Friday, 9th of October 2026

Weather News

ਪੰਜਾਬ ਦੇ 11 ਜ਼ਿਲ੍ਹਿਆਂ 'ਚ ਅਲਰਟ: ਰਾਤ ਨੂੰ ਜਲੰਧਰ-ਪਠਾਨਕੋਟ 'ਚ ਭਾਰੀ ਮੀਂਹ; ਲੈਂਡਸਲਾਈਡ ਤੋਂ ਬਾਅਦ ਕੁੱਲੂ ‘ਚ ਸਕੂਲ ਬੰਦ

Edited by  Lajwinder Kaur Updated: Wed, 22 Jul 2026 09:43:07

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਤਾਪਮਾਨ ਆਮ ਨਾਲੋਂ 2.6 ਡਿਗਰੀ...

ਪੰਜਾਬ-ਚੰਡੀਗੜ੍ਹ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੀਂਹ ਦੇ ਨਾਲ ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਵੀ ਚੇਤਾਵਨੀ

Edited by  Lajwinder Kaur Updated: Tue, 21 Jul 2026 09:53:09

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਮਿਲੀ ਹੈ। ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਵਿੱਚ 3.9 ਡਿਗਰੀ ਸੈਲਸੀਅਸ ਦੀ ਗਿਰਾਵਟ...

ਪੰਜਾਬ ‘ਚ ਛਾਏ ਕਾਲੇ ਬੱਦਲ! ਮਾਨੂਸਨ ਮੁੜ ਐਕਟਿਵ…13 ਜ਼ਿਲ੍ਹਿਆਂ ‘ਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦਾ ਅਲਰਟ, ਆਉਣ ਵਾਲੇ 48 ਘੰਟੇ ਮੁਸ਼ਕਿਲ ਭਰੇ

Edited by  Lajwinder Kaur Updated: Mon, 20 Jul 2026 09:44:55

ਤੜਕ ਸਵੇਰੇ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਲੇ ਬੱਦਲ ਛਾਏ ਪਏ ਹਨ ਅਤੇ ਥਾਵਾਂ ਉੱਤੇ ਮੀਂਹ ਵੀ ਪੈਣਾ ਸ਼ੁਰੂ ਹੋ ਚੁੱਕਿਆ ਹੈ। ਚੰਡੀਗੜ੍ਹ ਅਤੇ ਪੰਜਾਬ ਵਿੱਚ ਉਮਸ...

ਮੌਸਮ ਅਪਡੇਟ: ਪੰਜਾਬ 'ਚ ਜਲਦ ਬਦਲੇਗਾ ਮੌਸਮ, 20 ਜੁਲਾਈ ਤੋਂ ਹੋਵੇਗੀ ਬਾਰਿਸ਼; ਅੱਜ ਗਰਮੀ ਦਾ ਕਹਿਰ ਜਾਰੀ

Edited by  Lajwinder Kaur Updated: Sat, 18 Jul 2026 09:36:47

ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਵੱਧਦੀ ਗਰਮੀ ਅਤੇ ਹੁੰਮਸ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਪਰ ਹੁਣ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਅਹਿਮ ਅਪਡੇਟ ਦਿੱਤਾ ਹੈ।...

ਮਾਨਸੂਨ ਸੁਸਤ; ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਬਠਿੰਡਾ ‘ਚ ਪਾਰਾ 41.2 ਡਿਗਰੀ ਤੱਕ ਪਹੁੰਚਿਆ, ਗਰਮੀ ਅਤੇ ਹੁੰਮਸ ਦਾ 'ਯੈਲੋ ਅਲਰਟ' ਜਾਰੀ

Edited by  Lajwinder Kaur Updated: Fri, 17 Jul 2026 09:55:37

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਮੱਠੀ ਪੈ ਗਈ ਹੈ, ਜਿਸ ਕਾਰਨ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਸ਼ੁੱਕਰਵਾਰ ਨੂੰ...

ਸੂਬੇ ਦੇ 8 ਜ਼ਿਲ੍ਹਿਆਂ ‘ਚ ਗਰਮੀ ਅਤੇ ਹੁੰਮਸ ਭਰੇ ਮੌਸਮ ਲਈ 'ਯੈਲੋ ਅਲਰਟ' ਜਾਰੀ, ਜਾਣੋ ਕਦੋਂ ਛਮ-ਛਮ ਪਏਗਾ ਮੀਂਹ!

Edited by  Lajwinder Kaur Updated: Thu, 16 Jul 2026 09:46:01

ਪੰਜਾਬ ਵਿੱਚ ਇਸ ਸਮੇਂ ਮਾਨਸੂਨ ਦੀ ਰਫ਼ਤਾਰ ਸੁਸਤ ਪੈ ਗਈ ਹੈ, ਜਿਸ ਕਾਰਨ ਮੀਂਹ ਰੁਕਣ ਨਾਲ ਗਰਮੀ ਅਤੇ ਹੁੰਮਸ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਕਾਰਨ ਲੋਕਾਂ ਦਾ ਦਿਨ ਵੇਲੇ...

ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ 'ਬ੍ਰੇਕ': 7 ਜ਼ਿਲ੍ਹਿਆਂ 'ਚ ਵਧੀ ਹੁੰਮਸ, ਗਰਮੀ ਤੋਂ ਲੋਕ ਪ੍ਰੇਸ਼ਾਨ, ਜਾਣੋ ਕਿਸ ਦਿਨ ਪਏਗਾ ਮੀਂਹ!

Edited by  Lajwinder Kaur Updated: Wed, 15 Jul 2026 09:44:26

ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ, ਜਿਸ ਕਾਰਨ ਮੀਂਹ ਵਿੱਚ ਇੱਕ ਤਰ੍ਹਾਂ ਦਾ ਬ੍ਰੇਕ ਲੱਗ ਗਿਆ ਹੈ। ਇਸ ਮੌਸਮ ਵਿੱਚ ਤਬਦੀਲੀ ਕਾਰਨ ਲੋਕਾਂ...

ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਬੱਦਲਵਾਈ, ਪ੍ਰਸ਼ਾਸਨ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ

Edited by  Lajwinder Kaur Updated: Tue, 14 Jul 2026 09:46:32

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੇ ਕਮਜ਼ੋਰ ਪੈਣ ਕਾਰਨ ਇੱਕ ਵਾਰ ਫਿਰ ਹੁੰਮਸ ਭਰੀ ਗਰਮੀ ਨੇ ਜ਼ੋਰ ਫੜ ਲਿਆ ਹੈ। ਆਸਮਾਨ ਵਿੱਚ ਬੱਦਲ ਤਾਂ ਛਾਏ ਰਹਿੰਦੇ ਹਨ, ਪਰ ਤੇਜ਼ ਮੀਂਹ...

ਪੰਜਾਬ ‘ਚ ਅੱਜ 13 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ; ਕਿਤੇ ਮੀਂਹ ਤੇ ਕਿਤੇ ਗਰਮੀ, ਮੌਸਮ ਵਿਭਾਗ ਵੱਲੋਂ 20-21 ਜੁਲਾਈ ਨੂੰ ਭਾਰੀ ਬਾਰਿਸ਼ ਦੀ ਵਾਰਨਿੰਗ

Edited by  Lajwinder Kaur Updated: Mon, 13 Jul 2026 09:50:38

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਦਾ ਦੌਰ ਜਾਰੀ ਹੈ, ਜਿੱਥੇ ਜਲੰਧਰ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ, ਉੱਥੇ ਹੀ ਮੋਹਾਲੀ ਵਿੱਚ ਬੀਤੀ ਰਾਤ ਤੇਜ਼ ਮੀਂਹ ਦਰਜ ਕੀਤਾ...

ਪੰਜਾਬ ਦੇ 15 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਚੰਡੀਗੜ੍ਹ ‘ਚ ਭਾਰੀ ਮੀਂਹ, 2 ਦੋਸਤ ਘੱਗਰ ਨਦੀ 'ਚ ਰੁੜ੍ਹੇ, ਲੋਕ ਰਹਿਣ ਸਾਵਧਾਨ…

Edited by  Lajwinder Kaur Updated: Sat, 11 Jul 2026 10:09:51

ਚੰਡੀਗੜ੍ਹ ਵਿੱਚ ਬੀਤੀ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਭਾਂਖਰਪੁਰ ਨੇੜੇ ਘੱਗਰ ਨਦੀ ਵਿੱਚ ਮੱਛੀਆਂ ਫੜਨ ਗਏ ਮਨੀਮਾਜਰਾ ਦੇ ਤਿੰਨ ਦੋਸਤ ਪਾਣੀ ਦੇ ਤੇਜ਼ ਵਹਾਅ...