Wednesday, 29th of April 2026

Jitendra Baghel

SC gives free hand to CBI-'ਡਿਜੀਟਲ ਅਰੈਸਟ' ਮਾਮਲਿਆਂ ਦੀ CBI ਕਰੇਗੀ ਜਾਂਚ

Edited by  Jitendra Baghel Updated: Tue, 02 Dec 2025 15:45:18

ਦੇਸ਼ ਵਿੱਚ ਇੱਕ ਨਵੀਂ ਕਿਸਮ ਦਾ ਧੋਖਾ ਚੱਲ ਰਿਹਾ ਸੀ—ਫੋਨ ਕਰਕੇ ਲੋਕਾਂ ਨੂੰ ਕਹਿਣਾ ਕਿ “ਤੁਹਾਡੇ ਖ਼ਿਲਾਫ਼ ਕੇਸ ਹੈ… ਹੁਣੇ ਵੀਡੀਓ ਕਾਲ ‘ਤੇ ਰਹੋ… ਤੁਸੀਂ ਡਿਜੀਟਲ ਅਰੈਸਟ ਹੋ!” ਤੇ ਲੋਕ...

ਪੰਜਾਬ ’ਚ ਆਏ ਹੜ੍ਹ ਜਲ ਭੰਡਾਰਾਂ ਦੇ ਮਾੜੇ ਪ੍ਰਬੰਧ ਕਾਰਨ ਨਹੀਂ ਵਧੇ: ਕੇਂਦਰ

Edited by  Jitendra Baghel Updated: Tue, 02 Dec 2025 12:41:05

ਜਲ ਸ਼ਕਤੀ ਮੰਤਰਾਲੇ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕਰ ਦਿਤਾ ਕਿ ਭਾਖੜਾ ਅਤੇ ਪੌਂਗ ਵਰਗੇ ਵੱਡੇ ਡੈਮਾਂ ’ਚ ਜਲ ਭੰਡਾਰ ਦੇ ਮਾੜੇ ਪ੍ਰਬੰਧਨ ਕਾਰਨ ਪੰਜਾਬ ’ਚ ਹਾਲ ਹੀ...

Farmers to Halt Trains on December 5, 5 ਦਸੰਬਰ ਨੂੰ ਰੇਲਾਂ ਰੋਕਣਗੇ ਕਿਸਾਨ

Edited by  Jitendra Baghel Updated: Tue, 02 Dec 2025 12:18:50

ਖਨੌਰੀ-ਸ਼ੰਭੂ ਬਾਰਡਰ 'ਤੇ ਅੰਦੋਲਨ ਕਰਨ ਵਾਲੇ ਕਿਸਾਨ ਮਜ਼ਦੂਰ ਮੋਰਚੇ ਨੇ 5 ਦਸੰਬਰ ਨੂੰ ਰੇਲ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਗੱਲ ਦੀ...

275ਵੇਂ ਦਿਨ, 77 ਨਸ਼ਾ ਤਸਕਰ 7.3 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

Edited by  Jitendra Baghel Updated: Tue, 02 Dec 2025 12:08:10

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨੌਂ ਮਹੀਨੇ ਪੂਰੇ ਹੋ ਗਏ ਹਨ, ਜਿਸ ਦੌਰਾਨ ਪੰਜਾਬ ਪੁਲਿਸ ਨੇ 1 ਮਾਰਚ,...

'ਪਰਾਲੀ ਸਾੜਨ ਨੂੰ ਸਿਆਸੀ ਅਖਾੜਾ ਨਾ ਬਣਾਓ'

Edited by  Jitendra Baghel Updated: Tue, 02 Dec 2025 11:55:10

ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ਼ ਸਰਦੀਆਂ ਦੇ ਮਹੀਨਿਆਂ ਵਿੱਚ ਹੀ ਸੁਣਵਾਈ ਨਹੀਂ ਕੀਤੀ ਜਾ ਸਕਦੀ ਅਤੇ ਇਸ ਗੰਭੀਰ ਮਾਮਲੇ ਦੇ ਪੱਕੇ ਹੱਲ...

ਕਾਰ ਸੇਵਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਜੀ ਨਹੀਂ ਰਹੇ

Edited by  Jitendra Baghel Updated: Mon, 01 Dec 2025 20:07:42

ਸੰਗਤ ਦੇ ਦਰਸ਼ਨਾਂ ਲਈ ਮ੍ਰਿਤਕ ਦੇਹ ਅੱਜ ਰਾਤ ਨੂੰ ਲਿਆਂਦੀ ਜਾਵੇਗੀ ਕਿਲਾ ਅਨੰਦਗੜ੍ਹ ਸਾਹਿਬ ਕੱਲ ਬਾਅਦ ਦੁਪਹਿਰ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੋਵੇਗਾ ਅੰਤਿਮ ਸੰਸਕਾਰ

BJP ਨਾਲ ਗਠਜੋੜ ਬਾਰੇ ਹਰਸਿਮਰਤ ਕੌਰ ਬਾਦਲ ਦਾ ਬਿਆਨ

Edited by  Jitendra Baghel Updated: Mon, 01 Dec 2025 19:17:26

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ-ਭਾਜਪਾ ਗਠਜੋੜ ਬਾਰੇ ਦਿੱਤੇ ਬਿਆਨ ਮਗਰੋਂ ਹੁਣ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ...

HC Seeks Reason for Amritpal’s Parole Denial, ਪੈਰੋਲ ਖਾਰਿਜ ਕਰਨ ਸਬੰਧੀ ਦਸਤਾਵੇਜ਼ ਕਰੋ ਪੇਸ਼: HC

Edited by  Jitendra Baghel Updated: Mon, 01 Dec 2025 17:50:32

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਕਰਨ ਸੰਬੰਧੀ ਦਸਤਾਵੇਜ਼ ਤਲਬ ਕੀਤੇ ਹਨ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਨੂੰਨ...

LPG cylinder price-ਸਸਤਾ ਹੋਇਆ LPG ਸਿਲੰਡਰ

Edited by  Jitendra Baghel Updated: Mon, 01 Dec 2025 16:54:50

ਦਸੰਬਰ ਦਾ ਆਖ਼ਰੀ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਪਹਿਲੇ ਹੀ ਦਿਨ ਦੇਸ਼ ਦੀ ਕਰੋੜਾਂ ਜਨਤਾ ਲਈ ਖ਼ੁਸ਼ਖ਼ਬਰੀ ਆ ਗਈ ਹੈ। ਦਰਅਸਲ, ਅੱਜ ਤੋਂ 19 ਕਿਲੋ ਵਾਲੇ ਕਮਰਸ਼ੀਅਲ...

Amritsar CI Busts Pak-Based Drug Module, 5 ਕਿੱਲੋ ਹੈਰੋਇਨ ਸਮੇਤ ਇਕ ਤਸਕਰ ਗ੍ਰਿਫਤਾਰ

Edited by  Jitendra Baghel Updated: Mon, 01 Dec 2025 16:46:35

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨ ਅਧਾਰਤ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੌਡਿਊਲ ਦਾ ਪਰਦਾਫਾਸ਼ ਕਰਕੇ ਇੱਕ ਤਸਕਰ ਨੂੰ 5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ...

Latest News