Tuesday, 24th of November 2026

Punjab

ਵਿਦੇਸ਼ੀ ਦੌਰੇ ਤੋਂ ਪਰਤੇ ਮੁੱਖ ਮੰਤਰੀ ਭਗਵੰਤ ਮਾਨ, 10 ਦਿਨਾਂ ਦੇ ਦੌਰੇ ਸਬੰਧੀ ਦਿੱਤੀ ਜਾਣਕਾਰੀ

Edited by  Jitendra Baghel Updated: Wed, 10 Dec 2025 18:16:36

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਪਾਨ ਤੇ ਉੱਤਰ ਕੋਰੀਆ ਦੇ 10 ਦਿਨ ਦੇ ਦੌਰੇ ਤੋਂ ਬਾਅਦ ਪੰਜਾਬ ਪਰਤ ਆਏ ਹਨ। ਇਸ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ੀ ਕੰਪਨੀਆਂ...

SSP ਕਥਿਤ ਵਾਇਰਲ ਆਡੀਓ ਮਾਮਲਾ, LoP ਨੇ ਚੁੱਕੇ ਸਵਾਲ

Edited by  Jitendra Baghel Updated: Wed, 10 Dec 2025 18:06:32

SSP ਪਟਿਆਲਾ ਦੀ ਕਥਿਤ ਵਾਇਰਲ ਆਡੀਓ ਮਾਮਲੇ ਨੂੰ ਲੈਕੇ ਲਗਾਤਾਰ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ, ਸੁਖਬੀਰ ਬਾਦਲ ਤੋਂ ਬਾਅਦ, ਹੁਣ LoP ਪ੍ਰਤਾਪ ਬਾਜਵਾ ਨੇ ਵੀ ਸਵਾਲ ਖੜੇ ਕੀਤੇ ਨੇ। ਸੂਬਾ...

AAP ਦਾ ਬਿੱਟੂ ਨੂੰ ਸਵਾਲ, ਅਹੁਦਿਆਂ ਲਈ ਦਿੱਤੇ ਕਿੰਨੇ ਪੈਸੇ?

Edited by  Jitendra Baghel Updated: Wed, 10 Dec 2025 17:19:59

ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਜਿੱਥੇ ਪਹਿਲਾਂ ਹੀ ਸਿਆਸਤ ਗਰਮਾਈ ਪਈ ਹੈ, ਉੱਥੇ ਹੀ ਹੁਣ ਵਿਰੋਧੀਆਂ ਵੱਲੋਂ ਵੀ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਨਵਜੋਤ ਕੌਰ ਸਿੱਧੂ...

ਪੰਜਾਬ ਸਰਕਾਰ ਮੋਹਾਲੀ ਵਿੱਚ ਕਰੇਗੀ 5100 ਏਕੜ ਜ਼ਮੀਨ ਐਕੁਆਇਰ ! ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ ?

Edited by  Jitendra Baghel Updated: Wed, 10 Dec 2025 16:18:14

ਮੋਹਾਲੀ:-ਪੰਜਾਬ ਸਰਕਾਰ ਸ਼ਹਿਰੀ ਵਿਕਾਸ ਨੂੰ ਹੁੰਗਾਰਾ ਦੇਣ ਲਈ ਮੋਹਾਲੀ ਵਿੱਚ 9 ਨਵੇਂ ਸੈਕਟਰ ਅਤੇ ਨਿਊ ਚੰਡੀਗੜ੍ਹ ਵਿੱਚ 2 ਨਵੀਆਂ ਟਾਊਨਸ਼ਿਪਾਂ ਸਥਾਪਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹਨਾਂ ਪ੍ਰੋਜੈਕਟਾਂ ਲਈ...

SSP ਦੀ Audio AI ਨਹੀਂ, ਸੱਚ ਸਾਹਮਣੇ ਲਿਆਉਣ ਲਈ ਹਰ ਲੜਾਈ ਲੜਾਂਗੇ: ਸੁਖਬੀਰ ਸਿੰਘ ਬਾਦਲ

Edited by  Jitendra Baghel Updated: Wed, 10 Dec 2025 16:08:51

ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ SSP ਪਟਿਆਲਾ ਦੀ ਕਥਿਤ Viral Audio ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਦਾਅਵਾ ਕੀਤਾ ਗਿਆ ਕਿ ਐਸਐਸਪੀ ਪੁਲਿਸ ਅਧਿਕਾਰੀਆਂ ਨੂੰ ਅਕਾਲੀ ਉਮੀਦਵਾਰਾਂ ਦੇ...

ਅੰਮ੍ਰਿਤਸਰ 'ਚ ਹਾਦਸਾ, ਕਾਰ ਸਵਾਰ 3 ਨੌਜਵਾਨਾਂ ਦੀ ਮੌਤ

Edited by  Jitendra Baghel Updated: Wed, 10 Dec 2025 15:59:36

ਅੰਮ੍ਰਿਤਸਰ ਵਿਖੇ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪੁਲ ਦੇ ਡਿਵਾਇਡਰ ਦੇ ਨਾਲ...

ਪੰਜਾਬ ਕਾਂਗਰਸ 'ਚ ਕਲੇਸ਼: ਨਵਜੋਤ ਕੌਰ ਸਿੱਧੂ ਨੇ ਰੰਧਾਵਾ ਦੇ ਕਾਨੂੰਨੀ ਨੋਟਿਸ 'ਤੇ ਕੀਤੀ ਟਿੱਪਣੀ !

Edited by  Jitendra Baghel Updated: Wed, 10 Dec 2025 15:27:18

ਪੰਜਾਬ ਕਾਂਗਰਸ ਵਿੱਚ ਹੰਗਾਮਾ: ਪੰਜਾਬ ਕਾਂਗਰਸ ਦੇ ਅੰਦਰ ਚੱਲ ਰਿਹਾ ਹੰਗਾਮਾ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ, ਨਵਜੋਤ ਕੌਰ ਸਿੱਧੂ ਨੇ...

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈਕੇ ਵੱਡੀ ਅਪਡੇਟ

Edited by  Jitendra Baghel Updated: Wed, 10 Dec 2025 14:14:37

ਪੰਜਾਬ ਯੂਨੀਵਰਸਿਟੀ ’ਚ 2026-2030 ਸੈਸ਼ਨ ਲਈ ਹੋਣਗੀਆਂ ਸੈਨੇਟ ਚੋਣਾਂ। ਇਸਦਾ ਮਤਲਬ ਹੈ ਕਿ ਨਵੀਂ ਬਣੀ ਸੈਨੇਟ ਦਾ ਕਾਰਜਕਾਲ ਚਾਰ ਸਾਲ ਦਾ ਹੋਵੇਗਾ, ਜਿਸ ’ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਇਹ...

ਅੰਮ੍ਰਿਤਸਰ ‘ਚ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ

Edited by  Jitendra Baghel Updated: Wed, 10 Dec 2025 14:05:32

ਅੰਮ੍ਰਿਤਸਰ:ਪੰਜਾਬ ਵਿਚ ਤੇਜ਼ ਰਫਤਾਰੀ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਹਾਦਸਾ ਅੰਮ੍ਰਿਤਸਰ ਬਾਈਪਾਸ 'ਤੇ ਮਹਾਲਾਂ ਪੁਲ ਨੇੜੇ ਵਾਪਰਿਆਂ, ਜਿਸ ਹਾਦਸੇ ਦੌਰਾਨ ਕਾਰ ਵਿੱਚ...

ਜਲੰਧਰ ਵਿਚ ਰਿਸ਼ਤੇ ਤਾਰ-ਤਾਰ ! ਭੂਆ ਦੇ ਮੁੰਡੇ ਨੇ ਕਰਵਾਇਆ ਮਾਮੇ ਦੇ ਮੁੰਡੇ ਦਾ ਕਤਲ

Edited by  Jitendra Baghel Updated: Wed, 10 Dec 2025 14:02:22

ਜਲੰਧਰ:- ਜਲੰਧਰ ਵਿਚ ਰਿਸ਼ਤੇ ਤਾਰ-ਤਾਰ ਕਰਦੀ, ਅਜਿਹੀ ਵਾਰਦਾਤ ਸਾਹਮਣੇ ਆਈ ਹੈ, ਜਿਸ ਦੌਰਾਨ ਸਕੀ ਭੂਆ ਦੇ ਮੁੰਡੇ ਨੇ ਆਪਣੇ ਹੀ ਸਕੇ ਮਾਮੇ ਦੇ ਮੁੰਡੇ ਦਾ ਕਤਲ ਕਰਵਾ ਦਿੱਤਾ। ਘਟਨਾ ਵਿੱਚ...