Wednesday, 15th of April 2026

Jitendra Baghel

ਪੰਜਾਬ ਵਿੱਚ ਧੁੰਦ ਤੇ ਸੀਤ ਲਹਿਰ ਦਾ Alert,ਸਕੂਲ 13 ਜਨਵਰੀ ਤੱਕ ਬੰਦ

Edited by  Jitendra Baghel Updated: Mon, 12 Jan 2026 10:57:03

ਪੰਜਾਬ ਤੇ ਚੰਡੀਗੜ੍ਹ ਵਿੱਚ ਠੰਢ ਤੇ ਧੰਦ ਦਾ ਕਹਿਰ ਜਾਰੀ ਹੈ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ,...

ਫਗਵਾੜਾ 'ਚ ਸਵੀਟ ਸ਼ਾਪ ‘ਤੇ Firing,ਕਾਨੂੰਨ ਵਿਵਸਥਾ ‘ਤੇ ਖੜੇ ਹੋਏ ਸਵਾਲ

Edited by  Jitendra Baghel Updated: Mon, 12 Jan 2026 10:51:17

ਫਗਵਾੜਾ ਦੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਸਵੀਟ ਸ਼ਾਪ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੁਕਾਨ ਖੋਲ੍ਹਣ ਦੇ ਕੇਵਲ 15 ਮਿੰਟ ਬਾਅਦ ਹੀ ਹਮਲਾਵਰਾਂ...

ਪੰਜਾਬ ਦੇ ਟੋਲ ਪਲਾਜ਼ੇ ਅੱਜ 4 ਘੰਟੇ ਲਈ Free

Edited by  Jitendra Baghel Updated: Mon, 12 Jan 2026 10:46:51

ਪੰਜਾਬ ਭਰ ਵਿੱਚ ਅੱਜ ਸੂਬੇ ਦੇ ਸਾਰੇ ਟੋਲ ਪਲਾਜ਼ੇ 4 ਘੰਟੇ ਲਈ ਮੁਫ਼ਤ ਰਹਿਣਗੇ। ਇਹ ਫੈਸਲਾ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਆਪਣੀਆਂ 7 ਮੁੱਖ ਮੰਗਾਂ ਨੂੰ...

AAP ਦੀ ਅਨੁਸ਼ਾਸਨਕ ਕਾਰਵਾਈ, ਲੌਂਗੋਵਾਲ ਨਗਰ ਕੌਂਸਿਲ ਦੀ ਪ੍ਰਧਾਨ ਸਸਪੈਂਡ

Edited by  Jitendra Baghel Updated: Sun, 11 Jan 2026 16:24:00

ਆਮ ਆਦਮੀ ਪਾਰਟੀ (AAP) ਵੱਲੋਂ ਆਪਣੇ ਕੁਝ ਆਗੂਆਂ ਖ਼ਿਲਾਫ਼ ਅਨੁਸ਼ਾਸਨਕ ਕਾਰਵਾਈ ਕੀਤੀ ਗਈ ਹੈ। ਲੌਂਗੋਵਾਲ ਨਗਰ ਕੌਂਸਿਲ ਦੀ ਪ੍ਰਧਾਨ ਪਰਮਿੰਦਰ ਕੌਰ ਬਰਾਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। AAP...

ਲੋਕਾਂ ਲਈ ਪ੍ਰੇਰਣਾ ਦੀ ਮਿਸਾਲ ਬਣਿਆ ਰਾਜੂ ਭਿਖਾਰੀ

Edited by  Jitendra Baghel Updated: Sun, 11 Jan 2026 16:03:37

ਪਠਾਨਕੋਟ: ਕੋਵਿਡ ਮਹਾਮਾਰੀ ਦੌਰਾਨ ਆਪਣੀ ਦਰਿਆਦਿਲੀ ਅਤੇ ਸਮਾਜ ਸੇਵਾ ਕਾਰਨ ਚਰਚਾ ਵਿੱਚ ਰਹਿਣ ਵਾਲਾ ਪਠਾਨਕੋਟ ਦਾ ਰਾਜੂ ਭਿਖਾਰੀ ਅੱਜ ਵੀ ਲੋਕਾਂ ਲਈ ਪ੍ਰੇਰਣਾ ਦੀ ਮਿਸਾਲ ਬਣਿਆ ਹੋਇਆ ਹੈ। ਸਾਦੀ ਜ਼ਿੰਦਗੀ...

ਤਰਨਤਾਰਨ ਵਿੱਚ ਅੰਗੀਠੀ ਨੇ ਲਈ 3 ਲੋਕਾਂ ਦੀ ਜਾਨ!

Edited by  Jitendra Baghel Updated: Sun, 11 Jan 2026 15:21:41

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ...

New Zealand ਵਿੱਚ ਮੁੜ ਰੋਕਿਆ ਨਗਰ ਕੀਰਤਨ

Edited by  Jitendra Baghel Updated: Sun, 11 Jan 2026 13:55:47

ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਕੱਢੇ ਗਏ ਨਗਰ ਕੀਰਤਨ ਦੇ ਖ਼ਿਲਾਫ਼ ਇੱਕ ਵਾਰ ਫਿਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਪਿਛਲੇ ਵੀਹ ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਇਸ...

2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ, 3 ਲੋਕਾਂ ਦੀ ਮੌਤ

Edited by  Jitendra Baghel Updated: Sun, 11 Jan 2026 13:49:44

ਉੱਤਰ ਪ੍ਰਦੇਸ਼: ਏਟਾ ਜ਼ਿਲ੍ਹੇ ਦੇ ਅਵਾਗੜ੍ਹ ਖੇਤਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।...

Delhi: ਬੁਜ਼ੁਰਗ NRI ਜੋੜੇ ਨਾਲ 14 ਕਰੋੜ ਦਾ Cyber Fraud

Edited by  Jitendra Baghel Updated: Sun, 11 Jan 2026 13:44:33

ਦਿੱਲੀ ਵਿੱਚ ਸਾਹਮਣੇ ਆਈ ਇੱਕ ਹੈਰਾਨ ਕਰਨ ਵਾਲੀ ਘਟਨਾ ਨੇ ਸਾਇਬਰ ਅਪਰਾਧਾਂ ਦੇ ਵਧਦੇ ਖ਼ਤਰੇ ਨੂੰ ਫਿਰ ਤੋਂ ਬੇਨਕਾਬ ਕਰ ਦਿੱਤਾ ਹੈ। ਸਾਇਬਰ ਠੱਗਾਂ ਨੇ ਇੱਕ ਬੁਜ਼ੁਰਗ ਐਨਆਰਆਈ ਦੰਪਤੀ ਨੂੰ...

ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਸੱਸ ਦਾ ਕੀਤਾ ਕਤਲ !

Edited by  Jitendra Baghel Updated: Sun, 11 Jan 2026 13:21:43

ਯਮੁਨਾਨਗਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਸੱਸ ਦਾ ਕਤਲ ਕਰ ਦਿੱਤਾ। ਇਹ ਖੁਲਾਸਾ 6 ਮਹੀਨੇ...

Latest News