Sunday, 11th of January 2026

Punjab Police

ਅੰਮ੍ਰਿਤਸਰ Firing ਮਾਮਲੇ 'ਚ FIR ਦਰਜ, ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ

Edited by  Jitendra Baghel Updated: Wed, 24 Dec 2025 12:50:32

ਅੰਮ੍ਰਿਤਸਰ ਦੇ ਲੁਹਾਰਕਾ ਰੋਡ ਇਲਾਕੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਕੂਲੀ ਬੱਚਿਆਂ ਵਿਚਕਾਰ ਮਾਮੂਲੀ ਝਗੜੇ ਤੋਂ ਬਾਅਦ ਇਸ ਘਟਨਾ ਵਿੱਚ ਇੱਕ...

ਨਹੀਂ ਰੁਕ ਰਹੀ ਨਸ਼ੇ ਦੀ ਤਸਕਰੀ! ਪੁਲਿਸ ਦੇ ਅੜਿੱਕੇ ਚੱੜੇ ਦੋ ਤਸਕਰ

Edited by  Jitendra Baghel Updated: Tue, 23 Dec 2025 17:34:37

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਤਸਕਰਾਂ ਤੋਂ 798 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ।ਜਾਣਕਾਰੀ ਅਨੁਸਾਰ ਡੀ.ਐਸ.ਪੀ. ਮਜੀਠਾ ਇੰਦਰਜੀਤ ਸਿੰਘ...

ਕਿਸਾਨ ਆਗੂ ਇਕਬਾਲ ਸਿੰਘ ਨੇ ਖੁਦ ਨੂੰ ਮਾਰੀ ਗੋਲੀ!

Edited by  Jitendra Baghel Updated: Mon, 22 Dec 2025 16:27:29

ਪਿੰਡ ਪਥਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਇਕਬਾਲ ਸਿੰਘ ਪਥਰਾਲਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਬੀਤੀ ਰਾਤ ਪਿੰਡ ਸਿੰਘੇਵਾਲਾ ਰੋਡ ਸਥਿਤ ਉਨ੍ਹਾਂ ਦੀ...

ਮੋਰਚਰੀ ਵਿੱਚੋਂ ਲਾਸ਼ ਗਾਇਬ...ਪਰਿਵਾਰ ਨੇ ਲਗਾਇਆ ਧਰਨਾ

Edited by  Jitendra Baghel Updated: Mon, 22 Dec 2025 13:49:08

ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ ‘ਚੋਂ ਇੱਕ ਲਾਸ਼ ਗਾਇਬ ਹੋ ਗਈ ਹੈ। ਦਰਅਸਲ, ਮਾਮਲਾ ਇਹ ਹੈ ਕਿ ਜਦੋਂ ਪਰਿਵਾਰਕ...

ਫਲੈਕਸ ਬੋਰਡ ਲਗਾਉਂਦੇ ਨੌਜਵਾਨ ਨੂੰ ਲੱਗਿਆ ਕਰੰਟ ਹੋਈ ਮੌਤ

Edited by  Jitendra Baghel Updated: Tue, 16 Dec 2025 19:08:05

ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਕ ਨੌਜਵਾਨ ਦੀ ਫਲੈਕਸ ਬੋਰਡ ਲਗਾਉਣ ਸਮੇਂ ਮੌਤ ਹੋ ਗਈ । ਕੰਬੋਜ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਹਿਲ ਚ...

ਬਦਮਾਸ਼ਾਂ ਵੱਲੋਂ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਰਾਤ ਭਰ ਚੱਲਿਆ ਹੰਗਾਮਾ

Edited by  Jitendra Baghel Updated: Tue, 16 Dec 2025 16:18:38

ਲੁਧਿਆਣਾ ਚ ਬਦਮਾਸ਼ਾਂ ਦੇ ਹੌਂਸਲੇਂ ਬੁਲੰਦ ਹੋ ਰਹੇ ਹਨ। ਬਦਮਾਸ਼ਾਂ ਚ ਪੁਲਿਸ ਪ੍ਰਸਾਸ਼ਨ ਦਾ ਕੋਈ ਡਰ ਨਹੀਂ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲਾ ਹੈਬੋਵਾਲ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਹਥਿਆਰਾਂ...

Punjab Police arrest terrorists Mumbai: ਪੰਜਾਬ ਪੁਲਿਸ ਨੇ ਮੁੰਬਈ ਤੋਂ ਫੜੇ 2 ਅੱਤਵਾਦੀ-DGP ਯਾਦਵ

Edited by  Jitendra Baghel Updated: Mon, 15 Dec 2025 16:05:44

ਅੰਮ੍ਰਿਤਸਰ - ਅੱਤਵਾਦ ਅਤੇ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਵਿੱਚ ਪੰਜਾਬ ਪੁਲਿਸ ਨੇ 2 ਗੈਂਗਸਟਰਾਂ ਤੋਂ ਅੱਤਵਾਦੀ ਬਣੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ...

Bike ride ਬੁੱਕ ਕਰਨ ਵਾਲੀਆਂ ਕੁੜੀਆਂ ਸਾਵਧਾਨ!

Edited by  Jitendra Baghel Updated: Sat, 13 Dec 2025 18:31:29

ਬਾਈਕ ਰਾਈਡ ਬੁੱਕ ਕਰਨ ਵਾਲੀਆਂ ਕੁੜੀਆਂ ਸਾਵਧਾਨ! ਚੰਡੀਗੜ੍ਹ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 11ਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਵਿਦਿਆਰਥਣ ਨਾਲ ਚੱਲਦੀ ਬਾਈਕ 'ਤੇ ਛੇੜਛਾੜ ਕਰਨ ਵਾਲੇ ਬਾਈਕ...

ਗੁਰਪ੍ਰੀਤ ਸੇਖੋਂ ਗ੍ਰਿਫ਼ਤਾਰ, ਚੋਣ ਮੈਦਾਨ 'ਚ ਉੱਤਰਿਆ ਸੀ ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਮੁਲਜ਼ਮ

Edited by  Jitendra Baghel Updated: Fri, 12 Dec 2025 14:07:43

ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਸ਼ਾਮਲ ਗੁਰਪ੍ਰੀਤ ਸੇਖੋਂ ਨੂੰ ਬੀਤੀ ਰਾਤ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਰਪ੍ਰੀਤ ਸੇਖੋਂ ਨੇ ਕੁਝ ਸਮਾਂ ਪਹਿਲਾਂ ਹੀ ਜ਼ਿਲ੍ਹਾ ਪ੍ਰੀਸ਼ਦ ਦੀ...

ਪਰਿਵਾਰਕ ਕਲੇਸ਼ ਨੇ ਲਈ ਇੱਕ ਹੋਰ ਔਰਤ ਦੀ ਜਾਨ!

Edited by  Jitendra Baghel Updated: Thu, 11 Dec 2025 13:09:08

ਦੋਰਾਹਾ- ਪਰਿਵਾਰਕ ਕਲੇਸ਼ ਅਤੇ ਪਤੀ ਦੇ ਕਥਿਤ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਖੰਨਾ ਦੀ ਇਕ ਮਹਿਲਾ ਨੇ ਦੋਰਾਹਾ ਤੋਂ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ...