Thursday, 15th of January 2026

Jitendra Baghel

9 Dead In Tamil Nadu’s Road Accident: ਤਾਮਿਲਨਾਡੂ ‘ਚ ਸੜਕੀ ਹਾਦਸਾ, 9 ਮੌਤਾਂ

Edited by  Jitendra Baghel Updated: Thu, 25 Dec 2025 10:58:25

ਤਾਮਿਲਨਾਡੂ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਤਿਰੂਚਿਰਾਪੱਲੀ-ਚੇਨਈ ਹਾਈਵੇਅ 'ਤੇ ਟਾਇਰ ਫਟਣ ਤੋਂ ਬਾਅਦ ਸਰਕਾਰੀ ਬੱਸ ਨੇ ਸੰਤੁਲਨ ਗੁਆ ਦਿੱਤਾ ਅਤੇ ਦੋ ਕਾਰਾਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ...

Workers-Farmers Rise Up Against G Ram G, ‘ਜੀ ਰਾਮ ਜੀ’ ਖ਼ਿਲਾਫ਼ ਨਿੱਤਰੇ ਕਿਸਾਨ

Edited by  Jitendra Baghel Updated: Thu, 25 Dec 2025 10:54:49

ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਬਦਲ ਕੇ ‘ਵਿਕਸਤ ਭਾਰਤ ਜੀ ਰਾਮ ਜੀ’ ਕਾਨੂੰਨ ਲਿਆਉਣ ਦੇ ਫੈਸਲੇ ਖ਼ਿਲਾਫ਼ ਪੰਜਾਬ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨਿੱਤਰ ਆਈਆਂ ਹਨ। ਕੇਂਦਰ ਨੇ ਸਾਰੇ ਸੂਬਿਆਂ...

Woman Commits Suicide With Mother And son, ਮਲੇਰਕੋਟਲਾ ਦੇ ਪਿੰਡ ਭੂਦਨ 'ਚ ਪਰਿਵਾਰ ਵੱਲੋਂ ਖੁਦਕੁਸ਼ੀ

Edited by  Jitendra Baghel Updated: Thu, 25 Dec 2025 10:51:18

ਮਲੇਰਕੋਟਲਾ ਦੇ ਨੇੜਲੇ ਪਿੰਡ ਭੂਦਨ 'ਚ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ 9 ਸਾਲਾਂ ਦੇ ਪੁੱਤਰ ਸਮੇਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ...

Karnataka Bus Fire, ਟਰੱਕ ਤੇ ਬੱਸ ਵਿਚਾਲੇ ਟੱਕਰ, 10 ਮੌਤਾਂ

Edited by  Jitendra Baghel Updated: Thu, 25 Dec 2025 10:46:44

ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਲਗਜ਼ਰੀ ਸਲੀਪਰ ਬੱਸ ਵਿਚਾਲੇ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ...

Air Pollution:ਦਿੱਲੀ 'ਚ GRAP-IV ਅਧੀਨ ਲੱਗੀਆਂ ਪਾਬੰਦੀਆਂ ਹਟੀਆਂ

Edited by  Jitendra Baghel Updated: Wed, 24 Dec 2025 19:03:03

ਦਿੱਲੀ ਦੇ ਪ੍ਰਦੂਸ਼ਣ ਪੱਧਰਾਂ ਵਿੱਚ ਸੁਧਾਰ ਤੋਂ ਬਾਅਦ, GRAP-4 ਹਟਾ ਦਿੱਤਾ ਗਿਆ ਹੈ, ਜਿਸ ਨਾਲ ਉਸਾਰੀ ਕਾਰਜਾਂ ਅਤੇ ਗੈਰ-ਜ਼ਰੂਰੀ ਟਰੱਕਾਂ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਹਾਲਾਂਕਿ, ਰਾਜਧਾਨੀ ਵਿੱਚ GRAP-1,...

Relationship ਤੋਂ ਇਨਕਾਰ, ਨੌਜਵਾਨ ਨੇ ਕੁੱਟੀ ਮੁਟਿਆਰ...

Edited by  Jitendra Baghel Updated: Wed, 24 Dec 2025 15:39:09

ਕਰਨਾਟਕ: ਬੈਂਗਲੁਰੂ ਵਿੱਚ ਇੱਕ ਕੁੜੀ ਨਾਲ ਦਿਨ-ਦਿਹਾੜੇ ਹੋਈ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਔਰਤ 'ਤੇ ਰਿਲੇਸ਼ਨਸ਼ਿਪ ਵਿੱਚ ਆਉਣ ਲਈ ਦਬਾਅ ਪਾ ਰਿਹਾ ਸੀ। ਕੁੜੀ ਵੱਲੋਂ ਇਨਕਾਰ ਕਰਨ 'ਤੇ...

ਮੋਬਾਇਲ ਕੈਮਰੇ ‘ਚ ਕੈਦ ਗੋਲੀਕਾਂਡ: ਦੋਸਤ ਨੇ ਹੀ ਦੋਸਤ ਨੂੰ ਮਾਰੀ ਗੋਲੀ

Edited by  Jitendra Baghel Updated: Wed, 24 Dec 2025 15:30:50

ਅੰਮ੍ਰਿਤਸਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਕ ਪਰਿਵਾਰ ਨੂੰ ਆਪਣੇ ਹੀ ਪੈਸੇ ਮੰਗਣੇ ਮਹਿੰਗੇ ਪੈ ਗਏ  ਜਿੱਥੇ ਇੱਕ ਦੋਸਤ ਨੇ ਦੋਸਤ 'ਤੇ ਗੋਲਿਆਂ ਚਲਾ ਦਿੱਤਿਆਂ ।ਪੈਸੇ ਮੰਗਣ ਗਏ...

Chandigarh children missing: ਘਰ ਦੇ ਬਾਹਰ ਖੇਡਦੇ 2 ਬੱਚੇ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

Edited by  Jitendra Baghel Updated: Wed, 24 Dec 2025 15:25:44

ਚੰਡੀਗੜ੍ਹ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ 2 ਬੱਚੇ ਲਾਪਤਾ ਹੋ ਗਏ। ਜਦੋਂ ਕੁਝ ਸਮੇਂ ਬਾਅਦ ਬੱਚੇ ਨਹੀਂ ਮਿਲੇ ਤਾਂ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ...

ਸ਼ਹੀਦੀ ਜੋੜ ਮੇਲ ਹੋਇਆ ਸ਼ੁਰੂ, ਵੱਡੀ ਗਿਣਤੀ ਵਿੱਚ ਸੰਗਤਾਂ ਦਾ ਹਜੂਮ

Edited by  Jitendra Baghel Updated: Wed, 24 Dec 2025 15:21:22

ਸ੍ਰੀ ਫਤਿਹਗੜ੍ਹ ਸਾਹਿਬ:- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫਤਿਹਗੜ੍ਹ...

Loharka Road Firing Case: ਗੋਲੀਕਾਂਡ ਕੇਸ ’ਚ ਚੇਅਰਮੈਨ ਦਿਨੇਸ਼ ਬੱਸੀ ਦੇ ਬੇਟੇ ਦਾ ਨਾਮ ਸ਼ਾਮਲ

Edited by  Jitendra Baghel Updated: Wed, 24 Dec 2025 15:16:31

ਅੰਮ੍ਰਿਤਸਰ ਦੇ ਲੁਹਾਰਕਾ ਰੋਡ ਇਲਾਕੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਸਕੂਲੀ ਬੱਚਿਆਂ ਵਿਚਕਾਰ ਹੋਈ ਮਾਮੂਲੀ ਤਕਰਾਰ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ...