀ ਚੋਣਾਂ ਤੋਂ ਕੁੱਝ ਹਫ਼ਤੇ...
ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਹਿਮਾਂਸ਼ੀ ਖੁਰਾਨਾ (30) ਵਜੋਂ ਹੋਈ ਹੈ, ਜੋ ਕਿ ਟੋਰਾਂਟੋ ਵਿੱਚ ਰਹਿੰਦੀ ਇੱਕ ਭਾਰਤੀ ਨਾਗਰਿਕ...