Saturday, 10th of October 2026

Haryana

ਹਰਿਆਣਾ 'ਚ ਚੋਣਾਂ ਦਾ ਬਿਗੁਲ: 7 ਨਗਰ ਨਿਗਮਾਂ ਲਈ 10 ਮਈ ਨੂੰ ਵੋਟਿੰਗ, 13 ਨੂੰ ਆਉਣਗੇ ਨਤੀਜੇ

Edited by  Lajwinder Kaur Updated: Mon, 13 Apr 2026 17:15:00

ਹਰਿਆਣਾ ‘ਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਜੀ ਹਾਂ ਹਰਿਆਣਾ ਵਿੱਚ ਸੋਮਵਾਰ ਨੂੰ 7 ਨਗਰ ਨਿਗਮਾਂ ਦੀਆਂ ਆਮ ਚੋਣਾਂ ਅਤੇ ਪੰਚਾਇਤੀ ਰਾਜ ਦੇ 528 ਅਹੁਦਿਆਂ...

ਵੱਡਾ ਪ੍ਰਸ਼ਾਸਨਿਕ ਫੇਰਬਦਲ: 17 IAS ਅਤੇ HCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ

Edited by  Lajwinder Kaur Updated: Sat, 11 Apr 2026 15:33:35

ਹਰਿਆਣਾ ਸਰਕਾਰ ਨੇ ਅੱਜ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 17 IAS ਅਤੇ HCS ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੀ...

ਹਰਿਆਣਾ ਸਰਕਾਰ ਵੱਲੋਂ ਵੱਡੀ ਕਾਰਵਾਈ, HCS ਅਧਿਕਾਰੀ ‘ਤੇ ਡਿੱਗੀ ਗਾਜ਼, ਇਸ ਵਜ੍ਹਾ ਕਰਕੇ ਕੀਤਾ ਸਸਪੈਂਡ

Edited by  Lajwinder Kaur Updated: Thu, 09 Apr 2026 16:52:11

ਹਰਿਆਣਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਕੈਥਲ ਜ਼ਿਲ੍ਹੇ ਵਿੱਚ ਕਣਕ ਦੀ ਚੁਕਾਈ ਦੇ ਟੈਂਡਰਾਂ ਵਿੱਚ ਕਥਿਤ ਬੇਨਿਯਮੀਆਂ ਅਤੇ ਲਾਪਰਵਾਹੀ ਦੇ ਦੋਸ਼ਾਂ ਹੇਠ ਸਿਟੀ ਮੈਜਿਸਟਰੇਟ (CTM) ਗੁਰਵਿੰਦਰ ਸਿੰਘ ਨੂੰ ਮੁਅੱਤਲ...

ਹਰਿਆਣਾ ਦੇ ਕੈਥਲ 'ਚ ਚੰਡੀਗੜ੍ਹ ਦੇ ਪ੍ਰਾਪਰਟੀ ਡੀਲਰ ਦੇ 2 ਕਾਤਲਾਂ ਦਾ ਐਨਕਾਊਂਟਰ; ਜਿੰਮ ਦੇ ਬਾਹਰ ਫਾਰਚੂਨਰ 'ਚ ਗੋਲੀਆਂ ਨਾਲ ਭੁੰਨਿਆ ਸੀ

Edited by  Lajwinder Kaur Updated: Thu, 19 Mar 2026 16:19:00

Kaithal Encounter: ਚੰਡੀਗੜ੍ਹ ਦੇ ਸੈਕਟਰ-9 ਵਿੱਚ ਬੁੱਧਵਾਰ ਨੂੰ ਹੋਏ ਪ੍ਰਾਪਰਟੀ ਡੀਲਰ ਚਮਨਪ੍ਰੀਤ ਦੇ ਕਤਲ ਮਾਮਲੇ ਵਿੱਚ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਏ.ਜੀ.ਟੀ.ਐੱਫ....

ਹਰਿਆਣਾ ਬੋਰਡ ਪ੍ਰੀਖਿਆਵਾਂ 'ਚ ਵੱਡੇ ਪੱਧਰ 'ਤੇ ਨਕਲ, ਸੋਨੀਪਤ 'ਚ RAF ਦੀ ਛਾਪੇਮਾਰੀ, 6 ਅਧਿਆਪਕ ਡਿਊਟੀ ਤੋਂ ਹਟਾਏ

Edited by  Lajwinder Kaur Updated: Fri, 13 Mar 2026 15:00:36

ਇਸ ਸਮੇਂ ਵੱਖ-ਵੱਖ ਸੂਬਿਆਂ ਦੇ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਅਜਿਹੇ 'ਚ ਹਰਿਆਣੇ ਤੋਂ ਨਕਲ ਦੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਸਮੂਹਿਕ...

ਹਰਿਆਣਾ ‘ਚ ਘਰੇਲੂ ਸਿਲੰਡਰਾਂ ਨੂੰ ਲੈ ਕੇ ਮੱਚੀ ਹਾਹਾਕਾਰ, ਸਿਰਫ਼ 7 ਦਿਨਾਂ ਦਾ ਸਟਾਕ ਬਾਕੀ: ਏਜੰਸੀਆਂ 'ਤੇ ਲੱਗੀ ਭੀੜ; CM ਵੱਲੋਂ ਕਾਲਾਬਾਜ਼ਾਰੀ ਰੋਕਣ ਦੇ ਹੁਕਮ

Edited by  Lajwinder Kaur Updated: Wed, 11 Mar 2026 14:29:08

Haryana News: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਭਾਰਤ ਦੇ ਸੂਬਿਆਂ ਚ ਸਾਫ ਨਜ਼ਰ ਆਉਣ ਲੱਗ ਪਿਆ ਹੈ। ਗੱਲ ਕਰੀਏ ਹਰਿਆਣਾ ਦੀ ਤਾਂ ਉੱਥੇ ਵੀ...

Haryana News: ਯਮੁਨਾਨਗਰ ‘ਚ ਕਿਸਾਨਾਂ ਦਾ ਹੱਲਾ-ਬੋਲ! ਕੱਢਿਆ ਟਰੈਕਟਰ ਮਾਰਚ, ਅਮਰੀਕਾ ਟ੍ਰੇਡ ਡੀਲ ਦਾ ਕੀਤਾ ਵਿਰੋਧ, DC ਦਫ਼ਤਰ ਅੱਗੇ ਸਾੜੀਆਂ ਕਾਪੀਆਂ

Edited by  Lajwinder Kaur Updated: Tue, 10 Mar 2026 17:03:34

ਅਮਰੀਕਾ ਦੇ ਨਾਲ ਹੋਈ ਟ੍ਰੇਡ ਡੀਲ (ਵਪਾਰਕ ਸਮਝੌਤੇ) ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ। ਇਸੇ ਲੜੀ ਤਹਿਤ ਅੱਜ ਯਮੁਨਾਨਗਰ ਸ਼ਹਿਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ...

ਫਰੀਦਾਬਾਦ ਤੋਂ ਹੈਰਾਨੀਜਨਕ ਮਾਮਲਾ; SBI ਲਾਕਰ ਤੋੜਨ ਦੇ ਮਾਮਲੇ ‘ਚ ਬੈਂਕ ਮੈਨੇਜਰ ਸਮੇਤ 4 ਗ੍ਰਿਫਤਾਰ, ਇੰਝ ਖੁੱਲ੍ਹਿਆ ਭੇਤ

Edited by  Lajwinder Kaur Updated: Tue, 10 Mar 2026 15:44:25

ਫਰੀਦਾਬਾਦ ਦੇ ਸੈਕਟਰ-15 ਸਥਿਤ SBI (ਸਟੇਟ ਬੈਂਕ ਆਫ਼ ਇੰਡੀਆ) ਦੀ ਸ਼ਾਖਾ ਵਿੱਚ ਲਾਕਰ ਤੋੜਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਬੈਂਕ ਮੈਨੇਜਰ ਸਮੇਤ 4 ਵਿਅਕਤੀਆਂ...

Haryana News: ਪਾਣੀਪਤ ਦੇ ਮਸ਼ਹੂਰ ਢਾਬੇ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ, 30 ਘੰਟਿਆਂ ਤੱਕ ਫਰੋਲਿਆ ਰਿਕਾਰਡ, ਜਾਣੋ ਪੂਰਾ ਮਾਮਲਾ

Edited by  Lajwinder Kaur Updated: Tue, 10 Mar 2026 15:17:44

ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਦੇ ਪੱਟੀਕਲਿਆਣਾ ਸਥਿਤ 70 ਮਾਈਲ ਸਟੋਨ ਢਾਬੇ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਸੋਮਵਾਰ ਦੇਰ ਸ਼ਾਮ ਖ਼ਤਮ ਹੋਈ। ਇਹ ਕਾਰਵਾਈ ਐਤਵਾਰ ਦੁਪਹਿਰ ਤੋਂ ਸ਼ੁਰੂ ਹੋਈ ਸੀ...

Haryana News: ਥਾਣੇ ਤੋਂ ਫ਼ਰਾਰ ਮੁਲਜ਼ਮ ਦਾ ਐਨਕਾਊਂਟਰ, ਫ਼ਤਿਹਾਬਾਦ ‘ਚ ASI 'ਤੇ ਚਲਾਈਆਂ ਗੋਲੀਆਂ, ਜਵਾਬੀ ਫਾਇਰਿੰਗ 'ਚ ਜ਼ਖਮੀ, 2 ਸੂਬਿਆਂ ‘ਚ 18 ਕੇਸ ਦਰਜ

Edited by  Lajwinder Kaur Updated: Mon, 09 Mar 2026 16:48:32

Haryana News: ਸਿਰਸਾ ਜ਼ਿਲ੍ਹੇ ਦੇ ਡੀਂਗ ਥਾਣੇ ਤੋਂ ਫ਼ਰਾਰ ਹੋਏ ਮੁਲਜ਼ਮ ਦਾ ਫ਼ਤਿਹਾਬਾਦ ਜ਼ਿਲ੍ਹੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ। ਸੀ.ਆਈ.ਏ. (CIA) ਰਤੀਆ ਨਾਲ ਹੋਈ ਮੁਠਭੇੜ ਦੌਰਾਨ ਮੁਲਜ਼ਮ ਨੇ ਪੁਲਿਸ 'ਤੇ ਫਾਇਰਿੰਗ...