Saturday, 17th of October 2026
Lajwinder Kaur

Lajwinder Kaur

Senior Content Writer
2017 ਤੋਂ ਡਿਜੀਟਲ ਮੀਡੀਆ ਵਿੱਚ ਸਰਗਰਮ, ਲਾਜਵਿੰਦਰ ਕੌਰ ਇੱਕ ਤਜਰਬੇਕਾਰ ਕੰਟੈਂਟ ਰਾਈਟਰ ਹਨ। ਉਨ੍ਹਾਂ ਨੂੰ ਨੈਸ਼ਨਲ ਨਿਊਜ਼, ਪੰਜਾਬੀ ਖ਼ਬਰਾਂ, ਖੇਡਾਂ ਅਤੇ ਮਨੋਰੰਜਨ ਜਗਤ ਦੀ ਡੂੰਘੀ ਸਮਝ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਡਿਜੀਟਲ ਪਲੇਟਫਾਰਮਾਂ ਲਈ ਪ੍ਰਭਾਵਸ਼ਾਲੀ ਅਤੇ ਸਟੀਕ ਸਮੱਗਰੀ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਾਲ 2026 ਤੋਂ ਉਹ ਜੀਟੀਸੀ ਨਿਊਜ਼ 'ਚ ਬਤੌਰ ਸੀਨੀਅਰ ਕੰਟੈਂਟ ਰਾਈਟਰ ਵੱਜੋਂ ਆਪਣੀ ਸੇਵਾਵਾਂ ਦੇ ਰਹੇ ਹਨ।

ਪ੍ਰਸ਼ਾਸ਼ਨ ਵੱਲੋਂ ਵੱਡਾ ਐਕਸ਼ਨ! ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਇੰਜੀਨੀਅਰ-ਇਨ-ਚੀਫ਼ ਸਸਪੈਂਡ, ਵਿਭਾਗ ‘ਚ ਮੱਚੀ ਹਲਚਲ, ਜਾਣੋ ਪੂਰਾ ਮਾਮਲਾ

Edited by  Lajwinder Kaur Updated: Fri, 17 Apr 2026 11:30:00

ਹਰਿਆਣਾ ਸਰਕਾਰ ਦੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਇੰਜੀਨੀਅਰ-ਇਨ-ਚੀਫ਼ (YWS ਨੌਰਥ) ਸਤਬੀਰ ਸਿੰਘ ਕਾਦੀਆਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਅਧਿਕਾਰਤ ਹੁਕਮ...

ਕਾਂਗਰਸ ਦਾ ਵੱਡਾ ਐਕਸ਼ਨ! ਪੰਜ ਵਿਧਾਇਕ ਪਾਰਟੀ 'ਚੋਂ ਮੁਅੱਤਲ, ਜਾਣੋ ਪੂਰਾ ਮਾਮਲਾ

Edited by  Lajwinder Kaur Updated: Thu, 16 Apr 2026 16:31:29

ਹਰਿਆਣਾ ਕਾਂਗਰਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਪਾਰਟੀ ਅਨੁਸ਼ਾਸਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਪਾਰਟੀ ਨੇ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕਰਨ ਵਾਲੇ ਪੰਜ...

ਗੁਰੂਗ੍ਰਾਮ ‘ਚ ਸਸਤਾ ਸੋਨਾ ਵੇਚਣ ਦੇ ਨਾਂ 'ਤੇ ਧੋਖਾਧੜੀ, ਬਾਲੀਵੁੱਡ ਸਟਾਰ ਨਾਲ ਵੀ ਹੋਈ ਠੱਗੀ, 4 ਮੁਲਜ਼ਮ ਗ੍ਰਿਫ਼ਤਾਰ, ਗਹਿਣੇ ਅਤੇ ਨਕਦੀ ਬਰਾਮਦ

Edited by  Lajwinder Kaur Updated: Thu, 16 Apr 2026 15:51:00

ਗੁਰੂਗ੍ਰਾਮ ਵਿੱਚ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਸਸਤੇ ਭਾਅ 'ਤੇ ਸੋਨੇ ਦੇ ਸਿੱਕੇ ਵੇਚਣ ਦਾ ਲਾਲਚ ਦੇ ਕੇ ਠੱਗੀ ਮਾਰਦਾ ਸੀ। ਪੁਲਿਸ ਨੇ ਇਸ ਅੰਤਰਰਾਜੀ...

ਫਰੀਦਕੋਟ 'ਚ 'ਆਪ' ਨੂੰ ਵੱਡਾ ਝਟਕਾ! ਕੌਂਸਲਰ ਵਿਜੈ ਛਾਬੜਾ ਮੁੜ ਅਕਾਲੀ ਦਲ ‘ਚ ਸ਼ਾਮਲ, ਬੰਟੀ ਰੋਮਾਣਾ ਨੇ ਕੀਤਾ ਸਵਾਗਤ

Edited by  Lajwinder Kaur Updated: Thu, 16 Apr 2026 14:43:59

ਫਰੀਦਕੋਟ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਨਗਰ ਕੌਂਸਲਰ ਵਿਜੈ ਛਾਬੜਾ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਮੁੜ ਸ਼੍ਰੋਮਣੀ...

ਅੰਮ੍ਰਿਤਸਰ ‘ਚ 1.80 ਕਿਲੋ ਹੈਰੋਇਨ ਤੇ ਡਰੋਨ ਬਰਾਮਦ, ਸਰਹੱਦ ਪਾਰੋਂ ਨਸ਼ਾ ਮੰਗਵਾਉਣ ਲਈ ਹੋ ਰਹੀ ਸੀ ਵਰਤੋਂ, ਨੈੱਟਵਰਕ ਦੀ ਜਾਂਚ ਸ਼ੁਰੂ

Edited by  Lajwinder Kaur Updated: Thu, 16 Apr 2026 14:15:00

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਲੋਪੋਕੇ ਦੀ ਪੁਲਿਸ ਨੇ 1 ਕਿਲੋ 80 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ...

16 ਅਪ੍ਰੈਲ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਤੁਹਾਡੇ ਸ਼ਹਿਰ ‘ਚ ਕਿੰਨਾ ਹੋਇਆ 24, 22 ਅਤੇ 18 ਕੈਰੇਟ ਦਾ ਭਾਅ?

Edited by  Lajwinder Kaur Updated: Thu, 16 Apr 2026 12:34:51

ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡਾ ਹੇਰਫੇਰ ਦੇਖਣ ਨੂੰ ਮਿਲ ਰਿਹਾ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਐਮਸੀਐਕਸ (MCX)...

ਪੰਜਾਬ ਕਾਂਗਰਸ ਦਾ ਵੱਡਾ ਦਾਅ: ਚੋਣਾਂ ਤੋਂ ਪਹਿਲਾਂ 3 ਲੱਖ ਵਰਕਰਾਂ ਦੀ ਫੌਜ ਹੋਵੇਗੀ ਤਾਇਨਾਤ, ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Edited by  Lajwinder Kaur Updated: Thu, 16 Apr 2026 12:01:48

ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੇ ਆਪਣੀ ਜਥੇਬੰਦਕ ਰਣਨੀਤੀ ਨੂੰ ਤੇਜ਼ ਕਰ ਦਿੱਤਾ ਹੈ। ਪਾਰਟੀ ਵੱਲੋਂ ਸੂਬੇ ਭਰ ਵਿੱਚ ਵੱਡੀ ਪੱਧਰ 'ਤੇ ਨਿਯੁਕਤੀਆਂ ਦਾ ਸਿਲਸਿਲਾ...

ਕ੍ਰਿਕਟ ਜਗਤ ਤੋਂ ਚਿੰਤਾਜਨਕ ਖਬਰ! ਸਾਬਕਾ ਭਾਰਤੀ ਬੱਲੇਬਾਜ਼ ਵਿਨੋਦ ਕਾਂਬਲੀ ਨੂੰ ਬ੍ਰੇਨ ਸਟ੍ਰੋਕ ਦਾ ਖ਼ਤਰਾ, ਦੋਸਤ ਨੇ ਕੀਤਾ ਵੱਡਾ ਖੁਲਾਸਾ

Edited by  Lajwinder Kaur Updated: Thu, 16 Apr 2026 11:10:31

ਜਿੱਥੇ ਇਸ ਸਮੇਂ ਪੂਰਾ ਇੰਡੀਆ ਆਈਪੀਐੱਲ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਅਜਿਹੇ ਦੇ ਵਿੱਚ ਵਿਨੋਦ ਕਾਂਬਲੀ ਦੀ ਸਿਹਤ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾਜਨਕ ਅਪਡੇਟ ਸਾਹਮਣੇ ਆਇਆ ਹੈ।...

ਰੂਸ ਤੇ ਇਰਾਨ ਤੋਂ ਤੇਲ ਨਹੀਂ ਖਰੀਦ ਸਕੇਗਾ ਭਾਰਤ, ਡੈੱਡਲਾਈਨ ਖਤਮ; ਟਰੰਪ ਦੇ ਕਰੀਬੀ ਮੰਤਰੀ ਬੋਲੇ- 'ਹੁਣ ਹੋਰ ਨਹੀਂ...'

Edited by  Lajwinder Kaur Updated: Thu, 16 Apr 2026 10:21:22

ਮਿਡਲ ਈਸਟ ਵਿੱਚ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋਏ ਤੇਲ ਸੰਕਟ ਨੂੰ ਦੇਖਦੇ ਹੋਏ ਅਮਰੀਕਾ ਨੇ ਰੂਸ ਅਤੇ ਇਰਾਨ 'ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਤੇਲ ਖਰੀਦਣ ਦੀ ਜੋ ਛੋਟ ਦਿੱਤੀ...

ਪੰਜਾਬ ‘ਚ ਚਿਲਚਿਲਾਉਂਦੀ ਗਰਮੀ ਕਰ ਰਹੀ ਤੰਗ ! ਪਰ ਅੱਜ ਤੋਂ ਬਦਲੇਗਾ ਮੌਸਮ, ਕਈ ਥਾਵਾਂ 'ਤੇ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ

Edited by  Lajwinder Kaur Updated: Thu, 16 Apr 2026 09:45:06

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਕਹਿਰ ਵਧਿਆ ਹੈ। ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਹਿਸਾਸ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪਰ...