Monday, 12th of January 2026

Punjab

Chandigarh: ਨਿਰਧਾਰਤ ਸਮੇਂ ਤੋਂ ਪਹਿਲਾਂ ਚੱਲੀ ਸ਼ਤਾਬਦੀ ਐਕਸਪ੍ਰੈਸ,ਕਈ ਯਾਤਰੀ ਜ਼ਖਮੀ

Edited by  Gurjeet Singh Updated: Sun, 04 Jan 2026 15:24:01

ਚੰਡੀਗੜ੍ਹ:-  ਰੇਲਵੇ ਸਟੇਸ਼ਨ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਯਾਤਰੀ ਟ੍ਰੇਨ ਬਿਨਾਂ ਕਿਸੇ ਪੂਰਵ ਐਲਾਨ ਜਾਂ ਸੰਕੇਤ ਦੇ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰਵਾਨਾ ਹੋ ਗਈ। ਅਚਾਨਕ...

Gurdaspur: ਨੌਜਵਾਨ ਨੇ 200 ਰੁਪਏ ਦੀ ਲਾਟਰੀ 'ਚੋਂ ਜਿੱਤੇ 1 ਕਰੋੜ 50 ਲੱਖ ਰੁਪਏ

Edited by  Gurjeet Singh Updated: Sun, 04 Jan 2026 15:02:29

ਗੁਰਦਾਸਪੁਰ:-  ਨਵੇਂ ਸਾਲ ਮੌਕੇ  ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਕਿਸਮਤ ਚਮਕੀ ਗਈ। ਨੌਜਵਾਨ ਦੀ 1 ਕਰੋੜ 50 ਰੁਪਏ ਦੀ ਲਾਟਰੀ ਨਿਕਲੀ ਹੈ। ਗੁਰਦਾਸਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਸਿਰਫ਼ 200...

Kapurthala 'ਚ ਜੰਮੂ-ਕਸ਼ਮੀਰ ਦੇ ਨੌਜਵਾਨ ਦੀ ਮਿਲੀ ਲਾਸ਼

Edited by  Gurjeet Singh Updated: Sun, 04 Jan 2026 13:28:14

ਕਪੂਰਥਲਾ ਦੇ ਪਿੰਡ ਰਾਜਾਪੁਰ ਨੇੜੇ ਦੇਰ ਸ਼ਾਮ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਇਹ ਨੌਜਵਾਨ ਜੰਮੂ-ਕਸ਼ਮੀਰ ਦੇ ਕਠੂਆ ਦਾ ਰਹਿਣ ਵਾਲਾ ਸੀ ਅਤੇ ਕਪੂਰਥਲਾ ਦੀ ਇੱਕ...

Mohali: ਢਾਈ ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ, ਆਰੋਪੀ ਗ੍ਰਿਫ਼ਤਾਰ

Edited by  Gurjeet Singh Updated: Sun, 04 Jan 2026 13:21:19

ਮੋਹਾਲੀ ਜ਼ਿਲ੍ਹੇ ਤੋਂ ਇਕ ਦਿਲ ਝੰਝੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਢਾਈ ਸਾਲਾ ਦੀ ਮਾਸੂਮ ਬੱਚੀ ਨਾਲ ਗੰਭੀਰ ਅਪਰਾਧ ਕੀਤੇ ਜਾਣ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਸਦਮੇ...

CHANDIGARH extends school holidays : ਠੰਢ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ

Edited by  Gurjeet Singh Updated: Sun, 04 Jan 2026 13:15:10

ਚੰਡੀਗੜ੍ਹ:- ਲਗਾਤਾਰ ਪੈ ਰਹੀ ਕੜੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਲਈ ਅਸਥਾਈ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਦੇ ਸਾਰੇ ਸਰਕਾਰੀ,...

former IG Cyber ​​Fraud Case: ਅਮਰ ਸਿੰਘ ਚਾਹਲ ਨਾਲ ਠੱਗੀ ਮਾਮਲੇ ’ਚ 7 ਕਾਬੂ

Edited by  Gurjeet Singh Updated: Sun, 04 Jan 2026 13:09:00

ਪਟਿਆਲਾ: ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਨਾਲ ਸਬੰਧਤ ਸਾਈਬਰ ਧੋਖਾਧੜੀ ਮਾਮਲੇ ’ਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਮਹਾਂਰਾਸ਼ਟਰ...

MOGA MURDER UPDATE: ਸੋਸ਼ਲ ਮੀਡੀਆ ‘ਤੇ ਗੈਂਗਸਟਰ ਵੱਲੋਂ ਜ਼ਿੰਮੇਵਾਰੀ ਦਾ ਦਾਅਵਾ !

Edited by  Gurjeet Singh Updated: Sun, 04 Jan 2026 13:02:09

ਮੋਗਾ ਦੇ ਪਿੰਡ ਭਿੰਡਰ ਕਲਾਂ ਵਿੱਚ ਬੀਤੇ ਦਿਨ ਇੱਕ ਸਾਬਕਾ ਪੰਚਾਇਤ ਮੈਂਬਰ ਉਮਰਸੀਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ। ਹੁਣ...

Punjab Weather: ਪੰਜਾਬ ਦੇ ਮੌਸਮ ਨੂੰ ਲੈਕੇ ORANGE ਅਲਰਟ ਜਾਰੀ

Edited by  Gurjeet Singh Updated: Sun, 04 Jan 2026 12:57:38

ਚੰਡੀਗੜ੍ਹ:-  ਪੰਜਾਬ ਅਤੇ ਚੰਡੀਗੜ੍ਹ ਇੱਕੋ ਸਮੇਂ 'ਤੇ ਸੀਤ ਲਹਿਰ ਅਤੇ ਧੁੰਦ ਤੋਂ ਪ੍ਰਭਾਵਿਤ ਹੋਣਗੇ। ਮੌਸਮ ਵਿਭਾਗ ਨੇ 6 ਜਨਵਰੀ ਤੱਕ ਸੀਤ ਲਹਿਰ ਅਤੇ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ...

Ram Rahim Parole: ਰਾਮ ਰਹੀਮ ਨੂੰ ਇੱਕ ਵਾਰ ਮੁੜ ਮਿਲੀ 40 ਦਿਨਾਂ ਦੀ ਪੈਰੋਲ

Edited by  Gurjeet Singh Updated: Sun, 04 Jan 2026 12:35:57

ਸਿਰਸਾ:- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਰਾਮ ਰਹੀਮ ਸਿਰਸਾ ਸਥਿਤ ਡੇਰਾ...

Pathankot: ਚੱਲਦੀ ਪਿਕਅੱਪ ਗੱਡੀ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Edited by  Gurjeet Singh Updated: Sat, 03 Jan 2026 18:47:39

ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਡਮਟਾਲ ਦੀਆਂ ਪਹਾੜੀਆਂ ਵਿੱਚ ਹਿਲ ਟੌਪ ਮੰਦਰ ਦੇ ਨੇੜੇ ਇੱਕ ਪਿਕਅੱਪ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਸੜਕ ਸੁਰੱਖਿਆ ਫੋਰਸ ਅਤੇ ਫਾਇਰ ਬ੍ਰਿਗੇਡ...