ਭਾਰਤ ਦੇ ਪੂਰਬੀ ਹਿੱਸੇ ’ਚ 2,520 ਕਿਲੋਮੀਟਰ ਲੰਬੇ ਕੌਰੀਡੋਰ ਦੇ ਨਾਲ ਇੱਕ NOTAM (Notice to Airmen) ਜਾਰੀ ਕੀਤਾ ਗਿਆ ਹੈ, ਜੋ ਕਿ ਓਡੀਸ਼ਾ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਬੰਗਾਲ...