Monday, 23rd of November 2026

Punjab News

Moosewala Murder Case: ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਪਵਨ ਬਿਸ਼ਨੋਈ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

Edited by  Lajwinder Kaur Updated: Thu, 12 Mar 2026 15:51:00

Moosewala Murder Case: ਬਹੁ-ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਪਵਨ ਕੁਮਾਰ ਬਿਸ਼ਨੋਈ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਪਵਨ ਕੁਮਾਰ ਬਿਸ਼ਨੋਈ ਦੀ...

SGPC ਦੀ ਕੇਂਦਰ ਸਰਕਾਰ ਨੂੰ ਖਾਸ ਅਪੀਲ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਲੰਗਰ ਲਈ ਕਮਰਸ਼ੀਅਲ LPG ਦੀ ਸਪਲਾਈ ਜਾਰੀ ਰੱਖਣ ਦੀ ਮੰਗ

Edited by  Lajwinder Kaur Updated: Thu, 12 Mar 2026 12:25:14

ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਚੱਲ ਰਹੀ ਜੰਗ ਕਰਕੇ ਪੂਰੀ ਦੁਨੀਆ 'ਚ ਤਣਾਅ ਵਧਿਆ ਹੋਇਆ ਹੈ। ਇਸ ਜੰਗ ਦਾ ਅਸਰ ਭਾਰਤੀ ਦੀ ਗੈਸ ਦੀ ਸਪਲਾਈ ਉੱਤੇ ਵੀ ਪੈ ਰਿਹਾ ਹੈ।...

Gas Cylinder: ਪੰਜਾਬ 'ਚ ਸਿਲੰਡਰਾਂ ਲਈ ਹਾਹਾਕਾਰ: OTP ਦੇ ਚੱਕਰ 'ਚ ਉਲਝੀ ਬੁਕਿੰਗ, ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ, ਹੁਣ ਕਿਵੇਂ ਮਿਲੇਗੀ ਰਸੋਈ ਗੈਸ?

Edited by  Lajwinder Kaur Updated: Thu, 12 Mar 2026 11:33:45

Gas Cylinder Update: ਮਿਡਲ ਈਸਟ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ ਅਤੇ ਚੰਡੀਗੜ੍ਹ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਪਾਰਕ ਸਿਲੰਡਰਾਂ ਦੀ ਸਪਲਾਈ ਲਗਭਗ...

ਦੇਸ਼ ਭਰ ‘ਚ LPG ਸੰਕਟ ਡੂੰਘਾ ਹੋਇਆ, ਸਿਲੰਡਰ ਭਰਵਾਉਣ ਲਈ ਲੱਗ ਰਹੀਆਂ ਲੰਬੀਆਂ ਲਾਈਨਾਂ; ਜਾਣੋ ਮੁੰਬਈ ਤੋਂ ਦਿੱਲੀ ਤੱਕ ਦੇ ਹਾਲਾਤ

Edited by  Lajwinder Kaur Updated: Wed, 11 Mar 2026 12:53:43

ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਅਤੇ ਇਸ ਕਾਰਨ ਮਿਡਲ ਈਸਟ (ਮੱਧ ਪੂਰਬ) ਵਿੱਚ ਪੈਦਾ ਹੋਏ ਤਣਾਅ ਦਾ ਅਸਰ ਹੁਣ ਭਾਰਤ 'ਤੇ ਵੀ ਵੱਡੇ ਪੱਧਰ 'ਤੇ ਦਿਖਾਈ ਦੇਣ...

Weather Update: ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, IMD ਵੱਲੋਂ ਮੀਂਹ-ਹਨੇਰੀ ਨੂੰ ਲੈ ਕੇ ਜਾਰੀ ਕੀਤਾ ਤਾਜ਼ਾ ਅਪਡੇਟ ਦੀ ਸੰਭਾਵਨਾ

Edited by  Lajwinder Kaur Updated: Wed, 11 Mar 2026 09:29:27

Weather Update: ਇਸ ਸਮੇਂ ਉੱਤਰ ਭਾਰਤ 'ਚ ਕਰਾਰੀ ਧੁੱਪ ਪੈ ਰਹੀ ਹੈ। ਮਾਰਚ ਮਹੀਨੇ ਦੇ ਵਿੱਚ ਹੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਦੱਸ ਦਈਏ ਜਲਦ ਲੋਕਾਂ ਨੂੰ ਗਰਮੀ...

ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਪੰਜਾਬ, ਸੂਬੇ ਦੇ 19 ਜ਼ਿਲ੍ਹੇ 'ਡਾਰਕ ਜ਼ੋਨ' 'ਚ ਸ਼ੁਮਾਰ, ਰਾਜ ਸਭਾ 'ਚ MP ਸਤਨਾਮ ਸਿੰਘ ਸੰਧੂ ਨੇ ਚੱਕਿਆ ਮੁੱਦਾ

Edited by  Lajwinder Kaur Updated: Tue, 10 Mar 2026 09:18:52

ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ ਵਿੱਚ ਦੇਸ਼ ਵਿੱਚ ਪਾਣੀ ਬਚਾਉਣ ਅਤੇ 'ਡਾਰਕ ਜ਼ੋਨਾਂ' (ਪਾਣੀ ਦੀ ਕਿੱਲਤ ਵਾਲੇ ਖੇਤਰਾਂ) ਨੂੰ ਪੁਨਰ ਸੁਰਜੀਤ ਕਰਨ ਲਈ 'ਵਿਕਸਿਤ ਭਾਰਤ ਗਰੰਟੀ ਫ਼ਾਰ ਰੁਜ਼ਗਾਰ ਅਤੇ...

ਲਾਡੋ ਲਕਸ਼ਮੀ V/S ਮਾਵਾਂ ਧੀਆਂ ਯੋਜਨਾ: ਹਰਿਆਣਾ 'ਚ ਉਮਰ ਤੇ ਆਮਦਨ ਦੀਆਂ ਸ਼ਰਤਾਂ; ਪੰਜਾਬ ਨੇ ਜ਼ਿਆਦਾ ਮਹਿਲਾਵਾਂ ਨੂੰ ਦਿੱਤਾ ਲਾਭ, ਕੌਣ ਹੈ ਬਿਹਤਰ?

Edited by  Lajwinder Kaur Updated: Mon, 09 Mar 2026 13:13:23

ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਮਹਿਲਾਵਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਭੇਜਣ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਹਨ। ਹਰਿਆਣਾ ਵਿੱਚ ਪਹਿਲਾਂ ਤੋਂ ਹੀ ‘ਦੀਨ ਦਿਆਲ ਲਾਡੋ ਲਕਸ਼ਮੀ’ ਯੋਜਨਾ ਚੱਲ...

Punjab Weather: ਗਰਮੀ ਨੇ ਫੜਿਆ ਜ਼ੋਰ, ਦਿਨ ਵੇਲੇ ਤੇਜ਼ ਧੁੱਪ, ਆਮ ਨਾਲੋਂ 6 ਡਿਗਰੀ ਵਧਿਆ ਤਾਪਮਾਨ, ਕੀ ਪਏਗਾ ਮੀਂਹ!

Edited by  Lajwinder Kaur Updated: Mon, 09 Mar 2026 10:53:21

Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ, 9 ਮਾਰਚ ਨੂੰ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਦਿਨ ਭਰ ਤੇਜ਼...

Punjab Budget 2026: ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਾ ਪਹਿਲਾ ਸੂਬਾ ਬਣਿਆ ‘ਪੰਜਾਬ’, 1000 ਤੋਂ 1500 ਰੁਪਏ ਸਿੱਧਾ ਖਾਤਿਆਂ ‘ਚ ਆਉਣਗੇ

Edited by  Lajwinder Kaur Updated: Sun, 08 Mar 2026 13:36:10

Punjab Budget 2026: ਅੱਜ ਦਾ ਦਿਨ ਪੰਜਾਬ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਏਗਾ। ਜੀ ਹਾਂ ਪੰਜਾਬ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਾ ਪਹਿਲਾ ਸੂਬਾ ਬਣਿਆ ਹੈ। ਸੂਬੇ ਦੀਆਂ  97% ਮਹਿਲਾਵਾਂ ਨੂੰ...

Punjab Budget 2026: ਪੰਜਾਬ ਦੀਆਂ ਇਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1000 ਰੁਪਏ, ਜਾਣੋ ਵਜ੍ਹਾ...

Edited by  Lajwinder Kaur Updated: Sun, 08 Mar 2026 12:55:58

Punjab Budget 2026: ਪੰਜਾਬ ਦੇ ਲੋਕਾਂ ਬਹੁਤ ਹੀ ਗਰਮ ਜੋਸ਼ੀ ਦੇ ਨਾਲ ਆਮ ਆਦਮੀ ਪਾਰਟੀ (AAP) ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਨੂੰ ਆਪੋ ਆਪਣੀ ਟੀਵੀ ਸਕ੍ਰੀਨ ਉੱਤੇ ਦੇਖ ਰਹੇ...