Tuesday, 6th of October 2026

Khushbaaz Singh Jatana

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ! ਨਹੀਂ ਰਹੇ ਨਾਮੀ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ, ਅੱਜ ਹੋਏਗਾ ਸੰਸਕਾਰ

Edited by  Lajwinder Kaur Updated: Fri, 03 Apr 2026 09:56:29

2 ਅਪ੍ਰੈਲ ਯਾਨੀਕਿ ਲੰਘੇ ਦਿਨ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਦੇ ਕਾਂਗਰਸ ਦੇ ਆਗੂ ਖੁਸ਼ਬਾਜ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਡਰਾਈਵਰ ਦੀ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ...