ਬਲੋਚਿਸਤਾਨ ਲਿਬਰੇਸ਼ਨ ਫਰੰਟ (BLF) ਨੇ ਬਲੋਚਿਸਤਾਨ ’ਚ ਵੱਖ-ਵੱਖ ਥਾਵਾਂ 'ਤੇ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਕਥਿਤ ਰਾਜ-ਸਮਰਥਿਤ ਹਥਿਆਰਬੰਦ ਧੜਿਆਂ 'ਤੇ ਕੀਤੇ ਗਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। The Balochistan Post ਮੁਤਾਬਕ...