Saturday, 10th of January 2026

New Delhi

DELHI SUICIDE: ਸਾਕੇਤ ਕੋਰਟ ਕੰਪਲੈਕਸ ਵਿੱਚ ਕਲਰਕ ਵੱਲੋਂ ਖੁਦਕੁਸ਼ੀ

Edited by  Jitendra Baghel Updated: Fri, 09 Jan 2026 14:08:40

ਦਿੱਲੀ ਦੇ ਸਾਕੇਤ ਕੋਰਟ ਕੰਪਲੈਕਸ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਅਦਾਲਤ ਵਿੱਚ ਤਾਇਨਾਤ ਇੱਕ ਕਲਰਕ ਨੇ ਇਮਾਰਤ ਦੀ ਉੱਪਰਲੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ...

ਸੁਪਰੀਮ ਕੋਰਟ ਦਿੱਲੀ-NCR ਦੀ ਜ਼ਹਿਰੀਲੀ ਹਵਾ 'ਤੇ ਸਖ਼ਤ

Edited by  Jitendra Baghel Updated: Fri, 09 Jan 2026 13:04:28

ਦਿੱਲੀ-NCR ਵਿੱਚ ਹਵਾ ਪ੍ਰਦੂਸ਼ਣ ਕੋਈ ਨਵੀਂ ਸਮੱਸਿਆ ਨਹੀਂ ਹੈ, ਪਰ ਇਹ 2025 ਵਿੱਚ ਬਹੁਤ ਗੰਭੀਰ ਹੋ ਗਈ। ਹਰ ਸਾਲ, ਸਰਦੀਆਂ ਦੌਰਾਨ ਹਵਾ ਦੀ ਗੁਣਵੱਤਾ ਵਿਗੜਦੀ ਹੈ, ਜਿਸ ਕਾਰਨ ਗ੍ਰੇਡੇਡ ਰਿਸਪਾਂਸ...

Will India face a 500% tariff?: ਕੀ ਭਾਰਤ ’ਤੇ ਲੱਗੇਗਾ 500% ਟੈਰਿਫ?

Edited by  Jitendra Baghel Updated: Thu, 08 Jan 2026 13:14:32

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਦੋ-ਪੱਖੀ ਪਾਬੰਦੀਆਂ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸਦਾ ਉਦੇਸ਼ ਉਨ੍ਹਾਂ ਦੇਸ਼ਾਂ ਨੂੰ ਸਜ਼ਾ ਦੇਣਾ ਹੈ, ਜੋ ਰੂਸੀ ਤੇਲ ਖਰੀਦਣਾ ਜਾਰੀ ਰੱਖਦੇ...

Faiz Elahi Masjid: ਮਸਜਿਦ ਢਾਹੁਣ ਦੀ ਫੈਲਾਈ ਅਫਵਾਹ, ਪੁਲਿਸ, MCD ਟੀਮ 'ਤੇ ਪੱਥਰਬਾਜ਼ੀ

Edited by  Gurjeet Singh Updated: Wed, 07 Jan 2026 15:43:08

ਦਿੱਲੀ:-  ਰਾਮਲੀਲਾ ਮੈਦਾਨ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਫੈਜ਼-ਏ-ਇਲਾਹੀ ਮਸਜਿਦ ਨੇੜੇ ਇੱਕ ਨਾਜਾਇਜ਼ ਕਬਜ਼ੇ ਵਿਰੋਧ ਮੁਹਿੰਮ ਦੌਰਾਨ ਹਿੰਸਾ ਭੜਕ ਗਈ। ਕੁਝ ਲੋਕਾਂ ਨੇ ਪੁਲਿਸ ਅਧਿਕਾਰੀਆਂ 'ਤੇ ਪੱਥਰਬਾਜ਼ੀ ਵੀ ਕੀਤੀ, ਜਿਸ...

Weather update: IMD ਵੱਲੋਂ ਸ਼ੀਤ ਲਹਿਰ ਦਾ ਅਲਰਟ ਜਾਰੀ

Edited by  Jitendra Baghel Updated: Wed, 07 Jan 2026 14:05:49

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਕਈ ਥਾਵਾਂ ’ਤੇ ਧੁੰਦ ਦੀਆਂ ਸੰਘਣੀਆਂ ਪਰਤਾਂ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਰਹੀਆਂ ਹਨ। ਪਿਛਲੇ 24...

India concerned over Venezuela crisis: ਵੈਨੇਜ਼ੁਏਲਾ ਸੰਕਟ 'ਤੇ ਭਾਰਤ ਚਿੰਤਤ: ਵਿਦੇਸ਼ ਮੰਤਰੀ

Edited by  Jitendra Baghel Updated: Wed, 07 Jan 2026 13:21:23

ਨਵੀਂ ਦਿੱਲੀ: ਬੀਤੇ ਦਿਨੀਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਮਗਰੋਂ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਵੈਨੇਜ਼ੁਏਲਾ ਵਿੱਚ ਹਾਲ ਹੀ ’ਚ ਹੋਏ ਘਟਨਾਕ੍ਰਮ ਬਾਰੇ ਚਿੰਤਤ ਹੈ। ਗੱਦੀਓਂ...

Sonia Gandhi Health: ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ

Edited by  Gurjeet Singh Updated: Tue, 06 Jan 2026 12:56:13

ਨਵੀਂ ਦਿੱਲੀ:- ਸੀਨੀਅਰ ਮਹਿਲਾ ਕਾਂਗਰਸੀ ਆਗੂ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਸੋਮਵਾਰ...

Delhi Hotel Suicide: ਵਿਅਕਤੀ ਨੇ ਹੋਟਲ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Edited by  Gurjeet Singh Updated: Sun, 04 Jan 2026 16:29:41

ਦਿੱਲੀ ਦੇ ਇੱਕ ਆਲੀਸ਼ਾਨ ਇਲਾਕੇ ਵਿੱਚ ਸਥਿਤ ਲੇ ਮੇਰੀਡੀਅਨ ਹੋਟਲ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਵਿੱਚ 50 ਸਾਲਾ ਵਿਅਕਤੀ ਨੇ ਹੋਟਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।...

India expresses 'deep concern': ਗੱਲਬਾਤ ਨਾਲ ਸੁਲਝਾਏ ਜਾਣ ਮਸਲੇ: MEA

Edited by  Gurjeet Singh Updated: Sun, 04 Jan 2026 16:23:55

ਨਵੀਂ ਦਿੱਲੀ:-  ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦਰਅਸਲ, ਅਮਰੀਕੀ ਨਿਆਂ ਵਿਭਾਗ...

Delhi firing case: NIA ਨੇ 2 ਮੁੱਖ ਸੂਟਰਾਂ ਖ਼ਿਲਾਫ਼ ਕੀਤੀ ਚਾਰਜਸ਼ੀਟ ਦਾਖ਼ਲ

Edited by  Gurjeet Singh Updated: Sun, 04 Jan 2026 15:31:33

ਨਵੀਂ ਦਿੱਲੀ: NIA ਨੇ 2024 ਦੇ ਨੀਮਰਾਨਾ ਹੋਟਲ ਫਾਇਰਿੰਗ ਮਾਮਲੇ ’ਚ 2 ਮੁੱਖ ਸੂਟਰਾਂ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜੋ ਕਿ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਨਾਲ ਸਬੰਧਤ...