Tuesday, 13th of January 2026

Jitendra Baghel

Trump warns India on oil imports: ਟਰੰਪ ਵੱਲੋਂ ਭਾਰਤ ਨੂੰ ਚੇਤਾਵਨੀ

Edited by  Jitendra Baghel Updated: Mon, 05 Jan 2026 13:55:05

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਦਾ ਹੈ, ਤਾਂ ਵਾਸ਼ਿੰਗਟਨ...

Sikh woman who married in Pakistan to be deported: ਸਰਬਜੀਤ ਕੌਰ ਉਰਫ ‘ਨੂਰ ਹੁਸੈਨ’ ਗ੍ਰਿਫ਼ਤਾਰ

Edited by  Jitendra Baghel Updated: Mon, 05 Jan 2026 13:28:23

ਸਿੱਖ ਸ਼ਰਧਾਲੂਆਂ ਨਾਲ ਨਨਕਾਣਾ ਸਾਹਿਬ ਦੀ ਯਾਤਰਾ ਦੌਰਾਨ ਜਥੇ ’ਚੋਂ ਅਚਾਨਕ ਗਾਇਬ ਹੋਈ ਸਰਬਜੀਤ ਕੌਰ, ਜਿਸ ਨੇ ਪਾਕਿਸਤਾਨ ’ਚ ਇੱਕ ਮੁਸਲਿਮ ਨਾਲ ਵਿਆਹ ਕਰਵਾ ਲਿਆ ਸੀ, ਉਸ ਨੂੰ ਗ੍ਰਿਫ਼ਤਾਰ ਕਰ...

Ludhiana: ਬਦਮਾਸ਼ਾਂ ਨੇ ਇੱਕ ਵਾਹਨ ਨੂੰ ਲਗਾਈ ਅੱਗ....

Edited by  Jitendra Baghel Updated: Mon, 05 Jan 2026 13:12:56

ਪੰਜਾਬ ਦੇ ਲੁਧਿਆਣਾ ਵਿੱਚ ਸੰਜੇ ਗਾਂਧੀ ਕਲੋਨੀ ਵਿੱਚ ਬੀਤੀ ਦੇਰ ਰਾਤ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਕਈਆਂ ਨੂੰ ਨੁਕਸਾਨ ਪਹੁੰਚਾਇਆ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੇ...

Chandigarh: ਵਿਅਕਤੀ ਨਾਲ 30 ਲੱਖ ਰੁਪਏ ਦੀ ਠੱਗੀ, ਪਾਰਟਨਰ ਸ਼ਿਪ ਦਾ ਲਾਲਚ ਦੇ ਕੇ ਬਣਾਇਆ ਸ਼ਿਕਾਰ

Edited by  Jitendra Baghel Updated: Mon, 05 Jan 2026 13:06:15

ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੂੰ ਕੇਬਲ ਅਤੇ ਬ੍ਰਾਡਬੈਂਡ ਸਰਵਿਸ ਦੀ ਫਰੈਂਚਾਇਜ਼ੀ ਵਿੱਚ ਭਾਈਵਾਲ ਬਣਨ ਦਾ ਲਾਲਚ ਦੇ ਕੇ ਅਤੇ ਉਸਨੂੰ ਵੱਡੇ ਮੁਨਾਫ਼ੇ ਦਾ ਵਾਅਦਾ ਕਰਕੇ 30 ਲੱਖ ਰੁਪਏ ਦੀ ਧੋਖਾਧੜੀ...

MAHARASHTRA CLASH: ਧੁਲੇ ਗੁਰਦੁਆਰੇ ‘ਚ ਪ੍ਰਧਾਨਗੀ ਨੂੰ ਲੈ ਕੇ ਹੰਗਾਮਾ, 8 ਗ੍ਰਿਫ਼ਤਾਰ

Edited by  Jitendra Baghel Updated: Mon, 05 Jan 2026 12:43:37

ਮਹਾਰਾਸ਼ਟਰਾ ਦੇ ਧੁਲੇ ਸ਼ਹਿਰ ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਐਤਵਾਰ ਦੇਰ ਰਾਤ ਹਿੰਸਕ ਰੂਪ ਧਾਰ ਗਿਆ। ਪਿਛਲੇ 48 ਘੰਟਿਆਂ ਤੋਂ ਚੱਲ ਰਹੇ...

ਜਲੰਧਰ-ਅੰਮ੍ਰਿਤਸਰ Highway 'ਤੇ ਹਾਦਸਾ,ਟਰੱਕ ਨਾਲ ਟਕਰਾਈ ਕਾਰ....

Edited by  Jitendra Baghel Updated: Mon, 05 Jan 2026 12:37:17

ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਹਾਈਵੇਅ 'ਤੇ ਲਾਂਬਾ ਪਿੰਡ ਚੌਕ ਨੇੜੇ ਹਫੜਾ-ਦਫੜੀ ਮਚ ਗਈ ਜਦੋਂ ਇੱਕ ਕਾਰ ਟਰੱਕ ਨਾਲ ਟਕਰਾ ਗਈ ਤੇ ਆਪਣਾ ਕੰਟਰੋਲ ਗੁਆ ਬੈਠੀ, ਪਹਿਲਾਂ ਟਰੱਕ ਨਾਲ ਟਕਰਾ ਗਈ ਅਤੇ ਫਿਰ...

ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹੋਏ ਪੇਸ਼

Edited by  Jitendra Baghel Updated: Mon, 05 Jan 2026 12:30:10

ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪੇਸ਼ ਹੋ ਕੇ ਆਪਣੇ ਅਤੇ ਆਪਣੇ ਵਿਭਾਗ ਵੱਲੋਂ ਸਪਸ਼ਟੀਕਰਨ ਦਿੱਤਾ। ਇਸ ਮੌਕੇ ਉਨ੍ਹਾਂ...

2020 DELHI RIOTS CASE: ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਅਰਜ਼ੀ ਰੱਦ

Edited by  Jitendra Baghel Updated: Mon, 05 Jan 2026 12:19:32

ਸੁਪਰੀਮ ਕੋਰਟ ਨੇ 2020 ਦੇ ਦਿੱਲੀ ਦੰਗਿਆਂ ਦੇ ਸਾਜ਼ਿਸ਼ ਮਾਮਲੇ ਵਿੱਚ ਵਿਦਿਆਰਥੀ ਕਾਰਕੁਨ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਇਹ ਫੈਸਲਾ ਜਸਟਿਸ ਅਰਵਿੰਦ ਕੁਮਾਰ...

punjab 'ਚ "ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਫੇਜ-2 ਅੱਜ ਤੋਂ ਸ਼ੁਰੂ...

Edited by  Jitendra Baghel Updated: Mon, 05 Jan 2026 11:50:51

"ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਦਾ ਦੂਜਾ ਪੜਾਅ ਜਿਸਦਾ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ, ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਫੀਲਡ...

ਮਾਣਹਾਨੀ ਮਾਮਲੇ 'ਚ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਪੇਸ਼ੀ...

Edited by  Jitendra Baghel Updated: Mon, 05 Jan 2026 11:48:21

ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਵੇਗੀ। ਇਹ ਪੇਸ਼ੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਜੁੜੇ ਮਾਣਹਾਨੀ...

Latest News