Monday, 12th of January 2026

Jitendra Baghel

1984 Anti Sikh Riots Case : ਸਜ਼ਾ ਖਿਲਾਫ ਸੱਜਣ ਕੁਮਾਰ ਦੀ ਅਪੀਲ ਮਨਜ਼ੂਰ

Edited by  Jitendra Baghel Updated: Thu, 20 Nov 2025 15:06:59

ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਸਰਸਵਤੀ ਵਿਹਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਅਪੀਲ 'ਤੇ...

Harmeet Sandhu Takes Oath as MLA, ਹਰਮੀਤ ਸੰਧੂ ਨੇ ਵਿਧਾਇਕ ਅਹੁਦੇ ਦੀ ਚੁੱਕੀ ਸਹੁੰ

Edited by  Jitendra Baghel Updated: Thu, 20 Nov 2025 14:12:19

ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਜਿੱਤ ਹਾਸਿਲ ਕਰਨ ਵਾਲੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ ਹੈ । ਚੰਡੀਗੜ੍ਹ ਸਥਿਤ ਵਿਧਾਨ ਸਭਾ ਸਪੀਕਰ ਕੁਲਤਾਰ...

Amritsar police shots fired one died encounter, ਗੈਂਗਸਟਰ ਮੁਠਭੇੜ ਵਿੱਚ ਢੇਰ

Edited by  Jitendra Baghel Updated: Thu, 20 Nov 2025 14:07:11

ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਵਿੱਚ ਜ਼ਮਾਨਤ ‘ਤੇ ਬਾਹਰ ਆਏ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਹੈਰੀ ਨੂੰ ਇੱਕ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਹੈ । ਪੁਲਿਸ ਨੇ ਪ੍ਰੈਸ ਕਾਨਫਰੰਸ ਇਸਦੀ ਜਾਣਕਾਰੀ...

Israel Strikes In Gaza-ਇਜ਼ਰਾਈਲ ਵੱਲੋਂ ਗਾਜ਼ਾ 'ਚ ਏਅਰਸਟ੍ਰਾਈਕ, 25 ਲੋਕਾਂ ਦੀ ਮੌਤ

Edited by  Jitendra Baghel Updated: Thu, 20 Nov 2025 12:07:02

ਇਜ਼ਰਾਈਲ ਰੱਖਿਆ ਬਲਾਂ ਨੇ ਬੁੱਧਵਾਰ ਨੂੰ ਗਾਜ਼ਾ ਸ਼ਹਿਰ ਅਤੇ ਖਾਨ ਯੂਨਿਸ 'ਤੇ ਹਮਲੇ ਕੀਤੇ, ਜਿਸ ਚ 25 ਲੋਕ ਮਾਰੇ ਗਏ ਅਤੇ 77 ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਿਕ ਇਜ਼ਰਾਈਲੀ ਸੁਰੱਖਿਆ...

HC to Hear Amritpal Singh Petition on Nov 21, ਅੰਮ੍ਰਿਤਪਾਲ ਦੀ ਪਟੀਸ਼ਨ 'ਤੇ 21 ਨਵੰਬਰ ਨੂੰ ਸੁਣਵਾਈ

Edited by  Jitendra Baghel Updated: Thu, 20 Nov 2025 11:54:32

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ । ਅੰਮ੍ਰਿਤਪਾਲ ਨੇ ਪਟੀਸ਼ਨ ਵਿਚ 1 ਤੋਂ 19 ਦਸੰਬਰ ਤੱਕ...

Zila-parishad and samiti elections in December !, ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਦਸੰਬਰ ’ਚ !

Edited by  Jitendra Baghel Updated: Thu, 20 Nov 2025 11:48:12

ਪੰਜਾਬ ਵਿੱਚ ਜਲਦ ਹੀ ਸਿਆਸੀ ਅਖਾੜਾ ਭਖਣ ਵਾਲਾ ਹੈ । ਸੂਬੇ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਸੰਬਰ ’ਚ ਹੋਣ ਦੀ ਸੰਭਾਵਨਾ ਹਨ । 25 ਨਵੰਬਰ ਤੋਂ ਬਾਅਦ...

India-US Arms deal-ਅਮਰੀਕਾ-ਭਾਰਤ ਵਿਚਾਲੇ ਜੈਵਲਿਨ DEAL

Edited by  Jitendra Baghel Updated: Thu, 20 Nov 2025 11:41:51

ਅਮਰੀਕਾ ਨੇ ਭਾਰਤ ਨੂੰ FGM-148 ਜੈਵਲਿਨ ਐਂਟੀ-ਟੈਂਕ ਗਾਈਡਡ ਮਿਜ਼ਾਈਲ ਸਿਸਟਮ ਅਤੇ M982A1 ਐਕਸਕੈਲੀਬਰ ਪ੍ਰੀਸੀਜ਼ਨ-ਗਾਈਡਡ ਆਰਟਿਲਰੀ ਪ੍ਰੋਜੈਕਟਾਈਲ ਅਤੇ ਸੰਬੰਧਿਤ ਉਪਕਰਣਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੀ ਅਨੁਮਾਨਤ ਕੀਮਤ US$47.1...

Anmol Bishnoi Dragged Back, NIA ਦੀ ਹਿਰਾਸਤ ਵਿੱਚ ਅਨਮੋਲ ਬਿਸ਼ਨੋਈ

Edited by  Jitendra Baghel Updated: Wed, 19 Nov 2025 16:26:00

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਿਲ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਸੁਰੱਖਿਆ ਏਜੰਸੀਆਂ ਨੇ ਅਮਰੀਕਾ ਤੋਂ ਭਾਰਤ ਲਿਆਂਦਾ ਹੈ । ਡਿਪੋਰਟ ਕਰਨ ਮਗਰੋਂ NIA...

Aadhar card change-ਬਦਲਣ ਵਾਲਾ ਹੈ ਆਧਾਰ ਕਾਰਡ, ਨਹੀਂ ਹੋਵੇਗਾ ਨਾਮ ਤੇ ਪਤਾ

Edited by  Jitendra Baghel Updated: Wed, 19 Nov 2025 15:39:13

UIDAI ਆਧਾਰ ਕਾਰਡ ਵਿਚ ਵੱਡੇ ਪੈਮਾਨੇ ‘ਤੇ ਬਦਲਾਅ ਕਰਨ ਦਾ ਵਿਚਾਰ ਬਣਾ ਰਿਹਾ ਹੈ। UIDAI, ਆਧਾਰ ‘ਤੇ ਮੌਜੂਦ ਲੋਕਾਂ ਦੀ ਡਿਟੇਲਸ ਜ਼ਰੀਏ ਕਾਰਡ ਦੇ ਗਲਤ ਇਸਤੇਮਾਲ ਨੂੰ ਰੋਕਣ ਤੇ ਆਫਲਾਈਨ...

ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Edited by  Jitendra Baghel Updated: Wed, 19 Nov 2025 15:08:40

ਸ਼੍ਰੀਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ...