Sunday, 11th of January 2026

National

MAHARASHTRA CLASH: ਧੁਲੇ ਗੁਰਦੁਆਰੇ ‘ਚ ਪ੍ਰਧਾਨਗੀ ਨੂੰ ਲੈ ਕੇ ਹੰਗਾਮਾ, 8 ਗ੍ਰਿਫ਼ਤਾਰ

Edited by  Jitendra Baghel Updated: Mon, 05 Jan 2026 12:43:37

ਮਹਾਰਾਸ਼ਟਰਾ ਦੇ ਧੁਲੇ ਸ਼ਹਿਰ ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਐਤਵਾਰ ਦੇਰ ਰਾਤ ਹਿੰਸਕ ਰੂਪ ਧਾਰ ਗਿਆ। ਪਿਛਲੇ 48 ਘੰਟਿਆਂ ਤੋਂ ਚੱਲ ਰਹੇ...

2020 DELHI RIOTS CASE: ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਅਰਜ਼ੀ ਰੱਦ

Edited by  Jitendra Baghel Updated: Mon, 05 Jan 2026 12:19:32

ਸੁਪਰੀਮ ਕੋਰਟ ਨੇ 2020 ਦੇ ਦਿੱਲੀ ਦੰਗਿਆਂ ਦੇ ਸਾਜ਼ਿਸ਼ ਮਾਮਲੇ ਵਿੱਚ ਵਿਦਿਆਰਥੀ ਕਾਰਕੁਨ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਇਹ ਫੈਸਲਾ ਜਸਟਿਸ ਅਰਵਿੰਦ ਕੁਮਾਰ...

ASSAM EARTHQUAKE: ਅਸਾਮ ਵਿੱਚ 5.1 ਤੀਬਰਤਾ ਦਾ ਭੂਚਾਲ

Edited by  Jitendra Baghel Updated: Mon, 05 Jan 2026 11:33:02

ਅੱਜ ਸਵੇਰੇ ਅਸਾਮ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਰਿਕਟਰ ਪੈਮਾਨੇ ‘ਤੇ 5.1 ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਸਵੇਰੇ 4:17 ਵਜੇ ਆਇਆ, ਜਿਸ ਨਾਲ ਮੱਧ...

Yamunanagar: ਪਤੰਗ ਦੀ ਡੋਰ ਨੂੰ ਲੈ ਕੇ ਹੋਇਆ ਝਗੜਾ ਬਣਿਆ ਕਤਲ ਦਾ ਕਾਰਨ

Edited by  Gurjeet Singh Updated: Sun, 04 Jan 2026 16:34:59

ਯਮੁਨਾਨਗਰ ਦੇ ਭੰਭੋਲ ਪਿੰਡ ਵਿੱਚ ਦੋ ਬੱਚਿਆਂ ਵਿਚਕਾਰ ਪਤੰਗ ਦੀ ਡੋਰ ਨੂੰ ਲੈ ਕੇ ਹੋਇਆ ਛੋਟਾ ਜਿਹਾ ਝਗੜਾ ਇਸ ਕਦਰ ਵਧ ਗਿਆ ਕਿ ਇਸ ਨੇ ਇੱਕ ਵਿਅਕਤੀ ਦੀ ਜਾਨ ਲੈ...

Delhi Hotel Suicide: ਵਿਅਕਤੀ ਨੇ ਹੋਟਲ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Edited by  Gurjeet Singh Updated: Sun, 04 Jan 2026 16:29:41

ਦਿੱਲੀ ਦੇ ਇੱਕ ਆਲੀਸ਼ਾਨ ਇਲਾਕੇ ਵਿੱਚ ਸਥਿਤ ਲੇ ਮੇਰੀਡੀਅਨ ਹੋਟਲ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਵਿੱਚ 50 ਸਾਲਾ ਵਿਅਕਤੀ ਨੇ ਹੋਟਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।...

India expresses 'deep concern': ਗੱਲਬਾਤ ਨਾਲ ਸੁਲਝਾਏ ਜਾਣ ਮਸਲੇ: MEA

Edited by  Gurjeet Singh Updated: Sun, 04 Jan 2026 16:23:55

ਨਵੀਂ ਦਿੱਲੀ:-  ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦਰਅਸਲ, ਅਮਰੀਕੀ ਨਿਆਂ ਵਿਭਾਗ...

Snowfall in Kashmir: ਜੰਮੂ-ਕਸ਼ਮੀਰ ਘਾਟੀ 'ਚ ਤਾਜ਼ਾ ਬਰਫਬਾਰੀ, ਸੈਲਾਨੀਆਂ ਨੇ ਮਾਣਿਆ ਅਨੰਦ

Edited by  Gurjeet Singh Updated: Sun, 04 Jan 2026 16:11:34

ਸੋਨਮਾਰਗ, ਗਾਂਦਰਬਲ  ਹਾਲ ਹੀ ਵਿੱਚ ਹੋਏ ਤਾਜ਼ਾ ਬਰਫ਼ਬਾਰੀ ਨੇ ਪੂਰੀ ਘਾਟੀ ਨੂੰ ਬਰਫ ਦੀ ਚਾਦਰ ਨਾਲ ਢੱਕ ਦਿੱਤਾ ਹੈ। ਇਸ ਬਰਫ਼ੀਲੇ ਮੌਸਮ ਨੇ ਘਾਟੀ ਦੇ ਦ੍ਰਿਸ਼ਾਂ ਨੂੰ ਹੋਰ ਵੀ ਖੂਬਸੂਰਤ ਬਣਾ...

Tamil Nadu railway station Fire: ਤ੍ਰਿਸ਼ੂਰ ਰੇਲਵੇ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ, ਕਈ ਵਾਹਨ ਸੜੇ

Edited by  Gurjeet Singh Updated: Sun, 04 Jan 2026 15:48:19

ਤ੍ਰਿਸ਼ੂਰ:- ਤਾਮਿਲਨਾਡੂ ਦੇ ਤ੍ਰਿਸ਼ੂਰ ਰੇਲਵੇ ਸਟੇਸ਼ਨ 'ਤੇ 4 ਜਨਵਰੀ ਦੀ ਸਵੇਰ ਨੂੰ ਇੱਕ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 200 ਤੋਂ ਵੱਧ 2 ਪਹੀਆ ਵਾਹਨ ਸੜ ਗਏ। ਅੱਗ ਪਲੇਟਫਾਰਮ ਨੰਬਰ...

Delhi firing case: NIA ਨੇ 2 ਮੁੱਖ ਸੂਟਰਾਂ ਖ਼ਿਲਾਫ਼ ਕੀਤੀ ਚਾਰਜਸ਼ੀਟ ਦਾਖ਼ਲ

Edited by  Gurjeet Singh Updated: Sun, 04 Jan 2026 15:31:33

ਨਵੀਂ ਦਿੱਲੀ: NIA ਨੇ 2024 ਦੇ ਨੀਮਰਾਨਾ ਹੋਟਲ ਫਾਇਰਿੰਗ ਮਾਮਲੇ ’ਚ 2 ਮੁੱਖ ਸੂਟਰਾਂ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜੋ ਕਿ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਨਾਲ ਸਬੰਧਤ...

ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਪੁੱਤ

Edited by  Gurjeet Singh Updated: Sun, 04 Jan 2026 13:40:00

ਅਨੰਤਨਾਗ:-  ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਭਾਰਤੀ ਫੌਜ ਦੇ ਨਾਇਬ ਸੂਬੇਦਾਰ ਪ੍ਰਗਟ ਸਿੰਘ ਦੇ ਸ਼ਹੀਦ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਨਾ ਸਿਰਫ਼ ਫੌਜੀ...