Monday, 5th of October 2026

Sonu Nigam

ਮਿਊਜ਼ਿਕ ਜਗਤ ਤੋਂ ਵੱਡੀ ਖਬਰ! ਨਾਮੀ ਬਾਲੀਵੁੱਡ ਗਾਇਕ ਜੂਝ ਰਿਹਾ ਗੰਭੀਰ ਬਿਮਾਰੀ ਨਾਲ, ਦੱਬੀ ਗਰਦਨ ਦੀ ਨਸ…, ਫੈਨਜ਼ ਚਿੰਤਤ

Edited by  Lajwinder Kaur Updated: Wed, 17 Jun 2026 15:41:47

ਬਾਲੀਵੁੱਡ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਮਸ਼ਹੂਰ ਗਾਇਕ ਸੋਨੂੰ ਨਿਗਮ ਇਨ੍ਹੀਂ ਦਿਨੀਂ ਨਸ ਦੱਬਣ ਦੀ ਗੰਭੀਰ ਅਤੇ ਦਰਦਨਾਕ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਂਕਿ,...