Saturday, 21st of November 2026

Aap Punjab

ਧਾਰੀਵਾਲ 'ਚ 'ਆਪ' ਹੋਈ ਹੋਰ ਮਜ਼ਬੂਤ! ਨਾਮੀ ਕਾਰੋਬਾਰੀ ਨਰਿੰਦਰ ਦੇਵ ਗੋਤਰਾ ਸਮੇਤ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

Edited by  Lajwinder Kaur Updated: Tue, 19 May 2026 17:03:00

ਨਗਰ ਕੌਂਸਲ ਚੋਣਾਂ ਦੇ ਨੇੜੇ ਆਉਂਦਿਆਂ ਹੀ ਧਾਰੀਵਾਲ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ (AAP) ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕਾ...