AAP ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਵੱਡੀ ਜਿੱਤ
12 ਹਜ਼ਾਰ 91 ਵੋਟਾਂ ਦੇ ਫ਼ਰਕ ਨਾਲ ਜਿੱਤ ਕੀਤੀ ਦਰਜ
ਦੂਜੇ ਨੰਬਰ ‘ਤੇ ਰਹੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ ਰਹੇ
ਤਰਨਤਾਰਨ ਜ਼ਿਮਨੀ ਚੋਣ ਵਿੱਚ ਕਾਂਗਰਸ ਤੇ ਭਾਜਪਾ ਪਿੱਛੜੀ
ਜਸ਼ਨ ‘ਚ ਡੁੱਬੇ ‘ਆਪ’ ਵਰਕਰ, ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ

AAP ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਵੱਡੀ ਜਿੱਤ
12091 ਹਜ਼ਾਰ ਵੋਟਾਂ ਨਾਲ ਜਿੱਤ ਕੀਤੀ ਦਰਜ
ਜਸ਼ਨ ‘ਚ ਡੁੱਬੇ ‘ਆਪ’ ਵਰਕਰ, ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ
ਦੂਜੇ ਨੰਬਰ ‘ਤੇ ਰਹੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ ਰਹੇ
ਹਰਮੀਤ ਸੰਧੂ 11,317 ਵੋਟਾਂ ਨਾਲ ਅੱਗੇ, 40,169 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 11,317 ਵੋਟਾਂ ਨਾਲ ਪਿੱਛੇ, 28,852 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 18,315 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 14,010 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 5762 ਵੋਟਾਂ ਹੀ ਮਿਲੀਆਂ
16 ਵਿੱਚੋਂ 15 ਰਾਊਂਡ ਦੀ ਗਿਣਤੀ ਮੁਕੰਮਲ ਹੋਈ
ਆਖਰੀ ਰਾਊਂਡ ਦੀ ਗਿਣਤੀ ਜਾਰੀ
ਹਰਮੀਤ ਸੰਧੂ 11,117 ਵੋਟਾਂ ਨਾਲ ਅੱਗੇ, 37,582 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 11,117 ਵੋਟਾਂ ਨਾਲ ਪਿੱਛੇ, 26,465 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 17,052 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 12,809 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 5316 ਵੋਟਾਂ ਹੀ ਮਿਲੀਆਂ
16 ਵਿੱਚੋਂ 14 ਰਾਊਂਡ ਦੀ ਗਿਣਤੀ ਮੁਕੰਮਲ ਹੋਈ
ਸਿਰਫ਼ 2 ਰਾਊਂਡ ਦੀ ਗਿਣਤੀ ਬਾਕੀ
13ਵੇਂ ਰਾਊਂਡ ਵਿੱਚ ‘ਆਪ’ ਉਮੀਦਵਾਰ ਦੀ ਲੀਡ 11 ਹਜ਼ਾਰ ਤੋਂ ਪਾਰ
ਹਰਮੀਤ ਸੰਧੂ 11,594 ਵੋਟਾਂ ਨਾਲ ਅੱਗੇ, 35,476 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 11,594 ਵੋਟਾਂ ਨਾਲ ਪਿੱਛੇ, 23,882 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 15,819 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 11,946 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 4918 ਵੋਟਾਂ ਹੀ ਮਿਲੀਆਂ
ਹਰਮੀਤ ਸੰਧੂ 10,236 ਵੋਟਾਂ ਨਾਲ ਅੱਗੇ, 32,520 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 10,236 ਵੋਟਾਂ ਨਾਲ ਪਿੱਛੇ, 22,284 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 14,432 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 11,294 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 4653 ਵੋਟਾਂ ਹੀ ਮਿਲੀਆਂ
16 ਵਿੱਚੋਂ 12 ਰਾਊਂਡ ਦੀ ਗਿਣਤੀ ਮੁਕੰਮਲ ਹੋਈ
13ਵੇਂ ਰਾਊਂਡ ਦੀ ਗਿਣਤੀ ਸ਼ੁਰੂ
ਹਰਮੀਤ ਸੰਧੂ 9,142 ਵੋਟਾਂ ਨਾਲ ਅੱਗੇ, 29,965 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 9,142 ਵੋਟਾਂ ਨਾਲ ਪਿੱਛੇ, 20,823 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 13142 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 10475 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 4216 ਵੋਟਾਂ ਹੀ ਮਿਲੀਆਂ
16 ਵਿੱਚੋਂ 11 ਰਾਊਂਡ ਦੀ ਗਿਣਤੀ ਮੁਕੰਮਲ ਹੋਈ
12ਵੇਂ ਰਾਊਂਡ ਦੀ ਗਿਣਤੀ ਸ਼ੁਰੂ
11ਵੇਂ ਰਾਊਂਡ ਦੀ ਗਿਣਤੀ ਜਾਰੀ
ਹਰਮੀਤ ਸੰਧੂ 7,294 ਵੋਟਾਂ ਨਾਲ ਅੱਗੇ, 26,892 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 7,294 ਵੋਟਾਂ ਨਾਲ ਪਿੱਛੇ, 19,598 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 11793 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 10139 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 3659 ਵੋਟਾਂ ਹੀ ਮਿਲੀਆਂ
ਹਰਮੀਤ ਸੰਧੂ 5,510 ਵੋਟਾਂ ਨਾਲ ਅੱਗੇ, 23,773 ਵੋਟਾਂ ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 5,510 ਵੋਟਾਂ ਨਾਲ ਪਿੱਛੇ, 18,263 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਤੀਜੇ ਨੰਬਰ 'ਤੇ, 10416 ਵੋਟਾਂ ਮਿਲੀਆਂ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 9470 ਵੋਟ ਮਿਲੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 3009 ਵੋਟਾਂ ਹੀ ਮਿਲੀਆਂ
ਹਰਮੀਤ ਸੰਧੂ 3,668 ਵੋਟਾਂ ਨਾਲ ਅੱਗੇ, 2,0454 ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 3,668 ਵੋਟਾਂ ਨਾਲ ਪਿੱਛੇ, 16,786 ਵੋਟ ਮਿਲੇ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 9,162 ਵੋਟਾਂ ਹਾਸਿਲ ਕਰ ਤੀਜੇ ਨੰਬਰ 'ਤੇ
ਚੌਥੇ ਨੰਬਰ ‘ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ, 11,694 ਵੋਟਾਂ ਨਾਲ ਪਿੱਛੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 2302 ਵੋਟਾਂ ਹੀ ਮਿਲੀਆਂ
ਹਰਮੀਤ ਸੰਧੂ 3,668 ਵੋਟਾਂ ਨਾਲ ਅੱਗੇ, 2,0454 ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 3,668 ਵੋਟਾਂ ਨਾਲ ਪਿੱਛੇ, 16,786 ਵੋਟ ਮਿਲੇ
ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ 11,292 ਵੋਟਾਂ ਨਾਲ ਪਿੱਛੇ
7ਵੇਂ ਰਾਊਂਡ ਵਿੱਚ ਕਰਨਬੀਰ ਸਿੰਘ ਨੂੰ 9,162 ਵੋਟਾਂ ਮਿਲੀਆਂ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 8,760 ਵੋਟਾਂ ਹਾਸਿਲ ਕਰ ਚੌਥੇ ਨੰਬਰ 'ਤੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 2302 ਵੋਟਾਂ ਹੀ ਮਿਲੀਆਂ
ਹਰਮੀਤ ਸੰਧੂ 1836 ਵੋਟਾਂ ਨਾਲ ਅੱਗੇ, 17,357 ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 1836 ਵੋਟਾਂ ਨਾਲ ਪਿੱਛੇ, 15,521 ਵੋਟ ਮਿਲੇ
ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ 9,176 ਵੋਟਾਂ ਨਾਲ ਪਿੱਛੇ
7ਵੇਂ ਰਾਊਂਡ ਵਿੱਚ ਕਰਨਬੀਰ ਸਿੰਘ ਨੂੰ 8,181 ਵੋਟਾਂ ਮਿਲੀਆਂ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 7,667 ਵੋਟਾਂ ਹਾਸਿਲ ਕਰ ਚੌਥੇ ਨੰਬਰ 'ਤੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 1974 ਵੋਟਾਂ ਹੀ ਮਿਲੀਆਂ
ਹਰਮੀਤ ਸੰਧੂ 892 ਵੋਟਾਂ ਨਾਲ ਅੱਗੇ, 14,586 ਮਿਲੀਆਂ
ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 892 ਵੋਟਾਂ ਨਾਲ ਪਿੱਛੇ, 13,694 ਵੋਟ ਮਿਲੇ
ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ 7,326 ਵੋਟਾਂ ਨਾਲ ਪਿੱਛੇ
6ਵੇਂ ਰਾਊਂਡ ਵਿੱਚ ਕਰਨਬੀਰ ਸਿੰਘ ਨੂੰ 7,260 ਵੋਟਾਂ ਮਿਲੀਆਂ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 5,994 ਵੋਟਾਂ ਹਾਸਿਲ ਕਰ ਚੌਥੇ ਨੰਬਰ 'ਤੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 1620 ਵੋਟਾਂ ਹੀ ਮਿਲੀਆਂ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 1197 ਵੋਟਾਂ ਹੀ ਮਿਲੀਆਂ
5ਵੇਂ ਰਾਊਂਡ ਵਿੱਚ ਕਰਨਬੀਰ ਸਿੰਘ ਨੂੰ 6,329 ਵੋਟਾਂ ਮਿਲੀਆਂ
ਹਰਮੀਤ ਸੰਧੂ 187 ਵੋਟਾਂ ਨਾਲ ਅੱਗੇ, 11,727 ਮਿਲੀਆਂ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 3726 ਵੋਟਾਂ ਹਾਸਿਲ ਕਰ ਚੌਥੇ ਨੰਬਰ 'ਤੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 955 ਵੋਟਾਂ ਹੀ ਮਿਲੀਆਂ
179 ਵੋਟਾਂ ਦੀ ਬਣਾਈ ਲੀਡ, 9552 ਵੋਟ ਮਿਲੇ
ਦੂਜੇ ਨੰਬਰ ‘ਤੇ ਅਕਾਲੀ ਸੁਖਵਿੰਦਰ ਕੌਰ ਰੰਧਾਵਾ, 9373 ਵੋਟਾਂ ਮਿਲੀਆਂ
ਸਿਰਫ 374 ਵੋਟਾਂ ਨਾਲ ‘ਆਪ’ ਉਮੀਦਵਾਰ ਹਰਮੀਤ ਸੰਧੂ ਤੋਂ ਅੱਗੇ
ਕਿਸਨੂੰ ਤਾਰੇਗਾ ਤਰਨਤਾਰਨ?
ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿੱਚ ਵੋਟਾਂ ਦੀ ਗਿਣਤੀ ਜਾਰੀ
ਦੂਜੇ ਰਾਊਂਡ ਵਿੱਚ ਵੀ ਸੁਖਵਿੰਦਰ ਕੌਰ ਰੰਧਾਵਾ ਦੀ ਲੀਡ ਬਰਕਰਾਰ, 5,843 ਵੋਟਾਂ ਹਾਸਿਲ
1,480 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਸੁਖਵਿੰਦਰ ਕੌਰ ਰੰਧਾਵਾ
ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੂਜੇ ਨੰਬਰ ‘ਤੇ, 4,363 ਵੋਟ ਮਿਲੇ
ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 2,955 ਵੋਟਾਂ ਮਿਲੀਆਂ
ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ 1,889 ਵੋਟਾਂ ਹਾਸਿਲ ਕਰ ਚੌਥੇ ਨੰਬਰ 'ਤੇ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 5ਵੇਂ ਨੰਬਰ ‘ਤੇ, 693 ਵੋਟਾਂ ਹੀ ਮਿਲੀਆਂ
1480 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਸੁਖਵਿੰਦਰ ਕੌਰ ਰੰਧਾਵਾ
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ 1480 ਵੋਟਾਂ ਨਾਲ ਪਿੱਛੇ

'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 2285 ਵੋਟਾਂ ਮਿਲੀਆਂ

ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿੱਚ ਵੋਟਾਂ ਦੀ ਗਿਣਤੀ ਜਾਰੀ
ਦੁਪਹਿਰ ਤੱਕ ਤਸਵੀਰ ਹੋਵੇਗੀ ਸਾਫ
16 ਰਾਊਂਡ 'ਚ ਹੋਵੇਗੀ ਵੋਟਾਂ ਦੀ ਗਿਣਤੀ
ਥੋੜ੍ਹੀ ਦੇਰ 'ਚ ਆਵੇਗਾ ਪਹਿਲਾ ਰੁਝਾਨ
ਸਭ ਤੋਂ ਪਹਿਲਾਂ ਪੋਸਟਲ ਬੈਲੇਟ ਦੀ ਗਿਣਤੀ ਜਾਰੀ
15 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਤਰਨਤਾਰਨ 'ਚ ਵੋਟਾਂ ਦੀ ਗਿਣਤੀ ਸ਼ੁਰੂ
GTC News : ਤਰਨਤਾਰਨ ਜ਼ਿਮਨੀ ਚੋਣ-ਕੌਣ ਮਾਰੇਗਾ ਬਾਜ਼ੀ ?
ਪੰਜਾਬ ਦੀ ਇਸ ਪੰਥਕ ਸੀਟ ‘ਤੇ ਕਿਹੜੀ ਪਾਰਟੀ ਬਾਜ਼ੀ ਮਾਰੇਗੀ। ਇਹ ਭਲਕੇ ਸਾਫ ਹੋ ਜਾਵੇਗਾ। GTC NEWS ‘ਤੇ ਤੁਹਾਨੂੰ ਪਲ-ਪਲ ਦਾ ਅਪਡੇਟ ਮਿਲੇਗਾ