Sunday, 11th of January 2026

Ludhiana

ਦਿੱਲੀ ਪੁਲਿਸ ਭਰਤੀ ਪ੍ਰੀਖਿਆ ਰੱਦ ਹੋਣ 'ਤੇ ਭਾਰੀ ਰੋਸ ਪ੍ਰਦਰਸ਼ਨ

Edited by  Jitendra Baghel Updated: Sat, 20 Dec 2025 15:19:58

ਦਿੱਲੀ ਪੁਲਿਸ ਭਰਤੀ ਪ੍ਰੀਖਿਆ ਰੱਦ ਹੋਣ 'ਤੇ ਗੁੱਸੇ ਵਿੱਚ ਆਏ ਸੈਂਕੜੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਜਗਰਾਂਉ ਵਿੱਚ ਸਿਟੀ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਲੁਧਿਆਣਾ-ਫਿਰੋਜ਼ਪੁਰ ਸੜਕ 'ਤੇ ਹੋਏ...

Barrier Free Tolling:- ਟੋਲ ਕਰਮਚਾਰੀਆਂ ਵੱਲੋਂ ਬੂਥਲੈਸ ਟੋਲ ਸਕੀਮ ਦਾ ਵਿਰੋਧ, ਵੱਡੇ ਸੰਘਰਸ਼ ਦੀ ਚੇਤਾਵਨੀ

Edited by  Jitendra Baghel Updated: Sat, 20 Dec 2025 13:57:52

ਲੁਧਿਆਣਾ:- ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਵੱਲੋਂ ਦੇਸ਼ ਭਰ ਦੇ ਪਲਾਜ਼ਿਆਂ ਨੂੰ ਕੈਸ਼ਲੈੱਸ ਬਣਾਉਣ ਅਤੇ ਸੈਟੇਲਾਈਟ ਡਿਜੀਟਲ ਸਿਸਟਮ ਨਾਲ ਜੋੜਨ ਦੇ ਫੈਸਲੇ ਖਿਲਾਫ ਲਾਡੋਵਾਲ ਟੋਲ ਪਲਾਜ਼ਾ ਵਿਖੇ ਇੱਕ ਵੱਡਾ ਰੋਸ...

ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ...ਟਰੱਕ ਨੇ ਬਾਈਕ ਸਵਾਰ ਨੂੰ ਕੁਚਲਿਆ

Edited by  Jitendra Baghel Updated: Sat, 20 Dec 2025 13:30:52

ਲੁਧਿਆਣਾ ਦੇ ਸਮਰਾਲਾ ਚੌਕ ਫਲਾਈਓਵਰ 'ਤੇ ਸ਼ੁੱਕਰਵਾਰ ਦੇਰ ਰਾਤ ਇੱਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ...

ਲੁਧਿਆਣਾ ਜੇਲ੍ਹ ਵਿੱਚ ਹੋਏ ਝੜਪ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

Edited by  Jitendra Baghel Updated: Sat, 20 Dec 2025 13:04:33

ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਝੜਪ ਦੇ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੰਗਿਆਂ ਦੇ ਆਰੋਪੀਆਂ  ਚੋਂ 4 ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਾਤਲ...

ਨਾਬਾਲਗ ਦਾ ਕਿਡਨੈਪਰ ਗ੍ਰਿਫ਼ਤਾਰ...ਲੋਕਾਂ ਨੇ ਕੀਤੀ ਮੁਲਜ਼ਮ ਦੀ ਛਿੱਤਰ ਪਰੇਡ !

Edited by  Jitendra Baghel Updated: Fri, 19 Dec 2025 15:59:32

ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਇਲਾਕੇ ਵਿੱਚ, ਲੋਕਾਂ ਨੇ ਇੱਕ ਵਿਅਕਤੀ ਨੂੰ ਫੜ ਲਿਆ ਜਿਸਨੇ 12 ਸਾਲ ਦੀ ਕੁੜੀ ਨੂੰ ਅਗਵਾ ਕੀਤਾ ਸੀ। ਜਦੋਂ ਉਹ ਕੁੜੀ ਨੂੰ ਛੱਡਣ ਲਈ ਵਾਪਸ...

ਲੁਧਿਆਣਾ ਦੇ ਹੋਟਲ ਵਿੱਚ ਛਾਪਾ! ਪੁਲਿਸ ਦੇ ਉੱਡੇ ਹੋਸ਼...

Edited by  Jitendra Baghel Updated: Fri, 19 Dec 2025 15:36:10

ਲੁਧਿਆਣਾ ਪੁਲਿਸ ਨੇ ਵਿਰਵਾਰ ਦੇਰ ਰਾਤ ਜੈਨ ਕਾਲੋਨੀ ਵਿੱਚ ਸਥਿਕ ਇੱਕ ਹੋਟਲ ਵਿੱਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਦੇ ਉੱਡੇ ਹੋਸ਼, ਹੋਟਲ ਵਿੱਚ ਨਾਬਾਲਗ ਮੁੰਡੇ-ਕੁੜੀਆਂ ਮਿਲੇ। ਜਾਣਕਾਰੀ ਅਨੁਸਾਰ ਪੁਲਿਸ ਨੇ...

Ludhiana firing Update:- ਲੁਧਿਆਣਾ ਪੁਲਿਸ ਨੇ 18 ਕਾਂਗਰਸੀ ਵਰਕਰਾਂ ਵਿਰੁੱਧ ਕੀਤੀ FIR ਦਰਜ

Edited by  Jitendra Baghel Updated: Fri, 19 Dec 2025 12:51:28

ਲੁਧਿਆਣਾ:- ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਗੋਲੀਆਂ ਚਲਾਉਣ ਵਾਲੇ ਸਰਪੰਚ ਅਤੇ ਉਸਦੇ ਸਾਥੀਆਂ 'ਤੇ ਪੁਲਿਸ ਵੱਲੋਂ ਇਰਾਦਾ ਕਤਲ ਦਾ ਮਾਮਲਾ ਕੀਤਾ ਗਿਆ ਹੈ।  ਡੀਸੀਪੀ ਨੇ ਦੱਸਿਆ ਕਿ 3 ਆਰੋਪੀਆਂ...

ਨਹਿਰ ਚੋਂ ਮਿਲੀ 4 ਦਿਨਾਂ ਤੋਂ ਲਾਪਤਾ ਮੈਡੀਕਲ ਵਿਦਿਆਰਥੀ ਦੀ ਲਾਸ਼ ......

Edited by  Jitendra Baghel Updated: Thu, 18 Dec 2025 13:27:46

ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਵਿੱਚ ਉਦੋਂ ਹੜਕੰਪ ਮੱਚ ਗਿਆ ਜਦੋਂ 4 ਦਿਨਾਂ ਤੋਂ ਲਾਪਤਾ ਇੱਕ ਮੈਡੀਕਲ ਵਿਦਿਆਰਥੀ ਦੀ ਲਾਸ਼ ਨਹਿਰ ਚੋਂ ਬਰਾਮਦ ਹੋਈ । ਮ੍ਰਿਤਕ ਦੀ ਪਛਾਣ ਅਨੁਗ੍ਰਹਿ ਮਾਰਕਰ...

ਲੁਧਿਆਣਾ ਨਗਰ ਨਿਗਮ ਵੱਲੋਂ 2 ਡੇਅਰੀ ਸੰਚਾਲਕਾਂ ਵਿਰੁੱਧ FIR ਦਰਜ

Edited by  Jitendra Baghel Updated: Thu, 18 Dec 2025 13:23:25

ਲੁਧਿਆਣਾ ਨਗਰ ਨਿਗਮ ਨੇ ਜ਼ੀਰੋ-ਟੌਲਰੈਂਸ ਨੀਤੀ ਤਹਿਤ ਕਾਰਵਾਈ ਕੀਤੀ ।ਨਗਰ ਨਿਗਮ ਨੇ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜੋ ਲੁਧਿਆਣਾ ਸ਼ਹਿਰ ਦੀ ਜੀਵਨ ਰੇਖਾ ਮੰਨੇ ਜਾਂਦੇ ਬੁੱਢਾ ਦਰਿਆ ਨੂੰ ਲਗਾਤਾਰ ਪ੍ਰਦੂਸ਼ਿਤ...

ਬਦਮਾਸ਼ਾਂ ਵੱਲੋਂ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਰਾਤ ਭਰ ਚੱਲਿਆ ਹੰਗਾਮਾ

Edited by  Jitendra Baghel Updated: Tue, 16 Dec 2025 16:18:38

ਲੁਧਿਆਣਾ ਚ ਬਦਮਾਸ਼ਾਂ ਦੇ ਹੌਂਸਲੇਂ ਬੁਲੰਦ ਹੋ ਰਹੇ ਹਨ। ਬਦਮਾਸ਼ਾਂ ਚ ਪੁਲਿਸ ਪ੍ਰਸਾਸ਼ਨ ਦਾ ਕੋਈ ਡਰ ਨਹੀਂ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲਾ ਹੈਬੋਵਾਲ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਹਥਿਆਰਾਂ...