ਜਲੰਧਰ ਵਿੱਚ ਇੱਕ ਗੰਭੀਰ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐਨਬੀ ਤੋਂ ਰਿਟਾਇਰਡ ਮੈਨੇਜਰ ਰਵਿੰਦਰ ਜੈਨ ਨੂੰ ਫੇਸਬੁੱਕ ਦੇ ਇੱਕ ਝੂਠੇ ਇਸ਼ਤਿਹਾਰ ਅਤੇ ਫਰੇਬੀ ਬੈਂਕ ਕਾਲਾਂ ਦੇ ਜਾਲ ਵਿਚ...