Friday, 16th of October 2026

Mohali

ਚੰਡੀਗੜ੍ਹ-ਪੰਜਾਬ 'ਚ ਮੀਂਹ ਤੇ ਝੱਖੜ ਨੇ ਮਚਾਈ ਤਬਾਹੀ, ਕਈ ਥਾਂ ਡਿੱਗੇ ਦਰੱਖਤ ਤੇ ਕੰਧਾਂ, ਬਿਜਲੀ ਸਪਲਾਈ ਠੱਪ, ਪ੍ਰਸ਼ਾਸਨ ਵੱਲੋਂ ਹਾਈ ਅਲਰਟ!

Edited by  Lajwinder Kaur Updated: Mon, 04 May 2026 10:18:23

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸਵੇਰੇ ਅਚਾਨਕ ਮੌਸਮ ਨੇ ਕਰਵਟ ਲਈ, ਜਿਸ ਕਾਰਨ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਹਨ੍ਹੇਰੀ ਨੇ ਭਾਰੀ ਤਬਾਹੀ...

ਮੋਹਾਲੀ ਦੇ ਨਿੱਜੀ ਸਕੂਲ 'ਚ ਮੱਚੀ ਤਰਥੱਲੀ, ਇਸ ਵਜ੍ਹਾ ਕਰਕੇ ਤੁਰੰਤ 40 ਤੋਂ ਵੱਧ ਬੱਚਿਆਂ ਨੂੰ ਹਸਪਤਾਲ ਕਰਵਾਇਆ ਦਾਖ਼ਲ, ਮਾਪਿਆਂ ਨੂੰ ਪਈਆਂ ਭਾਜੜਾਂ

Edited by  Lajwinder Kaur Updated: Wed, 29 Apr 2026 15:13:19

ਐਸ.ਏ.ਐਸ. ਨਗਰ (ਮੋਹਾਲੀ) ਦੇ ਫੇਜ਼-7 ਸਥਿਤ ਇੱਕ ਨਿੱਜੀ ਸਕੂਲ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਸਕੂਲ ਦੇ ਕਰੀਬ 40 ਤੋਂ 50 ਬੱਚਿਆਂ ਨੂੰ ਮਧੂ-ਮੱਖੀਆਂ ਨੇ ਬੁਰੀ ਤਰ੍ਹਾਂ ਕੱਟ ਲਿਆ।...

ਪੰਜਾਬ 'ਚ 10 ਜੂਨ ਤੱਕ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ, ਦਿਓ ਧਿਆਨ…

Edited by  Lajwinder Kaur Updated: Tue, 28 Apr 2026 15:27:24

ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਨਵੇਂ ਕਾਨੂੰਨ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023' ਦੀ...

ਮੋਹਾਲੀ ਅਦਾਲਤ ਦਾ ਵੱਡਾ ਫੈਸਲਾ! BKI ਨਾਲ ਜੁੜੇ 10 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ; ਵਿਦੇਸ਼ੀ ਹੈਂਡਲਰਾਂ ਰਾਹੀਂ ਪੰਜਾਬ ਨੂੰ ਦਹਿਲਾਉਣ ਦੀ ਸੀ ਸਾਜ਼ਿਸ਼

Edited by  Lajwinder Kaur Updated: Mon, 20 Apr 2026 10:34:36

ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਖ਼ਿਲਾਫ਼ ਮੋਹਾਲੀ ਦੀ ਸਥਾਨਕ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ...

ਗਰਮੀ ਨੇ ਕੱਢੇ ਵੱਟ! ਪੰਜਾਬ-ਚੰਡੀਗੜ੍ਹ ‘ਚ ਅਗਲੇ 7 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, 38 ਡਿਗਰੀ ਤੱਕ ਪਹੁੰਚਿਆ ਪਾਰਾ

Edited by  Lajwinder Kaur Updated: Sat, 18 Apr 2026 09:45:25

ਬੀਤੇ ਦਿਨ ਭਾਵੇਂ ਕੁੱਝ ਇੱਕ-ਦੁਕਾ ਥਾਵਾਂ ਉੱਤੇ ਹਲਕੀ ਬਾਰਿਸ਼ ਹੋਈ ਪਰ ਸ਼ਾਮ ਤੱਕ ਪਾਰਾ ਵੱਧਦਾ ਹੋਇਆ ਨਜ਼ਰ ਆਇਆ। ਜਿਸ ਕਰਕੇ ਲੋਕ ਰਾਤ ਨੂੰ ਵੀ ਗਰਮੀ ਤੋਂ ਪ੍ਰੇਸ਼ਾਨ ਹੁੰਦੇ ਹੋਏ ਨਜ਼ਰ...

ਪੰਜਾਬ 'ਚ ਅੱਜ ਦਾ ਮੌਸਮ: ਸਾਵਧਾਨ! ਪੰਜਾਬ 'ਚ ਤੇਜ਼ ਹਨੇਰੀ ਸਣੇ ਮੀਂਹ ਤੇ ਗੜ੍ਹੇਮਾਰੀ ਚੇਤਾਵਨੀ, ਤਾਪਮਾਨ 'ਚ ਵੱਡੀ ਗਿਰਾਵਟ

Edited by  Lajwinder Kaur Updated: Sat, 04 Apr 2026 09:43:25

3 ਅਪ੍ਰੈਲ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਬਾਰਿਸ਼ ਹੋਣ ਕਰਕੇ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਅੱਜ ਵੀ ਤੜਕ ਸਵੇਰੇ ਕਈ ਥਾਵਾਂ ਉੱਤੇ ਕਣੀਆਂ ਨੇ ਦਸਤਕ ਦਿੱਤੀ।...

ਮੌਸਮ ਦਾ ਹਾਲ: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ, ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ

Edited by  Lajwinder Kaur Updated: Fri, 03 Apr 2026 09:27:37

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਯਾਨੀਕਿ ਸ਼ੁੱਕਰਵਾਰ ਅਤੇ ਭਲਕੇ ਕਈ ਥਾਵਾਂ 'ਤੇ ਗਰਜ-ਚਮਕ ਦੇ ਨਾਲ ਮੀਂਹ, ਬਿਜਲੀ ਗਰਜਣ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ, ਇਸ ਦੌਰਾਨ...

Punjab News: ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ: ਕਈ ਦਿੱਗਜ ਪੰਥਕ ਸ਼ਖ਼ਸੀਅਤਾਂ ਸਣੇ ਅਕਾਲੀ ਦਲ ਦੇ ਕਈ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ

Edited by  Lajwinder Kaur Updated: Mon, 30 Mar 2026 16:12:59

Punjab Politics: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਕਈ ਪ੍ਰਮੁੱਖ ਪੰਥਕ ਲੀਡਰਾਂ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ, BJP) ਵਿੱਚ ਸ਼ਾਮਲ ਹੋਣ ਦਾ...

FIR ਦੀ ਫ਼ੀਸ 'ਤੇ ਪੰਜਾਬ ਸਰਕਾਰ ਦਾ ਯੂ-ਟਰਨ: ਹਾਈਕੋਰਟ ਦੀ ਸਖ਼ਤੀ ਮਗਰੋਂ ਅੱਧੀ ਰਾਤ ਨੂੰ ਵਾਪਸ ਲਿਆ ਫੈਸਲਾ

Edited by  Lajwinder Kaur Updated: Thu, 26 Mar 2026 11:29:30

ਪੰਜਾਬ ਪੁਲਿਸ ਦੀ ਵੈੱਬਸਾਈਟ ਤੋਂ ਕਿਸੇ ਕੇਸ ਦੀ ਐਫ.ਆਈ.ਆਰ. (FIR) ਡਾਊਨਲੋਡ ਕਰਨ 'ਤੇ 80 ਰੁਪਏ ਫ਼ੀਸ ਲਗਾਉਣ ਦੇ ਫੈਸਲੇ ਨੂੰ ਸਰਕਾਰ ਨੇ ਵਾਪਸ ਲੈ ਲਿਆ ਹੈ। ਇਸ ਸਬੰਧੀ ਸਰਕਾਰ ਵੱਲੋਂ...

Chandigarh: ਚੰਡੀਗੜ੍ਹ ਵਾਸੀਆਂ ਨੂੰ ਵੱਡਾ ਝਟਕਾ! 1 ਅਪ੍ਰੈਲ ਤੋਂ ਮਹਿੰਗਾਈ ਦਾ 'ਕਰੰਟ', ਪਾਣੀ ਦੀ ਬੂੰਦ ਤੋਂ ਲੈ ਕੇ ਘਰ ਬਣਾਉਣ ਤੱਕ ਸਭ ਕੁਝ ਹੋਇਆ ਮਹਿੰਗਾ

Edited by  Lajwinder Kaur Updated: Wed, 25 Mar 2026 14:34:00

ਚੰਡੀਗੜ੍ਹ ਵਿੱਚ 1 ਅਪ੍ਰੈਲ 2026 ਤੋਂ ਸ਼ੁਰੂ ਹੋ ਰਿਹਾ ਨਵਾਂ ਵਿੱਤੀ ਸਾਲ (2026-27) ਆਮ ਆਦਮੀ ਦੀ ਜੇਬ 'ਤੇ ਚੌਤਰਫਾ ਮਹਿੰਗਾਈ ਦੀ ਮਾਰ ਲੈ ਕੇ ਆ ਰਿਹਾ ਹੈ। ਯੂਟੀ (UT) ਪ੍ਰਸ਼ਾਸਨ...