Monday, 31st of August 2026

Haryana

Trending News

ਭੁਪਿੰਦਰ ਹੁੱਡਾ ਨੂੰ ਵੱਡੀ ਰਾਹਤ: ਦੋ ਦਹਾਕੇ ਪੁਰਾਣੇ ਪਲਾਟ ਅਲਾਟਮੈਂਟ ਮਾਮਲੇ 'ਚ ਹਾਈਕੋਰਟ ਨੇ ਦਿੱਤੀ ਕਲੀਨ ਚਿੱਟ

Edited by  Lajwinder Kaur Updated: Thu, 26 Feb 2026 12:19:12

ਪੰਚਕੂਲਾ ਸਥਿਤ ਉਦਯੋਗਿਕ ਪਲਾਟਾਂ ਦੀ ਮੁੜ-ਅਲਾਟਮੈਂਟ ਨਾਲ ਜੁੜੇ ਦੋ ਦਹਾਕੇ ਪੁਰਾਣੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹੁਤ ਵੱਡੀ...

ਭਰਤੀ ਦੇ ਮੁੱਦੇ 'ਤੇ ਵਿਰੋਧੀਆਂ ਨੂੰ CM ਸੈਣੀ ਦਾ ਠੋਕਵਾਂ ਜਵਾਬ, ਬੋਲੇ- 'ਭਰਤੀਆਂ 'ਚ ਕੋਈ ਹੇਰਾਫੇਰੀ ਨਹੀਂ, ਡਬਲ ਇੰਜਣ ਵਾਲੀ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ...'

Edited by  Lajwinder Kaur Updated: Thu, 26 Feb 2026 11:26:01

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Nayab Singh Saini) ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ HPSC (ਹਰਿਆਣਾ ਲੋਕ ਸੇਵਾ ਕਮਿਸ਼ਨ) ਅਤੇ HSSC (ਹਰਿਆਣਾ ਕਰਮਚਾਰੀ ਚੋਣ ਕਮਿਸ਼ਨ) ਦੀਆਂ ਭਰਤੀਆਂ ਸਬੰਧੀ...

ਹਰਿਆਣਾ 'ਚ ਅਜੀਬੋ-ਗਰੀਬ ਮਾਮਲਾ: ਜਿਉਂਦੇ ਬੰਦੇ ਨੂੰ ਕਾਗਜ਼ਾਂ 'ਚ ਮਾਰਿਆ, ਪੈਨਸ਼ਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

Edited by  Lajwinder Kaur Updated: Thu, 26 Feb 2026 10:40:44

ਹਰਿਆਣਾ ਤੋਂ ਬਹੁਤ ਹੀ ਦੁਖਦਾਈ ਅਤੇ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਸਰਕਾਰੀ ਤੰਤਰ ਦੀ ਇੱਕ ਗਲਤੀ ਨੇ ਕਿਸੇ ਇਨਸਾਨ ਦੀ ਹੋਂਦ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰਿਆਣਾ ਦੇ ਚੀਕਾ...

BJP ਦਾ ਗਰੀਬਾਂ ਨਾਲ ਧੋਖਾ! 12 ਲੱਖ ਤੋਂ ਵੱਧ BPL ਕਾਰਡ ਕੀਤੇ ਰੱਦ, ਕਾਂਗਰਸ ਵਿਧਾਇਕ ਨੇ ਘੇਰੀ ਸਰਕਾਰ

Edited by  Lajwinder Kaur Updated: Wed, 25 Feb 2026 16:47:14

ਕੈਥਲ ਤੋਂ ਕਾਂਗਰਸੀ ਵਿਧਾਇਕ ਆਦਿੱਤਿਆ ਸੁਰਜੇਵਾਲਾ ਨੇ ਬੁੱਧਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ 'ਤੇ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 12 ਲੱਖ ਤੋਂ ਵੱਧ BPL/AAY ਰਾਸ਼ਨ ਕਾਰਡ...

ਹਰਿਆਣਾ ਵਾਸੀਆਂ ਦੇ ਲਈ ਖੁਸ਼ਖਬਰੀ! CM ਸੈਣੀ ਨੇ ਵਿਧਾਨ ਸਭਾ 'ਚ ਕੀਤਾ ਵੱਡਾ ਐਲਾਨ

Edited by  Lajwinder Kaur Updated: Wed, 25 Feb 2026 16:08:33

ਹਰਿਆਣਾ ਵਿੱਚ ਬਜਟ ਸੈਸ਼ਨ ਜਾਰੀ ਹੈ। ਇਸ ਦੌਰਾਨ ਹਰਿਆਣਾ ਸਰਕਾਰ ਅਹਿਮ ਐਲਾਨ ਕਰ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ 'ਨਮੋ ਭਾਰਤ' ਟ੍ਰੇਨ (Namo Bharat train) ਨੂੰ ਲੈ...

ਹਰਿਆਣਾ IDFC ਫਰਸਟ ਬੈਂਕ ਘੁਟਾਲਾ: 580 ਕਰੋੜ ਦੇ ਫਰਾਡ ਮਾਮਲੇ 'ਚ ਮਾਸਟਰਮਾਈਂਡ ਸਮੇਤ ਚਾਰ ਗ੍ਰਿਫ਼ਤਾਰ, ਜਾਂਚ ਤੇਜ਼

Edited by  Lajwinder Kaur Updated: Wed, 25 Feb 2026 15:52:08

ਹਰਿਆਣਾ ‘ਚ IDFC ਬੈਂਕ ਫਰਾਡ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਮਾਮਲਾ ਖੂਬ ਸੁਰਖੀਆਂ ਦੇ ਵਿੱਚ ਹੈ। ਸਰਕਾਰੀ ਵਿਭਾਗਾਂ ਦੇ ਖਾਤਿਆਂ ਵਿੱਚ ਹੋਏ 590 ਕਰੋੜ ਰੁਪਏ ਦੇ...

ਬੱਚਿਆਂ ਦੀ ਸਿਹਤ ਨਾਲ ਖਿਲਵਾੜ! ਹਰਿਆਣਾ ਦੇ ਸਕੂਲ 'ਚ ਮਿਡ-ਡੇ-ਮੀਲ ਦੌਰਾਨ ਪਰੋਸੇ ਗਏ ਗੰਦੇ ਰਾਜਮਾਂਹ

Edited by  Lajwinder Kaur Updated: Wed, 25 Feb 2026 15:11:01

ਮਿਡ ਡੇ ਮੀਲ ਦਾ ਭੋਜਨ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ। ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਨਵਾਂ ਮਾਮਲਾ ਹਰਿਆਣਾ ਦੇ ਟੋਹਾਣਾ ਦੇ ਪਿੰਡ ਬਿਦਾਈਖੇੜਾ ਵਿੱਚ...

ਹਰਿਆਣਾ ਪੁਲਿਸ ਨੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਨੂੰ ਲਿਆ ਹਿਰਾਸਤ 'ਚ, ਸਿਆਸੀ ਗਲਿਰਿਆਂ 'ਚ ਮੱਚੀ ਹਲਚਲ

Edited by  Lajwinder Kaur Updated: Wed, 25 Feb 2026 12:53:54

Haryana News: ਹਿਸਾਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ  ਕਾਂਗਰਸ ਜ਼ਿਲ੍ਹਾ ਪ੍ਰਧਾਨ ਬ੍ਰਿਜਲਾਲ ਬਹਿਬਲਪੁਰੀਆ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ। ਕਾਂਗਰਸ ਵੱਲੋਂ 25 ਫਰਵਰੀ ਯਾਨੀਕਿ ਅੱਜ...

GST-ਇਨਕਮ ਟੈਕਸ ਦੀ ਟੀਮ ਵੱਲੋਂ ਹਿਸਾਰ ਦੇ ਵੱਡੇ ਹਸਪਤਾਲ 'ਤੇ ਰੇਡ, ਹਰਿਆਣਾ ਦੀ ਸਿਆਸਤ 'ਚ ਮਚੀ ਹਲਚਲ

Edited by  Lajwinder Kaur Updated: Wed, 25 Feb 2026 12:18:50

GST–Income Tax Team Raids Major Hospital in Hisar: ਹਰਿਆਣਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ ਹਿਸਾਰ ਦੇ ਸੈਕਟਰ-14 ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਬੁੱਧਵਾਰ ਸਵੇਰੇ ਕਰੀਬ 6 ਵਜੇ ਇਨਕਮ ਟੈਕਸ...

ਹਰਿਆਣਾ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਦਿਨ, ਅੱਜ ਤੋਂ ਪੇਪਰ ਸ਼ੁਰੂ, 1431 ਕੇਂਦਰਾਂ ‘ਤੇ 5,66,411 ਵਿਦਿਆਰਥੀ ਦੇਣਗੇ ਇਮਤਿਹਾਨ

Edited by  Lajwinder Kaur Updated: Wed, 25 Feb 2026 11:21:36

ਹਰਿਆਣਾ ਬੋਰਡ ਦੇ ਵਿਦਿਆਰਥੀਆਂ ਲਈ ਅੱਜ ਅਹਿਮ ਦਿਨ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਨੇ ਦੱਸਿਆ ਕਿ 10ਵੀਂ, 12ਵੀਂ ਅਤੇ ਡੀ.ਐਲ.ਐਡ. (D.El.Ed) ਦੀਆਂ ਪ੍ਰੀਖਿਆਵਾਂ ਦੇ ਸਫਲ ਸੰਚਾਲਨ...

Punjabi Shorts

Latest News