Wednesday, 14th of January 2026

Jitendra Baghel

ਜੰਗਪੁਰ 'ਚ ਆਵਾਰਾਂ ਕੁੱਤਿਆਂ ਨੇ 8 ਸਾਲਾ ਮਾਸੂਮ ਨੂੰ ਨੋਚਿਆ

Edited by  Jitendra Baghel Updated: Wed, 10 Dec 2025 13:25:22

ਲੁਧਿਆਣਾ ਦੇ ਪਿੰਡ ਜੰਗਪੁਰ ਵਿੱਚ ਹੱਡਾਰੋੜੀ ਤੋਂ ਆਏ ਭਿਆਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਅੱਠ ਸਾਲ ਦੇ ਬੱਚੇ ਹੈਪੀ ਨੂੰ ਬੁਰੀ ਤਰ੍ਹਾਂ ਨੋਚਿਆ ਦਿੱਤਾ। ਕੁੱਤਿਆਂ ਨੇ ਬੱਚੇ ਦੇ ਚਿਹਰੇ...

ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ੇ ਸਣੇ 7 ਵਿਅਕਤੀ ਕਾਬੂ

Edited by  Jitendra Baghel Updated: Wed, 10 Dec 2025 13:22:18

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਾਨਸਾ ਪੁਲਿਸ ਨੇ ਵੱਖ-ਵੱਖ ਥਾਣਿਆਂ ਮੁਕੱਦਮੇ ਦਰਜ ਕਰ ਕੇ 7 ਵਿਅਕਤੀਆਂ ਗ੍ਰਿਫਤਾਰ ਕੀਤਾ ਹੈ....ਇਨ੍ਹਾਂ ਵਿਅਕਤੀਆਂ ਕੋਲੋਂ 11 ਗ੍ਰਾਮ ਹੈਰੋਇਨ,...

ਪੰਜਾਬ ਵਿੱਚ ਠੰਢ...8 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

Edited by  Jitendra Baghel Updated: Wed, 10 Dec 2025 13:19:16

ਪੰਜਾਬ ਵਿਚ ਸੀਤ ਲਹਿਰ ਕਾਰਨ ਤਾਪਮਾਨ ਵਿੱਚ ਇਕਦਮ ਗਿਰਾਵਟ ਆਈ ਹੈ। ਆਦਮਪੁਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਪੜ ਵਿੱਚ ਘੱਟੋ-ਘੱਟ ਤਾਪਮਾਨ 3.6...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਮਾਰਟ ਮੀਟਰਾਂ ਦਾ ਵਿਰੋਧ, 'ਵੱਡੇ ਐਕਸ਼ਨ ਦੀ ਤਿਆਰੀ'

Edited by  Jitendra Baghel Updated: Wed, 10 Dec 2025 13:11:07

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਿਜਲੀ ਸੋਧ ਬਿਲ 2025 ਤਹਿਤ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ...

UNESCO ਨੇ ਦੀਵਾਲੀ ਨੂੰ ਵਿਰਾਸਤ ਸੂਚੀ 'ਚ ਕੀਤਾ ਸ਼ਾਮਲ

Edited by  Jitendra Baghel Updated: Wed, 10 Dec 2025 13:06:25

UNESCO (United Nations Educational, Scientific and Cultural Organization) ਨੇ ਹਿੰਦੂ ਧਰਮ ਦੇ ਪਵਿੱਤਰ ਤਿਉਹਾਰ ਦਿਵਾਲੀ ਨੂੰ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ 'ਚ ਸ਼ਾਮਲ ਕੀਤਾ ਹੈ। ਕਲਾ, ਸੱਭਿਆਚਾਰ, ਭਾਸ਼ਾ ਅਤੇ ਸੈਰ-ਸਪਾਟਾ ਮੰਤਰੀ...

ਅਮਰੀਕਾ ਜਾਣਾ ਹੋਇਆ ਸੁਫਨਾ...ਟਰੰਪ ਪ੍ਰਸ਼ਾਸਨ ਨੇ 85,000 ਵੀਜ਼ਾ ਕੀਤੇ ਰੱਦ

Edited by  Jitendra Baghel Updated: Wed, 10 Dec 2025 13:02:17

ਅਮਰੀਕਾ ਵਿੱਚ H-1B ਅਤੇ H-4 ਵੀਜ਼ਾ ਧਾਰਕਾਂ ਲਈ ਜਲਦੀ ਹੀ ਲਾਗੂ ਕੀਤੀ ਜਾਣ ਵਾਲੀ ਨਵੀਂ ਸੋਸ਼ਲ ਮੀਡੀਆ ਜਾਂਚ ਨੀਤੀ ਨੇ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ...

ਨਵਜੋਤ ਕੌਰ ਸਿੱਧੂ ਦਾ ਰੰਧਾਵਾ ਨੂੰ ਕਰਾਰਾ ਜਵਾਬ

Edited by  Jitendra Baghel Updated: Wed, 10 Dec 2025 12:13:45

ਕਾਂਗਰਸ ’ਚ ਚੱਲ ਰਿਹਾ ਅੰਦਰੂਨੀ ਟਕਰਾਅ ਵੱਧਦਾ ਜਾ ਰਿਹਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਸਾਂਸਦ ਸੁਖਜਿੰਦਰ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ...

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ AAP ਨੇ ਹਾਸਲ ਕੀਤੀ ਵੱਡੀ ਲੀਡ

Edited by  Jitendra Baghel Updated: Wed, 10 Dec 2025 11:42:59

ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੈ। 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ, ਆਮ ਆਦਮੀ...

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

Edited by  Jitendra Baghel Updated: Wed, 10 Dec 2025 11:39:03

ਆਸਟ੍ਰੇਲੀਆ ਨੇ ਇੱਕ ਵੱਡਾ ਫੈਸਲਾ ਲੈ ਕੇ ਦੁਨੀਆ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ । ਸਖ਼ਤ ਕਾਨੂੰਨ ਤਹਿਤ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ, ਐਕਸ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ’ਤੇ ਨਾਬਾਲਗ ਖਾਤੇ...

ਕਥਿਤ ਵਾਇਰਲ ਆਡੀਓ ਮਾਮਲੇ 'ਚ ਵੱਡਾ ਐਕਸ਼ਨ, ਛੁੱਟੀ 'ਤੇ ਭੇਜੇ ਗਏ SSP ਵਰੁਣ ਸ਼ਰਮਾ

Edited by  Jitendra Baghel Updated: Wed, 10 Dec 2025 11:27:20

ਕਥਿਤ ਵਾਇਰਲ ਆਡੀਓ ਮਾਮਲੇ ਵਿੱਚ ਵੱਡਾ ਐਕਸ਼ਨ ਹੋਇਆ ਹੈ । ਜ਼ਿਲ੍ਹਾ ਪ੍ਰਰਿਸ਼ਦ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ’ਤੇ ਭੇਜਿਆ ਗਿਆ ਹੈ ।...