Friday, 16th of January 2026

Jitendra Baghel

ਪੰਜਾਬ ’ਚ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Edited by  Jitendra Baghel Updated: Fri, 19 Dec 2025 16:31:28

ਚੰਡੀਗੜ੍ਹ: 20 ਦਸੰਬਰ ਨੂੰ ਇੱਕ ਪੱਛਮੀ ਗੜਬੜੀ (Western disturbance) ਸਰਗਰਮ ਹੋਣ ਜਾ ਰਹੀ ਹੈ, ਜਿਸ ਨਾਲ ਪੰਜਾਬ ’ਚ ਮੌਸਮ ਬਦਲੇਗਾ। ਮੌਸਮ ਵਿਭਾਗ ਮੁਤਾਬਕ, 20 ਤੋਂ 22 ਦਸੰਬਰ ਦੇ ਵਿਚਕਾਰ ਜਲੰਧਰ...

ਹੁਨਰ ਸਿੱਖਿਆ ਸਕੂਲ ਪਾਇਲਟ ਪ੍ਰੋਜੈਕਟ ਦਾ ਹੋਵੇਗਾ ਵਿਸਤਾਰ: ਹਰਜੋਤ ਬੈਂਸ

Edited by  Jitendra Baghel Updated: Fri, 19 Dec 2025 16:30:10

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਨਰ ਸਿੱਖਿਆ ਸਕੂਲ ਪਹਿਲ, ਜੋ ਕਿ ਇਸ ਸਮੇਂ ਸੂਬੇ ਭਰ ਦੇ 40 ਸਕੂਲਾਂ ’ਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਚਲਾਈ ਜਾ...

ਪੰਜਾਬ ਦੇ ਸਕੂਲਾਂ ’ਚ Mid Day Meal ਸਬੰਧੀ ਸਖ਼ਤ ਹਦਾਇਤਾਂ ਜਾਰੀ

Edited by  Jitendra Baghel Updated: Fri, 19 Dec 2025 16:23:33

ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਮਿਡ-ਡੇਅ ਮੀਲ ਸਕੀਮ ਦੀ ਨਿਗਰਾਨੀ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ...

SHO ਦੀ ਦਰਦਨਾਕ ਮੌਤ! ਸੰਘਣੀ ਧੁੰਦ ਬਣੀ ਮੌਤ ਦੀ ਵਜ੍ਹਾ

Edited by  Jitendra Baghel Updated: Fri, 19 Dec 2025 16:02:50

ਗੁਰਦਾਸਪੁਰ: ਜ਼ਿਲ੍ਹੇ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ। ਇਸੇ ਦਰਮਿਆਨ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਥਾਣਾ ਧਾਰੀਵਾਲ ਦੇ ਐਡੀਸ਼ਨਲ SHO...

ਨਾਬਾਲਗ ਦਾ ਕਿਡਨੈਪਰ ਗ੍ਰਿਫ਼ਤਾਰ...ਲੋਕਾਂ ਨੇ ਕੀਤੀ ਮੁਲਜ਼ਮ ਦੀ ਛਿੱਤਰ ਪਰੇਡ !

Edited by  Jitendra Baghel Updated: Fri, 19 Dec 2025 15:59:32

ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਇਲਾਕੇ ਵਿੱਚ, ਲੋਕਾਂ ਨੇ ਇੱਕ ਵਿਅਕਤੀ ਨੂੰ ਫੜ ਲਿਆ ਜਿਸਨੇ 12 ਸਾਲ ਦੀ ਕੁੜੀ ਨੂੰ ਅਗਵਾ ਕੀਤਾ ਸੀ। ਜਦੋਂ ਉਹ ਕੁੜੀ ਨੂੰ ਛੱਡਣ ਲਈ ਵਾਪਸ...

ਸੰਘਣੀ ਧੁੰਦ ਦਾ ਕਹਿਰ....ਸੜਕ ਤੋਂ ਬਾਈਕ ਫਿਸਲਣ ਕਾਰਨ ਨੌਜਵਾਨ ਦੀ ਮੌਤ

Edited by  Jitendra Baghel Updated: Fri, 19 Dec 2025 15:56:21

ਲੁਧਿਆਣਾ ਤੋਂ ਵੀ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਗਰਾਉਂ ਦੇ ਹਠੂਰ ਥਾਣਾ ਖੇਤਰ ਵਿੱਚ ਵੀਰਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ...

Luxury Lifestyle ਦੀ ਭੁੱਖ ਨੇ ਕੁੜੀ ਨੂੰ ਬਣਾਇਆ ਮੁਲਜ਼ਮ ..

Edited by  Jitendra Baghel Updated: Fri, 19 Dec 2025 15:53:24

ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਸਪੋਰਟਸ ਅਕੈਡਮੀ ਮਾਲਕ ਨੂੰ ਝੂਠੇ ਰੇਪ ਕੇਸ 'ਚ ਫਸਾਉਣ ਵਾਲੀ ਏਅਰ ਇੰਡੀਆ ਦੀ ਸਾਬਕਾ ਕੈਬਿਨ ਕਰੂ ਔਰਤ ਨੇ ਪੁਲਿਸ ਪੁੱਛਗਿੱਛ ਦੌਰਾਨ ਇੱਕ ਹੈਰਾਨ ਕਰਨ ਵਾਲਾ...

CM Bhagwant Mann ਪਹੁੰਚੇ ਪਿੰਡ ਸਤੌਜ, ਬੋਲੇ 'ਮੈਂ ਪਿੰਡ ਕਦੇ ਮੁੱਖ ਮੰਤਰੀ ਬਣਕੇ ਨਹੀਂ ਆਇਆ'

Edited by  Jitendra Baghel Updated: Fri, 19 Dec 2025 15:51:09

ਸੰਗਰੂਰ:-ਪੰਜਾਬ ਵਿੱਚ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ੁੱਕਰਵਾਰ ਨੂੰ ਆਪਣੇ ਜ਼ੱਦੀ ਪਿੰਡ ਸਤੌਜ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਵਾਸੀਆਂ...

Delhi Airport: ਸੰਘਣੀ ਧੁੰਦ ਬਣੀ ਵੱਡੀ ਸਮੱਸਿਆ....ਦਿੱਲੀ ਹਵਾਈ ਅੱਡੇ 'ਤੇ 79 ਉਡਾਣਾਂ ਰੱਦ

Edited by  Jitendra Baghel Updated: Fri, 19 Dec 2025 15:44:50

ਦਿੱਲੀ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਧਿਕਾਰੀਆਂ ਦੇ ਦੱਸਣ ਕਿ ਸ਼ੁੱਕਰਵਾਰ ਨੂੰ ਘੱਟੋ-ਘੱਟ 79 ਉਡਾਣਾਂ...

ਲੁਧਿਆਣਾ ਦੇ ਹੋਟਲ ਵਿੱਚ ਛਾਪਾ! ਪੁਲਿਸ ਦੇ ਉੱਡੇ ਹੋਸ਼...

Edited by  Jitendra Baghel Updated: Fri, 19 Dec 2025 15:36:10

ਲੁਧਿਆਣਾ ਪੁਲਿਸ ਨੇ ਵਿਰਵਾਰ ਦੇਰ ਰਾਤ ਜੈਨ ਕਾਲੋਨੀ ਵਿੱਚ ਸਥਿਕ ਇੱਕ ਹੋਟਲ ਵਿੱਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਦੇ ਉੱਡੇ ਹੋਸ਼, ਹੋਟਲ ਵਿੱਚ ਨਾਬਾਲਗ ਮੁੰਡੇ-ਕੁੜੀਆਂ ਮਿਲੇ। ਜਾਣਕਾਰੀ ਅਨੁਸਾਰ ਪੁਲਿਸ ਨੇ...