Tuesday, 13th of January 2026

Jitendra Baghel

Encounter in Tarntaran || ਮੁਠਭੇੜ ਦੌਰਾਨ ਇੱਕ ਬਦਮਾਸ਼ ਕਾਬੂ, ਦੂਜੇ ਦੀ ਭਾਲ ਜਾਰੀ

Edited by  Jitendra Baghel Updated: Wed, 03 Dec 2025 13:40:38

ਤਰਨਤਾਰਨ ਦੇ ਪਿੰਡ ਸੇਰੋਂ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ । ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਗੋਲੀ ਵੱਜਣ ਨਾਲ ਇੱਕ ਬਦਮਾਸ਼ ਜ਼ਖਮੀ ਹੋਇਆ ਹੈ । ਜ਼ਖਮੀ ਗੈਂਗਸਟਰ...

Train Ticket Booking: ਯਾਤਰੀ ਧਿਆਨ ਦੇਣ..Railway ਨੇ ਤਤਕਾਲ ਵਿੰਡੋ ਬੁਕਿੰਗ ਲਈ ਬਦਲੇ ਨਿਯਮ, ਹੁਣ ਪਵੇਗੀ OTP ਦੀ ਲੋੜ

Edited by  Jitendra Baghel Updated: Wed, 03 Dec 2025 13:28:15

ਰੇਲਵੇ ਯਾਤਰੀਆਂ ਦੇ ਨਾਲ ਜੁੜੀ ਵੱਡੀ ਖਬਰ ਹੈ, ਰੇਲਵੇ ਵਿਭਾਗ ਨੇ ਹੁਣ ਵਿੰਡੋ-ਅਧਾਰਤ ਤਤਕਾਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਵੱਡੇ ਫੇਰਬਦਲ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੇ...

Gold-Silver Prices Rise... ਆਪਣੇ ਹਾਈ ਪੱਧਰ 'ਤੇ ਪਹੁੰਚੀ ਚਾਂਦੀ, 3,504 ਰੁਪਏ ਹੋਰ ਵਧਿਆ ਭਾਅ, Gold ਵੀ ਚਮਕਿਆ

Edited by  Jitendra Baghel Updated: Wed, 03 Dec 2025 12:54:06

ਪਿਛਲੇ ਸਾਲ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਆਸਮਾਨ ਛੂਹ ਲਿਆ ਹੈ। ਸੋਨੇ ਦੇ ਗਹਿਣੇ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਜਾਪ ਰਹੇ ਹਨ। ਸਾਲ 2025 ਵੀ ਆਪਣੇ ਆਖਰੀ...

Cold Wave alert-ਪੰਜਾਬ ‘ਚ ਠੰਢ ਦਾ ALERT !

Edited by  Jitendra Baghel Updated: Wed, 03 Dec 2025 12:25:07

ਪੰਜਾਬ ਵਿੱਚ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਵਲੋਂ ਲਗਾਤਾਰ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਪੰਜਾਬ ਵਿੱਚ ਚੱਲ ਰਹੇ ਟੈਂਪਰੇਚਰ ਦੀ ਗੱਲ...

AAP Releases First List of 961 Candidates || ‘ਆਪ’ ਵੱਲੋਂ 961 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Edited by  Jitendra Baghel Updated: Wed, 03 Dec 2025 11:56:19

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ । ਇਸੀਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ...

FIRING on Bus-ਰੋਡਵੇਜ਼ ਬੱਸ ‘ਤੇ FIRING,ਬੀਜੇਪੀ ਨੇ ਸਰਕਾਰ ਨੂੰ ਘੇਰਿਆ

Edited by  Jitendra Baghel Updated: Wed, 03 Dec 2025 11:42:45

ਫਿਰੋਜ਼ਪੁਰ ‘ਚ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ‘ਤੇ ਤਾਬੜਤੋੜ ਗਲੀਆਂ ਚਲਾਈਆਂ ਗਈਆਂ ਹਨ। ਇਹ ਹਮਲਾ 3 ਅਣਪਛਾਤੇ ਬਦਮਾਸ਼ਾਂ ਵੱਲੋਂ ਕੀਤਾ ਗਿਆ ਹੈ। ਜਦੋਂ ਉਨ੍ਹਾਂ ਵੱਲੋਂ ਬੱਸ ‘ਤੇ ਫਾਇਰਿੰਗ ਕੀਤੀ...

GTC ਨੈੱਟਵਰਕ ਨੂੰ ਮਿਲੀ ਗੁਰਬਾਣੀ ਦੇ LIVE ਪ੍ਰਸਾਰਣ ਦੀ ਸੇਵਾ

Edited by  Jitendra Baghel Updated: Tue, 02 Dec 2025 18:37:57

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਹੁਣ ਤੁਸੀਂ GTC ਨੈੱਟਵਰਕ ਦੇ ਚੈਨਲ GTC GURMAT ਅਤੇ GTC PUNJABI...

Centre Ready for Electoral Reforms Debate, ਸਰਕਾਰ ਅਤੇ ਵਿਰੋਧੀ ਧਿਰ SIR ’ਤੇ ਚਰਚਾ ਕਰਨ ਲਈ ਸਹਿਮਤ

Edited by  Jitendra Baghel Updated: Tue, 02 Dec 2025 17:54:56

ਸੰਸਦ ਵਿੱਚ ਲਗਾਤਾਰ ਦੂਜੇ ਦਿਨ ਹੰਗਾਮੇ ਵਿਚਾਲੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ (SIR) ’ਤੇ ਚਰਚਾ ਕਰਨ ਲਈ ਸਹਿਮਤੀ ਬਣ ਗਈ ਹੈ । ਲੋਕ ਸਭਾ ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ...

Govt’s Clarification on ‘Sanchar saathi’- ‘ਸੰਚਾਰ ਸਾਥੀ’ ‘ਤੇ ਸਰਕਾਰ ਦਾ ਯੂ-ਟਰਨ

Edited by  Jitendra Baghel Updated: Tue, 02 Dec 2025 17:41:50

ਸੰਚਾਰ ਸਾਥੀ’ ਐਪ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਅਤੇ ਵੱਧਦੀਆਂ ਨਿੱਜਤਾ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਐਪ ਲਾਜ਼ਮੀ ਨਹੀਂ ਹੈ। ਯੂਜ਼ਰ ਚਾਹੁਣ...

Punjab bus strike ends, ਮੁੜ ਸੜਕਾਂ 'ਤੇ ਦੌੜੀਆਂ ਸਰਕਾਰੀ ਬੱਸਾਂ

Edited by  Jitendra Baghel Updated: Tue, 02 Dec 2025 16:22:18

ਪੰਜਾਬ ਵਿੱਚ ਮੁੜ ਤੋਂ ਸਰਕਾਰੀ ਬੱਸਾਂ ਸੜਕਾਂ ‘ਤੇ ਦੌੜਨੀਆਂ ਸ਼ੁਰੂ ਹੋ ਗਈਆਂ ਹਨ । ਪੰਜਾਬ ਵਿੱਚ ਰੋਡਵੇਜ਼, ਪਨਬਸ ਅਤੇ PRTC ਕੰਟਰੈਕਟ ਵਰਕਰਾਂ ਦੀ 5 ਦਿਨਾਂ ਹੜਤਾਲ ਮੰਗਲਵਾਰ ਨੂੰ ਖਤਮ ਹੋ...

Latest News