Monday, 12th of January 2026

National

3 Nepalis Die Of Suffocation: ਅੰਗੀਠੀ ਬਾਲ ਕੇ ਸੁੱਤੇ ਤਿੰਨ ਨੌਜਵਾਨਾਂ ਦੀ ਮੌਤ

Edited by  Jitendra Baghel Updated: Fri, 02 Jan 2026 11:14:41

ਹਰਿਆਣਾ ਦੇ ਰੋਹਤਕ ਵਿੱਚ ਕੱਚਾ ਚਮਰੀਆ ਰੋਡ 'ਤੇ ਸਥਿਤ ਫਾਰਮ ਹਾਊਸ ਦੇ ਇੱਕ ਕਮਰੇ ਦੇ ਅੰਦਰ ਨੇਪਾਲ ਦੇ ਤਿੰਨ ਨੌਜਵਾਨ ਮ੍ਰਿਤਕ ਪਾਏ ਗਏ। ਕਮਰੇ ਵਿੱਚ ਇੱਕ ਕੋਲੇ ਦਾ ਚੁੱਲ੍ਹਾ ਮਿਲਿਆ।...

GOVERNMENT Puts Excise Duty On Tobacco Products: ਹੁਣ ਸਿਗਰਟ ਪੀਣਾ ਹੋਵੇਗਾ ਮਹਿੰਗਾ !

Edited by  Jitendra Baghel Updated: Thu, 01 Jan 2026 17:22:22

ਭਾਰਤ ਸਰਕਾਰ ਨੇ ਸਿਗਰੇਟ 'ਤੇ ਨਵੀਂ ਐਕਸਾਈਜ਼ ਡਿਊਟੀ ਲਾਗੂ ਕਰਨ ਦਾ ਫੈਸਲਾ ਲਿਆ ਹੈ, ਜੋ ਕਿ 1 ਫਰਵਰੀ ਤੋਂ ਲਾਗੂ ਹੋਵੇਗਾ। ਵਿੱਤ ਮੰਤਰਾਲੇ ਦੇ ਆਦੇਸ਼ ਦੇ ਅਨੁਸਾਰ, ਇਹ ਨਵੀਂ ਐਕਸਾਈਜ਼...

ਮੱਧ ਪ੍ਰਦੇਸ਼ ਵਿੱਚ Triple Murder, ਵਪਾਰੀ ਸਮੇਤ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Edited by  Jitendra Baghel Updated: Thu, 01 Jan 2026 17:09:34

ਨਵੇਂ ਸਾਲ ਵਾਲੇ ਦਿਨ ਮੱਧ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੰਦਸੌਰ ਸ਼ਹਿਰ ਵਿੱਚ ਇੱਕ ਘਰ ਦੇ ਅੰਦਰ ਹੋਏ ਤਿੰਨ ਕਤਲਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ...

Lion Deaths Surge: ਭਾਰਤ ਵਿਚ ਸ਼ੇਰਾਂ ਦੀ ਮੌਤ ਦਰ 'ਚ ਵਾਧਾ, ਜਾਣੋ ਕੀ ਰਿਹਾ ਕਾਰਨ

Edited by  Gurjeet Singh Updated: Thu, 01 Jan 2026 16:41:43

ਨਵੀਂ ਦਿੱਲੀ:-  ਦੁਨੀਆ ਦੀ ਸਭ ਤੋਂ ਵੱਡੀ ਸ਼ੇਰ ਆਬਾਦੀ ਵਾਲੇ ਭਾਰਤ ਵਿੱਚ 2025 ਵਿੱਚ 166 ਸ਼ੇਰਾਂ ਦੀ ਮੌਤ ਹੋਈ ਹੈ, ਇਹ ਪਿਛਲੇ ਸਾਲ ਨਾਲੋਂ 40 ਵੱਧ ਹੈ। ਇਹ ਜਾਣਕਾਰੀ ਰਾਸ਼ਟਰੀ...

Jagannath Temple: ਨਵੇਂ ਸਾਲ ਮੌਕੇ ਪੁਰੀ ਮੰਦਰ 'ਚ ਸ਼ਰਧਾਲੂਆਂ ਦਾ ਹਜ਼ੂਮ, ਪੁਲਿਸ ਵੱਲੋਂ ਸੁਰੱਖਿਆ ਸਖ਼ਤ

Edited by  Gurjeet Singh Updated: Thu, 01 Jan 2026 16:20:58

ਪੁਰੀ:- ਨਵਾਂ ਸਾਲ ਮਨਾਉਣ ਲਈ ਵੀਰਵਾਰ ਨੂੰ ਹਜ਼ਾਰਾਂ ਸ਼ਰਧਾਲੂ ਪੁਰੀ ਦੇ ਤੀਰਥ ਸਥਾਨ 'ਤੇ ਇਕੱਠੇ ਹੋਏ, ਨਵੇਂ ਸਾਲ ਦੇ ਦਿਨ ਦੇਵੀ-ਦੇਵਤਿਆਂ- ਭਗਵਾਨ ਬਲ ਭੱਦਰ, ਦੇਵੀ ਸੁਭੱਦਰਾ ਅਤੇ ਭਗਵਾਨ ਜਗਨਨਾਥ - ਦੇ...

DRINK AND DRIVING: ਦਿੱਲੀ ਪੁਲਿਸ ਨੇ NEW YEAR ਦੀ ਰਾਤ ਕੱਟੇ 868 ਚਲਾਨ

Edited by  Jitendra Baghel Updated: Thu, 01 Jan 2026 14:05:04

ਰਾਜਧਾਨੀ ਦਿੱਲੀ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ, ਪੁਲਿਸ ਨੇ ਸੜਕਾਂ 'ਤੇ ਸਖ਼ਤ ਨਿਗਰਾਨੀ ਰੱਖੀ। ਪੁਲਿਸ ਰਾਜਧਾਨੀ ਵਿੱਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹੀ। ਇਸ ਸਖ਼ਤੀ ਦੇ...

Happy New Year 2026: ਨਵੇਂ ਸਾਲ ਮੌਕੇ ਜੰਮੂ-ਕਸ਼ਮੀਰ 'ਚ ਸੈਲਾਨੀਆਂ ਦੀ ਭਾਰੀ ਭੀੜ

Edited by  Gurjeet Singh Updated: Thu, 01 Jan 2026 13:46:12

ਜੰਮੂ-ਕਸ਼ਮੀਰ ਨੇ ਨਵੇਂ ਸਾਲ 2026 ਦਾ ਸਵਾਗਤ ਧਾਰਮਿਕ ਸ਼ਰਧਾ ਅਤੇ ਜਸ਼ਨਾਂ ਵਾਲੇ ਮਾਹੌਲ ਨਾਲ ਕੀਤਾ। ਸ਼੍ਰੀਨਗਰ ਦਾ ਦਿਲ ਲਾਲ ਚੌਕ ਨਵੇਂ ਸਾਲ ਦੇ ਜਸ਼ਨਾਂ ਨਾਲ ਭਰਿਆ ਹੋਇਆ ਸੀ, ਜਿੱਥੇ ਸੈਲਾਨੀਆਂ...

Hyderabad New Year 2026: ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੋਈ ਵੀ ਮਾਮਲਾ ਦਰਜ ਨਹੀਂ

Edited by  Gurjeet Singh Updated: Thu, 01 Jan 2026 13:10:42

ਹੈਦਰਾਬਾਦ ਵਿੱਚ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਇਕ ਵੀ ਮਾਮਲਾ ਨਹੀਂ ਆਇਆ ਹੈ। ਸ਼ਹਿਰ ਭਰ ਵਿੱਚ ਸਖ਼ਤ ਸੁਰੱਖਿਆ ਲਾਗੂ ਕਰਨ ਅਤੇ ਜਨਤਕ...

New Year 'ਤੇ ਜ਼ੋਰਦਾਰ ਧਮਾਕਾ, ਹਿਮਾਚਲ ਵਿੱਚ ਡਰ ਦਾ ਮਾਹੌਲ

Edited by  Jitendra Baghel Updated: Thu, 01 Jan 2026 13:10:12

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਅਧੀਨ ਨਾਲਾਗੜ੍ਹ ਵਿੱਚ ਨਵੇਂ ਸਾਲ ਦੀ ਸਵੇਰ ਇੱਕ ਚੌਕਾਣੇ ਵਾਲੀ ਘਟਨਾ ਨਾਲ ਸ਼ੁਰੂ ਹੋਈ। ਸਵੇਰੇ ਕਰੀਬ ਸਵਾ ਨੌਂ ਵਜੇ ਨਾਲਾਗੜ੍ਹ ਦੇ ਪੁਲਿਸ ਥਾਣੇ ਦੀ ਬਾਹਰੀ...