Thursday, 15th of January 2026

Punjab

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ....4.5 ਕਿਲੋ ਹੈਰੋਇਨ ਸਣੇ ਹਥਿਆਰ ਬਰਾਮਦ

Edited by  Jitendra Baghel Updated: Thu, 18 Dec 2025 15:05:58

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ...

Punjab Rural Body Election: ਅਕਾਲੀਆਂ ਤੇ ਵਰ੍ਹੇ CM ਮਾਨ, 'ਡਾਇਨਾਸੋਰਾਂ ਕੋਲ ਹੀ ਰਹਿਣ ਅਕਾਲੀ'

Edited by  Jitendra Baghel Updated: Thu, 18 Dec 2025 14:08:08

CHANDIGARH : CM ਮਾਨ ਤੇ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵੱਡੀ ਬਾਜ਼ੀ ਮਾਰੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਵਿਖੇ CM ਮਾਨ...

ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼

Edited by  Jitendra Baghel Updated: Thu, 18 Dec 2025 13:35:56

ਪੰਜਾਬ ਚ ਧੜੱਲੇ ਨਾਲ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ । ਆਬਕਾਰੀ ਵਿਭਾਗ ਦੇ ਵੱਲੋਂ ਲਗਾਤਾਰ ਕਾਰਵਾਈ ਦੇ ਬਾਵਜੂਦ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ । ਤਾਜ਼ਾ ਮਾਮਲਾ...

ਸਹੁਰੇ ਤੋਂ ਪਰੇਸ਼ਾਨ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Edited by  Jitendra Baghel Updated: Thu, 18 Dec 2025 13:33:21

ਅੰਮ੍ਰਿਤਸਰ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਅਚਾਨਕ ਇੱਕ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਅੰਮ੍ਰਿਤਸਰ ਦੇ ਖੰਡਵਾਲੇ ਇਲਾਕੇ ਤੋਂ ਮਾਮਲਾ ਸਾਹਮਣੇ ਆਇਆ । ਮ੍ਰਿਤਕਾ ਦੀ...

ਨਹਿਰ ਚੋਂ ਮਿਲੀ 4 ਦਿਨਾਂ ਤੋਂ ਲਾਪਤਾ ਮੈਡੀਕਲ ਵਿਦਿਆਰਥੀ ਦੀ ਲਾਸ਼ ......

Edited by  Jitendra Baghel Updated: Thu, 18 Dec 2025 13:27:46

ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਵਿੱਚ ਉਦੋਂ ਹੜਕੰਪ ਮੱਚ ਗਿਆ ਜਦੋਂ 4 ਦਿਨਾਂ ਤੋਂ ਲਾਪਤਾ ਇੱਕ ਮੈਡੀਕਲ ਵਿਦਿਆਰਥੀ ਦੀ ਲਾਸ਼ ਨਹਿਰ ਚੋਂ ਬਰਾਮਦ ਹੋਈ । ਮ੍ਰਿਤਕ ਦੀ ਪਛਾਣ ਅਨੁਗ੍ਰਹਿ ਮਾਰਕਰ...

ਲੁਧਿਆਣਾ ਨਗਰ ਨਿਗਮ ਵੱਲੋਂ 2 ਡੇਅਰੀ ਸੰਚਾਲਕਾਂ ਵਿਰੁੱਧ FIR ਦਰਜ

Edited by  Jitendra Baghel Updated: Thu, 18 Dec 2025 13:23:25

ਲੁਧਿਆਣਾ ਨਗਰ ਨਿਗਮ ਨੇ ਜ਼ੀਰੋ-ਟੌਲਰੈਂਸ ਨੀਤੀ ਤਹਿਤ ਕਾਰਵਾਈ ਕੀਤੀ ।ਨਗਰ ਨਿਗਮ ਨੇ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜੋ ਲੁਧਿਆਣਾ ਸ਼ਹਿਰ ਦੀ ਜੀਵਨ ਰੇਖਾ ਮੰਨੇ ਜਾਂਦੇ ਬੁੱਢਾ ਦਰਿਆ ਨੂੰ ਲਗਾਤਾਰ ਪ੍ਰਦੂਸ਼ਿਤ...

ਕੱਪੜਿਆਂ ਨੂੰ ਲੈ ਕੇ ਭਿੜ ਪਈਆਂ 2 ਭੈਣਾਂ, ਇੱਕ ਦੇ BF ਨੇ ਚਾੜ੍ਹਿਆ ਕੁੱਟਾਪਾ, ਥਾਣੇ ਤਕ ਪਹੁੰਚੀ ਗੱਲ

Edited by  Jitendra Baghel Updated: Thu, 18 Dec 2025 13:20:07

ਅੰਮ੍ਰਿਤਸਰ ਦੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਜੰਮ ਕੇ ਹੰਗਾਮਾ ਹੋ ਗਿਆ। ਇਹ ਹੰਗਾਮਾ ਵੀ 2 ਭੈਣਾਂ ਵਿਚਾਲੇ ਹੋਇਆ। ਦਰਅਸਲ ਇੱਥੇ ਦੇ ਥਾਣਾ ਗੇਟ ਹਕੀਮਾ ਦੇ ਬਾਹਰ 2 ਭੈਣਾਂ ਵਿਚਾਲੇ...

ਪੁਲਿਸ ਦੀ ਕਾਰਵਾਈ, ਪੰਜਾਬ 'ਚੋਂ ਦੇਸ਼ ਦੇ 2 ਗੱਦਾਰ ਕਾਬੂ

Edited by  Jitendra Baghel Updated: Thu, 18 Dec 2025 13:16:54

ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੇਸ਼ ਦੇ ਗੱਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ 'ਤੇ ਇਲਜ਼ਾਮ ਨੇ ਕਿ ਇਹ ਲੋਕ ਪਾਕਿਸਤਾਨ ਨੂੰ ਭਾਰਤ ਦੀਆਂ ਖੂਫੀਆ ਜਾਣਕਾਰੀਆਂ...

Ferozepur-Delhi Vande Bharat: ਬਰਨਾਲਾ ਵਾਸੀਆਂ ਨੂੰ ਮਿਲਣਗੇ ਵੰਦੇ ਭਾਰਤ ਰੇਲ ਗੱਡੀ ਦੇ ਝੂਟੇ,ਰੇਲ ਮੰਤਰੀ

Edited by  Jitendra Baghel Updated: Thu, 18 Dec 2025 13:09:43

ਪੰਜਾਬ ਦੇ ਬਰਨਾਲਾ,ਮਾਨਸਾ,ਮਲੇਰਕੋਟਲਾ ਅਤੇ ਸੰਗਰੂਰ ਜ਼ਿਲ੍ਹਿਆਂ ਲਈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲ ਗੱਡੀ ਨੂੰ ਬਰਨਾਲਾ ਵਿਖੇ ਰੋਕਣ ਦੀ ਮਨਜ਼ੂਰੀ ਦੇ ਦਿੱਤੀ...