Wednesday, 26th of August 2026

Haryana

Trending News

Haryana News: ਹਰਿਆਣਾ 'ਚ ਡਾਕਟਰਾਂ ਦਾ ਹੱਲਾਬੋਲ: ਕਰਨਾਲ 'ਚ ਪੁਲਿਸ ਵੱਲੋਂ ਕੁੱਟਮਾਰ, ਪੰਚਕੂਲਾ ਦੇ ਸਿਵਲ ਹਸਪਤਾਲ 'ਚ OPD ਸੇਵਾਵਾਂ ਪ੍ਰਭਾਵਿਤ, ਮਰੀਜ਼ ਪ੍ਰੇਸ਼ਾਨ

Edited by  Lajwinder Kaur Updated: Sat, 07 Mar 2026 14:47:54

Haryana News: ਹਰਿਆਣਾ ਦੇ ਕਰਨਾਲ ਵਿੱਚ ਘਰੌਂਡਾ ਕਮਿਊਨਿਟੀ ਹੈਲਥ ਸੈਂਟਰ (CHC) ਵਿਖੇ ਇੱਕ ਸਰਕਾਰੀ ਡਾਕਟਰ ਨਾਲ ਹੋਈ ਕਥਿਤ ਕੁੱਟਮਾਰ ਦੀ ਘਟਨਾ ਦੇ ਵਿਰੋਧ ਵਿੱਚ, ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਦੇ...

Gurmeet Ram Rahim: ਵੱਡੀ ਖ਼ਬਰ! ਡੇਰਾ ਮੁਖੀ ਨੂੰ ਕੋਰਟ ਵੱਲੋਂ ਵੱਡੀ ਰਾਹਤ, ਪੱਤਰਕਾਰ ਹੱਤਿਆ ਕਾਂਡ 'ਚ ਗੁਰਮੀਤ ਰਾਮ ਰਹੀਮ ਬਰੀ

Edited by  Lajwinder Kaur Updated: Sat, 07 Mar 2026 11:34:16

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਕਾਂਡ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ, ਅਦਾਲਤ ਨੇ ਇਸ ਮਾਮਲੇ ਦੇ ਤਿੰਨ...

Badshah: ਰੈਪਰ ਬਾਦਸ਼ਾਹ 'ਤੇ ਕਾਨੂੰਨੀ ਸ਼ਿਕੰਜਾ, ਸਰਕਾਰੀ ਐਕਸ਼ਨ ਤੋਂ ਬਾਅਦ 'ਟਟਹਿਰੀ' ਗੀਤ ਯੂਟਿਊਬ ਤੋਂ ਗਾਇਬ, ਜਾਣੋ ਪੂਰਾ ਮਾਮਲਾ!

Edited by  Lajwinder Kaur Updated: Sat, 07 Mar 2026 09:49:30

ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਮੁੜ ਤੋਂ ਵਿਵਾਦਾਂ ਦੇ ਵਿੱਚ ਘਿਰ ਗਏ ਹਨ। ਉਨ੍ਹਾਂ ਦਾ ਨਵਾਂ ਗੀਤ 'ਟਟਹਿਰੀ' (TATEEREE)  ਭਾਰੀ ਵਿਵਾਦਾਂ ਵਿੱਚ ਫਸਣ ਤੋਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ...

ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ! ਜੁਲਾਨਾ ਨਗਰ ਪਾਲਿਕਾ ਦਾ ਚੇਅਰਮੈਨ ਮੁਅੱਤਲ, 2.27 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ ਕਾਰਵਾਈ

Edited by  Lajwinder Kaur Updated: Wed, 04 Mar 2026 11:34:59

ਜੀਂਦ ਜ਼ਿਲ੍ਹੇ ਦੀ ਜੁਲਾਨਾ ਨਗਰ ਪਾਲਿਕਾ ਦੇ ਚੇਅਰਮੈਨ ਡਾ. ਸੰਜੇ ਜਾਂਗੜਾ ਨੂੰ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸਖ਼ਤ ਕਾਰਵਾਈ ਲਗਭਗ ਛੇ...

ਹਰਿਆਣਾ ‘ਚ ਗਰਮੀ ਦਾ ਕਹਿਰ, ਮਾਰਚ ਦੇ ਸ਼ੁਰੂ ‘ਚ ਹੀ ਤਾਪਮਾਨ 33 ਡਿਗਰੀ ਤੋਂ ਪਾਰ, ਦਿਨ ਦੇ ਨਾਲ-ਨਾਲ ਹੁਣ ਰਾਤਾਂ ਵੀ ਗਰਮ

Edited by  Lajwinder Kaur Updated: Wed, 04 Mar 2026 11:05:41

ਹਰਿਆਣਾ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ...

ਹਰਿਆਣਾ ਪੁਲਿਸ ਹੋਵੇਗੀ ਹਾਈਟੈਕ, CM ਸੈਣੀ ਦਾ ਵੱਡਾ ਫੈਸਲਾ, ਮੁਲਾਜ਼ਮਾਂ ਦੀਆਂ ਵਰਦੀਆਂ 'ਤੇ ਲੱਗਣਗੇ 5000 ਬਾਡੀ ਕੈਮਰੇ

Edited by  Lajwinder Kaur Updated: Tue, 03 Mar 2026 16:41:39

ਚੰਡੀਗੜ੍ਹ ਵਿਖੇ 2 ਮਾਰਚ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Nayab Singh Saini) ਨੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕਰਦਿਆਂ ਇੱਕ ਅਹਿਮ ਐਲਾਨ ਕੀਤਾ...

Haryana: ਹਰਿਆਣਾ 'ਚ ਊਰਜਾ ਕ੍ਰਾਂਤੀ, ਸੂਬੇ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਪਲਾਂਟ ਨੂੰ ਮਿਲੀ ਹਰੀ ਝੰਡੀ, 200 ਮੈਗਾਵਾਟ ਬਿਜਲੀ ਬਣਾਉਣ ਦਾ ਟੀਚਾ

Edited by  Lajwinder Kaur Updated: Tue, 03 Mar 2026 15:06:34

ਹਰਿਆਣਾ ਦੇ ਲੋਕਾਂ ਲਈ ਵੱਡੀ ਚੰਗੀ ਖਬਰ ਸਾਹਮਣੇ ਆਈ ਹੈ। ਸੂਬੇ ‘ਚ ਕਿਸਾਨਾਂ ਨੂੰ ਨਿਰੰਤਰ ਅਤੇ ਭਰੋਸੇਯੋਗ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ 'ਹਰਿਆਣਾ ਐਗਰੀ ਡਿਸਕਾਮ' ਨਾਂ ਦੀ ਤੀਜੀ ਬਿਜਲੀ ਵੰਡ...

Haryana News: ਪਲਵਲ ਦੇ SDO ਤੇ JE 'ਤੇ ਡਿੱਗੀ ਗਾਜ, ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ?

Edited by  Lajwinder Kaur Updated: Tue, 03 Mar 2026 14:24:31

ਹਰਿਆਣਾ ਦੇ ਪਲਵਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਵਾਟਰ ਟੈਂਕ ਹਾਦਸੇ ਤੋਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ...

Haryana News: ਗੋਲੀਆਂ ਦੇ ਨਾਲ ਗੂੰਜਿਆ ਰੋਹਤਕ, ਮੁੱਠਭੇੜ ਦੌਰਾਨ ਦੋ ਬਦਮਾਸ਼ਾਂ ਨੂੰ ਲੱਗੀ ਗੋਲੀ, ਪੁਲਿਸ ਨੇ ਦਬੋਚੇ

Edited by  Lajwinder Kaur Updated: Tue, 03 Mar 2026 11:40:47

Haryana News: ਹਰਿਆਣਾ ਦੇ ਰੋਹਤਕ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ ਰੋਹਤਕ ‘ਚ ਹੋਲੀ ਦੀ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਖੂਨੀ ਮੁਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਅਪਰਾਧ ਜਾਂਚ...

ਹਰਿਆਣਾ ਦੀਆਂ ਔਰਤਾਂ ਲਈ ਖੁਸ਼ਖਬਰੀ: ਲਾਡੋ ਲਕਸ਼ਮੀ ਯੋਜਨਾ 'ਤੇ ਮੁੱਖ ਮੰਤਰੀ ਨੇ ਲਿਆ ਅਹਿਮ ਫੈਸਲਾ

Edited by  Lajwinder Kaur Updated: Mon, 02 Mar 2026 17:00:00

Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਿਧਾਨ ਸਭਾ ਵਿੱਚ ਬਤੌਰ ਵਿੱਤ ਮੰਤਰੀ ਸੂਬੇ ਦਾ ਸਾਲਾਨਾ ਬਜਟ ਪੇਸ਼ ਕੀਤਾ। ਸੀਐੱਮ ਸੈਣੀ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ...

Punjabi Shorts

Latest News