ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਤਰੁਣ ਤਿਆਗੀ (40) ਨੇ ਇੱਕ ਅਜੀਬੋ-ਗਰੀਬ ਵਰਲਡ ਰਿਕਾਰਡ ਬਣਾਇਆ ਹੈ। ਦਰਅਸਲ ਤਰੁਣ ਤਿਆਗੀ ਨੇ ਬਿਨਾਂ ਰੁਕੇ 30 ਸਕਿੰਟਾਂ ਵਿੱਚ ਢਾਈ ਲੀਟਰ ਪਾਣੀ ਪੀ...