Thursday, 27th of August 2026
Lajwinder Kaur

Lajwinder Kaur

Senior Content Writer
2017 ਤੋਂ ਡਿਜੀਟਲ ਮੀਡੀਆ ਵਿੱਚ ਸਰਗਰਮ, ਲਾਜਵਿੰਦਰ ਕੌਰ ਇੱਕ ਤਜਰਬੇਕਾਰ ਕੰਟੈਂਟ ਰਾਈਟਰ ਹਨ। ਉਨ੍ਹਾਂ ਨੂੰ ਨੈਸ਼ਨਲ ਨਿਊਜ਼, ਪੰਜਾਬੀ ਖ਼ਬਰਾਂ, ਖੇਡਾਂ ਅਤੇ ਮਨੋਰੰਜਨ ਜਗਤ ਦੀ ਡੂੰਘੀ ਸਮਝ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਡਿਜੀਟਲ ਪਲੇਟਫਾਰਮਾਂ ਲਈ ਪ੍ਰਭਾਵਸ਼ਾਲੀ ਅਤੇ ਸਟੀਕ ਸਮੱਗਰੀ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਾਲ 2026 ਤੋਂ ਉਹ ਜੀਟੀਸੀ ਨਿਊਜ਼ 'ਚ ਬਤੌਰ ਸੀਨੀਅਰ ਕੰਟੈਂਟ ਰਾਈਟਰ ਵੱਜੋਂ ਆਪਣੀ ਸੇਵਾਵਾਂ ਦੇ ਰਹੇ ਹਨ।
Trending News

ਕੀ ਜਲਦ ਖ਼ਤਮ ਹੋਵੇਗੀ ਇਰਾਨ ਜੰਗ? 45 ਦਿਨਾਂ ਦੇ ਸੀਜ਼ ਫਾਇਰ ਸਮਝੌਤੇ 'ਤੇ ਚਰਚਾ ਜਾਰੀ; ਅਮਰੀਕੀ ਰਿਪੋਰਟ 'ਚ ਵੱਡਾ ਦਾਅਵਾ

Edited by  Lajwinder Kaur Updated: Mon, 06 Apr 2026 12:15:44

ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ ਨੇ ਨਾ ਸਿਰਫ਼ ਮੱਧ ਪੂਰਬ ਸਗੋਂ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ...

ਚੰਡੀਗੜ੍ਹ-ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਟਾਫ਼ ਤੇ ਬੱਚਿਆਂ ‘ਚ ਮੱਚੀ ਹਲਚਲ, ਪੁਲਿਸ ਤੇ ਬੰਬ ਸਕੁਐਡ ਕਰ ਰਹੀ ਜਾਂਚ…

Edited by  Lajwinder Kaur Updated: Mon, 06 Apr 2026 11:15:09

ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਅਜਿਹੀ ਧਮਕੀ ਭਰੀ ਈ-ਮੇਲਾਂ ਆ ਰਹੀਆਂ ਨੇ ਜਿਨ੍ਹਾਂ ਰਾਹੀਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਲੈ ਕੇ ਲੋਕਾਂ ਦੇ ਮਨਾਂ 'ਚ ਡਰ ਪੈਂਦਾ ਕਰਨ...

ਗਾਹਕਾਂ ਲਈ ਖੁਸ਼ਖਬਰੀ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਕਟੌਤੀ, ਜਾਣੋ 10 ਗ੍ਰਾਮ ਦਾ ਨਵਾਂ ਰੇਟ

Edited by  Lajwinder Kaur Updated: Mon, 06 Apr 2026 10:35:36

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਦੋਵੇਂ ਕੀਮਤੀ ਧਾਤਾਂ ਹੋਰ...

ਪੰਜਾਬ ਦੇ ਮੌਸਮ ਦਾ ਅਪਡੇਟ: ਕਣਕ ਦੀ ਫ਼ਸਲ ਲਈ ਚਿੰਤਾ, ਪੰਜਾਬ 'ਚ 3 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

Edited by  Lajwinder Kaur Updated: Mon, 06 Apr 2026 09:50:11

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 6 ਅਪ੍ਰੈਲ ਤੋਂ ਮੌਸਮ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਇਸ ਦੌਰਾਨ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ, ਹਨੇਰੀ ਅਤੇ ਕਈ ਥਾਵਾਂ 'ਤੇ ਗੜ੍ਹੇਮਾਰੀ...

ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਮਜ਼ਬੂਤੀ: ਸਾਬਕਾ ਸੰਸਦ ਮੈਂਬਰ ਦੀ ਹੋਈ 'ਘਰ ਵਾਪਸੀ'

Edited by  Lajwinder Kaur Updated: Sat, 04 Apr 2026 17:19:56

ਪੰਜਾਬ ਦੀ ਸਿਆਸਤ ‘ਚ 3 ਅਪ੍ਰੈਲ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਰੋਪੜ ਲੋਕ ਸਭਾ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਬੀਬੀ ਸਤਵਿੰਦਰ ਕੌਰ ਧਾਲੀਵਾਲ ਮੁੜ...

ਪੰਜਾਬ ਸਰਕਾਰ ਦਾ ਵੱਡਾ ਐਲਾਨ: ਹੁਣ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ ₹1500, ਨੋਟੀਫਿਕੇਸ਼ਨ ਜਾਰੀ

Edited by  Lajwinder Kaur Updated: Sat, 04 Apr 2026 16:36:56

ਮਾਨ ਸਰਕਾਰ ਵੱਲੋਂ ਜਨਤਾ ਦੇ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਜੀ ਹਾਂ ਮਹਿਲਾਵਾਂ ਨੂੰ ਕੀਤਾ ਵਾਅਦਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ...

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਵੱਡਾ ਝਟਕਾ: ਸੀਨੀਅਰ ਆਗੂ ਮੱਖਣ ਬਰਾੜ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

Edited by  Lajwinder Kaur Updated: Sat, 04 Apr 2026 15:25:36

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ (Barjinder Singh Makhan Brar) ਨੇ ਆਪਣੇ ਅਹੁਦੇ ਅਤੇ...

ਖੇਡ ਪ੍ਰੇਮੀਆਂ ਲਈ ਖੁਸ਼ਖਬਰੀ: ਭਾਰਤ 'ਚ 'ਕੋਰਫਬਾਲ ਪ੍ਰੀਮੀਅਰ ਲੀਗ' ਦਾ ਹੋਣ ਜਾ ਰਿਹਾ ਆਗਾਜ਼

Edited by  Lajwinder Kaur Updated: Sat, 04 Apr 2026 14:50:41

ਕੋਰਫਬਾਲ ਫੈਡਰੇਸ਼ਨ ਆਫ ਇੰਡੀਆ (KFI) ਵੱਲੋਂ 'ਸਪੋਰਟੀ ਭਾਰਤ' ਅਤੇ 'ਫੋਰਨ ਕੋਰਸਪੌਂਡੈਂਟਸ ਕਲੱਬ' (FCC) ਆਫ ਸਾਊਥ ਏਸ਼ੀਆ ਦੇ ਸਹਿਯੋਗ ਨਾਲ 10 ਅਪ੍ਰੈਲ 2026 ਨੂੰ ਨਵੀਂ ਦਿੱਲੀ ਦੇ ਸ਼ਾਂਗਰੀ-ਲਾ ਐਰੋਸ ਵਿਖੇ ਅਧਿਕਾਰਤ...

ਕ੍ਰਿਕਟ ਖੇਡਦੇ ਬੱਚਿਆਂ 'ਤੇ ਡਿੱਗੀ ਅਸਮਾਨੀ ਬਿਜਲੀ: ਹੁਸ਼ਿਆਰਪੁਰ ਦੇ 10ਵੀਂ ਦੇ ਵਿਦਿਆਰਥੀ ਦੀ ਮੌਤ, 11 ਬੱਚਿਆਂ ਨੂੰ ਲੱਗੇ ਝਟਕੇ, ਪਿੰਡ 'ਚ ਸੋਗ ਦੀ ਲਹਿਰ

Edited by  Lajwinder Kaur Updated: Sat, 04 Apr 2026 13:33:23

ਹੁਸ਼ਿਆਰਪੁਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਬਕਾਪੁਰ ਗੁਰੂ ਵਿਖੇ ਕ੍ਰਿਕਟ ਟੂਰਨਾਮੈਂਟ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ 17 ਸਾਲਾ ਨੌਜਵਾਨ ਦੀ ਮੌਤ...

ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ 'ਚ ਹੰਗਾਮਾ: ਸਟੇਜ 'ਤੇ ਚੜ੍ਹੇ ਨੌਜਵਾਨ ਨੇ ਕੀਤੀ ਗਲਤ ਹਰਕਤ, ਡਰ ਕੇ ਚੀਕੀ ਗਾਇਕਾ, ਸ਼ੋਅ ਹੋਇਆ ਕੈਂਸਲ

Edited by  Lajwinder Kaur Updated: Sat, 04 Apr 2026 12:34:43

ਸੋਸ਼ਲ ਮੀਡੀਆ ਦਾ ਦੌਰ ਹੈ ਜਿਸ ਕਰਕੇ ਹਰ ਚੀਜ਼ ਝਟਪਟ ਵਾਇਰਲ ਹੋ ਜਾਂਦੀ ਹੈ। ਜੀ ਹਾਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਡਰਦੇ ਮਾਰੇ...

Punjabi Shorts

Latest News