2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਂਡੂ ਹਲਕਿਆਂ ਵਿੱਚ ਵੋਟਰਾਂ ਦੀ ਨਬਜ਼ ਟਟੋਲਣ ਲਈ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਅਹਿਮ ਹਨ। ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਨਤੀਜਾ ਹੈ, ਦੇਖਿਆ ਜਾਵੇ ਤਾਂ AAP ਨੇ ਸਿਆਸੀ ਵਿਰੋਧੀਆਂ ਨੂੰ ਕਰਾਰੀ ਮਾਤ ਦਿੰਦੇ ਹੋਏ ਜ਼ਿਆਦਾਤਰ ਸੀਟਾਂ 'ਤੇ ਆਪਣਾ ਕਬਜ਼ਾ ਕੀਤਾ ਹੈ। ਹਾਲਾਂਕਿ ਕਈ ਜਗ੍ਹਾ ਤੋਂ ਖਬਰਾਂ ਸਾਹਮਣੇ ਆਈਆਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ, ਮੰਤਰੀਆਂ ਤੇ ਸਪੀਕਰ ਦੇ ਪਿੰਡ ਵਿੱਚੋਂ ਹੀ AAP ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਫਿਰ ਵੀ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਮੋਰਚਾ ਫਤਹਿ ਕਰ ਲਿਆ ਹੈ।
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ 'ਚ AAP ਮੋਹਰੀ
ਕਈ ਜਗ੍ਹਾ ਕਾਂਗਰਸ ਤੇ SAD ਨੇ ਦਿੱਤੀ ਟੱਕਰ
ਜਲੰਧਰ 'ਚ ਬਸਪਾ ਨੇ ਵੀ ਦਿਖਾਇਆ ਦਮ
ਭਾਜਪਾ ਦਾ ਕਮਲ ਇੱਕਾ-ਦੁੱਕਾ ਸੀਟਾਂ ਨੂੰ ਛੱਡ ਫਿਰ ਮੁਰਝਾਇਆ
ਵੋਟਾਂ ਦੀ ਗਿਣਤੀ ਦੌਰਾਨ ਵੀ ਕਈ ਜਗ੍ਹਾ ਹੋਇਆ ਹੰਗਾਮਾ
ਵਿਰੋਧੀਆਂ ਨੇ ਸਰਕਾਰ 'ਤੇ ਧੱਕੇਸ਼ਾਹੀ ਦੇ ਮੁੜ ਲਾਏ ਇਲਜ਼ਾਮ
AAP ਨੇ ਜਿੱਤ ਦਾ ਸਿਹਰਾ ਲੀਡਰਸ਼ਿਪ ਤੇ ਵਰਕਰਾਂ ਨੂੰ ਦਿੱਤਾ
2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਂਡੂ ਹਲਕਿਆਂ ਵਿੱਚ ਵੋਟਰਾਂ ਦੀ ਨਬਜ਼ ਟਟੋਲਣ ਲਈ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਅਹਿਮ ਹਨ। ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਨਤੀਜਾ ਹੈ, ਦੇਖਿਆ ਜਾਵੇ ਤਾਂ AAP ਨੇ ਸਿਆਸੀ ਵਿਰੋਧੀਆਂ ਨੂੰ ਕਰਾਰੀ ਮਾਤ ਦਿੰਦੇ ਹੋਏ ਜ਼ਿਆਦਾਤਰ ਸੀਟਾਂ 'ਤੇ ਆਪਣਾ ਕਬਜ਼ਾ ਕੀਤਾ ਹੈ। ਹਾਲਾਂਕਿ ਕਈ ਜਗ੍ਹਾ ਤੋਂ ਖਬਰਾਂ ਸਾਹਮਣੇ ਆਈਆਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ, ਮੰਤਰੀਆਂ ਤੇ ਸਪੀਕਰ ਦੇ ਪਿੰਡ ਵਿੱਚੋਂ ਹੀ AAP ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਫਿਰ ਵੀ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਮੋਰਚਾ ਫਤਹਿ ਕਰ ਲਿਆ ਹੈ।
ਇਸ ਦੌਰਾਨ ਹੁਣ ਤਕ ਦੇ ਰੁਝਾਨਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ AAP ਉਮੀਦਵਾਰ ਜਿੱਤਿਆ ਹੈ....
ਰਾਜਪੁਰਾ ਦੇ 15 ਬਲਾਕ ਸੰਮਤੀ ਜ਼ੋਨਾਂ 'ਚੋਂ ਕਾਂਗਰਸ 6 ਤੇ AAP 2 'ਚ ਜੇਤੂ
ਮੋਗਾ ਦੀਆਂ 54 ਸੀਟਾਂ 'ਚੋਂ 25 AAP, 17 ਕਾਂਗਰਸ ਤੇ 8 ਅਕਾਲੀ ਦਲ ਨੂੰ
ਜਲੰਧਰ ਦੀਆਂ 119 ਸੀਟਾਂ 'ਚੋਂ 40 'ਤੇ AAP ਦਾ ਕਬਜ਼
ਕਾਂਗਰਸ ਨੂੰ 31, SAD ਨੂੰ 20, BSP ਨੂੰ 14 ਤੇ BJP ਨੂੰ 2 ਸੀਟਾਂ ਮਿਲੀਆਂ
ਧੂਰੀ ਦੇ ਮੀਮਸਾ, ਵਾਲੀਆਂ ਤੇ ਘਨੌਰੀ ਜ਼ੋਨ 'ਚ AAP ਜੇਤੂ
ਸਪੀਕਰ ਸੰਧਵਾਂ ਦੇ ਜੱਦੀ ਪਿੰਡ 'ਚੋਂ AAP ਉਮੀਦਵਾਰ ਨੂੰ ਮਿਲੀ ਹਾਰ
ਖੰਨਾ ਦੇ 7 ਜ਼ੋਨਾਂ 'ਚ AAP ਨੂੰ 3, SAD ਨੂੰ 3 ਤੇ ਕਾਂਗਰਸ ਨੂੰ 1 ਸੀਟ
ਮਾਨਸਾ ਦੇ ਖਾਰਾ ਬਰਨਾਲਾ ਜ਼ੋਨ 'ਚੋ ਕਾਂਗਰਸ ਦਾ ਉਮੀਦਵਾਰ ਜੇਤੂ
ਮਾਛੀਵਾੜਾ ਸਾਹਿਬ 'ਚ 16 ਸੀਟਾਂ 'ਤੇ 6 AAP, 6 ਅਕਾਲੀ ਦਲ, 3 ਕਾਂਗਰਸ ਤੇ 1 'ਤੇ ਭਾਜਪਾ ਜੇਤੂ
3 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
2 'ਤੇ 'ਆਪ' ਤੇ ਇੱਕ ਸੀਟ 'ਤੇ BJP ਜੇਤੂ
ਭਵਾਨੀਗੜ੍ਹ ਦੇ ਪਿੰਡ ਭਰਾਜ 'ਚ AAP 27 ਵੋਟਾਂ ਨਾਲ ਹਾਰੀ
ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਿੰਡ 'ਚ ਮਿਲੀ ਹਾਰ
ਕਾਂਗਰਸ ਦੀ ਉਮੀਦਵਾਰ ਰਜਿੰਦਰ ਕੌਰ ਨੂੰ ਪਈਆਂ 267 ਵੋਟਾਂ
ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੂੰ ਪਈਆਂ 240 ਵੋਟਾਂ
5 ਵੋਟਾਂ ਨੋਟਾ ਨੂੰ ਪਈਆਂ ਅਤੇ 20 ਵੋਟਾਂ ਰੱਦ ਹੋਈਆਂ
AAP ਉਮੀਦਵਾਰ ਸਵਰਨਾ ਸਿੰਘ 421 ਵੋਟਾਂ ਨਾਲ ਜੇਤੂ
15 ਜ਼ੋਨਾਂ ਵਿੱਚੋਂ 8 ਦੇ ਨਤੀਜੇ ਹੋਏ ਕੀਤੇ ਗਏ ਘੋਸ਼ਿਤ
ਆਮ ਆਦਮੀ ਪਾਰਟੀ ਨੇ 6 ਜ਼ੋਨਾਂ 'ਤੇ ਕੀਤੀ ਜਿੱਤ ਪ੍ਰਾਪਤ
2 ਬਲਾਕ ਸੰਮਤੀਆਂ ਵਿੱਚ ਕਾਂਗਰਸ ਨੇ ਜਿੱਤ ਕੀਤੀ ਪ੍ਰਾਪਤ
ਰਿਟਰਨਿੰਗ ਅਫਸਰ ਜਸਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ
ਕਾਂਗਰਸ ਪਾਰਟੀ 25 ਜ਼ੋਨਾਂ ਵਿੱਚ ਅੱਗੇ
ਸ਼ੋ੍ਮਣੀ ਅਕਾਲੀ ਦਲ 27 ਜ਼ੋਨਾਂ ਵਿੱਚ ਅੱਗੇ
ਆਜ਼ਾਦ ਉਮੀਦਵਾਰ 33 ਜ਼ੋਨਾਂ ਵਿੱਚ ਅੱਗੇ
ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ਜਾਮ ਕੀਤਾ ਗਿਆ
ਭਾਜਪਾ,ਅਕਾਲੀ ਦਲ ਅਤੇ ਕਾਂਗਰਸ ਵੱਲੋਂ ਪ੍ਰਦਰਸ਼ਨ
ਪਾਰਟੀਆਂ ਦੇ ਏਜੰਟਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ
ਆਪ' ਦੇ ਮੈਂਬਰ ਅੰਦਰ ਬੈਠੇ-ਵਿਰੋਧੀ ਪਾਰਟੀ ਆਗੂ
ਫਿਲਹਾਲ'ਆਪ' ਮੈਂਬਰਾਂ ਨੇ ਇਨ੍ਹਾਂ ਆਰੋਪਾਂ ਤੋਂ ਕੀਤਾ ਇਨਕਾਰ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੋਈ ਸ਼ਾਨਦਾਰ ਜਿੱਤ
SAD ਦੀ ਉਮੀਦਵਾਰ ਸਰਬਜੀਤ ਕੌਰ 180 ਵੋਟਾਂ ਨਾਲ ਜੇਤੂ
ਬਲਾਕ ਸੰਮਤੀ ਜੋਨ ਖਿਆਲਾਂ ਕਲਾ ਤੋਂ 'ਆਪ' ਦੀ ਰਹੀ ਝੰਡੀ
'ਆਪ' ਉਮੀਦਵਾਰ ਸਵਰਨਾ ਸਿੰਘ 421 ਵੋਟਾਂ ਦੇ ਨਾਲ ਜੇਤੂ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਰਮਜੀਤ ਕੌਰ ਜਿੱਤੀ
ਉਮੀਦਵਾਰ ਕਰਮਜੀਤ ਕੌਰ ਨੂੰ 136 ਵੋਟਾਂ ਨਾਲ ਅੱਗੇ।
ਬਲਾਕ ਸੰਮਤੀ ਘੁੰਮਣ ਤੋਂ ਕਾਂਗਰਸੀ ਉਮੀਦਵਾਰ ਪ੍ਰੀਤੀ ਸਪਰੂ ਜੇਤੂ
ਬਲਾਕ ਸੰਮਤੀ ਬਹਿਰਾਮ ਤੋਂ 'ਆਪ' ਉਮੀਦਵਾਰ ਮਹਿੰਦਰਪਾਲ ਜੇਤੂ
ਆਮ ਆਦਮੀ ਪਾਰਟੀ ਦੀ ਸੁਖਦੀਪ ਕੌਰ ਦੀ ਹੋਈ ਜਿੱਤ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਜੀਤ ਕੌਰ ਹਾਰੀ
'ਆਪ' ਉਮੀਦਵਾਰ ਸੁਖਦੀਪ ਕੌਰ ਨੂੰ 716 ਵੋਟਾਂ ਮਿਲੀਆਂ
ਭਾਜਪਾ ਉਮੀਦਵਾਰ ਇੰਦਰਜੀਤ ਕੌਰ ਨੂੰ 199 ਵੋਟਾਂ ਮਿਲੀਆਂ
SAD ਦੀ ਉਮੀਦਵਾਰ ਹਰਜੀਤ ਕੌਰ ਨੂੰ ਮਿਲੀਆਂ 520 ਵੋਟਾਂ
ਕਾਂਗਰਸ ਦੀ ਸੁਖਚੈਨ ਜੀਤ ਕੌਰ ਨੂੰ ਮਿਲੀਆਂ 224 ਵੋਟਾਂ
154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ
ਕੁੱਲ 9 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ
ਹੁਣ ਤੱਕ 10 ਪੰਚਾਇਤ ਸੰਮਤੀ ਦੇ ਆਏ ਨਤੀਜੇ
ਹਰਬੰਸਪੁਰੇ,ਪੂਰਬ ਤੋਂ ਕਾਂਗਰਸ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ
ਬਲਾਕ ਰੂਪਾ,ਚਾਵਾਂ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜਿੱਤਿਆ
ਬਗਲੀ, ਬਗਲੀ ਕਲਾਂ,ਬੰਬ ਤੋਂ ਆਮ ਆਦਮੀ ਪਾਰਟੀ ਦੀ ਜਿੱਤ
ਨਾਗਰਾ,ਦੀਵਲਾ,ਅਜਲੋਦ ਅਕਾਲੀ ਦੀ ਹੋਈ ਸ਼ਾਨਦਾਰ ਜਿੱਤ
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੋਣ ਜਿੱਤੇ
SAD ਦੇ ਉਮੀਦਵਾਰ ਬਲਰਾਜ ਸਿੰਘ ਨੂੰ 426 ਵੋਟਾਂ ਨਾਲ ਹਰਾਇਆ
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਦੂਜੇ ਨੰਬਰ 'ਤੇ ਆਇਆ
ਰੋਟੀ ਚੰਨਾ ਬਲਾਕ ਸੰਮਤੀ ਤੋਂ ਹਰਵਿੰਦਰ ਸਿੰਘ ਜੇਤੂ ਕਰਾਰ
ਸ਼੍ਰੋਮਣੀ ਅਕਾਲੀ ਦਲ ਨੇ ਜਿੱਤੇ ਦੇ ਮਨਾਏ ਵੱਡੇ ਜਸ਼ਨ
ਬਾਜੜਾ ਕਲੋਨੀ ਤੋਂ ਕਾਂਗਰਸੀ ਉਮੀਦਵਾਰ ਜੇਤੂ
ਬਲਾਕ ਸੰਮਤੀ ਰਾਜਕੁਮਾਰ ਰਾਜੂ ਸੱਤ ਵੋਟਾਂ ਨਾਲ ਜੇਤੂ
ਦੂਜੇ ਨੰਬਰ 'ਤੇ ਰਿਹਾ ਆਮ ਆਦਮੀ ਪਾਰਟੀ ਦਾ ਉਮੀਦਵਾਰ
3 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਲੀਡ
ਵਿਧਾਨ ਸਭਾ ਹਲਕਾ ਧੂਰੀ ਦੇ 3 ਵਿੱਚ 'ਆਪ' ਮੋਹਰੀ
ਜੌਨ,ਮੀਮਸਾ,ਬਾਲੀਆਂ ਤੇ ਘਨੌਰੀ ਤੋਂ ਮਿਲੀ ਵੱਡੀ ਲੀਡ
ਅਟਾਰੀ ਦੇ 2 ਜ਼ੋਨਾਂ ਵਿੱਚ 'ਆਪ' ਨੂੰ ਮਿਲੀ ਸ਼ਾਨਦਾਰ ਜਿੱਤ
ਬਲਾਕ ਵੇਰਕਾ ਦੇ 2 ਜ਼ੋਨਾਂ ਵਿੱਚ ਜਿੱਤੀ 'ਆਪ'
ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
'ਆਪ' ਉਮੀਦਵਾਰ ਰਜਿੰਦਰ ਸਿੰਘ ਜੇਤੂ ਕਰਾਰ
ਆਮ ਆਦਮੀ ਪਾਰਟੀ ਵਰਕਰਾਂ ਨੇ ਜਿੱਤੇ ਦੇ ਮਨਾਏ ਜਸ਼ਨ
154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ
ਕੁੱਲ 9 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ
ਆਜ਼ਾਦ ਉਮੀਦਵਾਰ ਕਿਰਪਾਲ ਸਿੰਘ ਪਾਲਾ ਨੇ ਜਿੱਤੀ ਚੋਣ
MLA ਮਨਪ੍ਰੀਤ ਸਿੰਘ ਇਆਲੀ ਦੇ ਖਾਸ ਸੀ ਕਿਰਪਾਲ ਸਿੰਘ
ਮੋਗਾ ਬਲਾਕ ਦੇ ਜੋਨ ਨੰਬਰ 1 ਵਿੱਚ ਜਿੱਤੀ ਕਾਂਗਰਸ
ਕਾਂਗਰਸ ਦੀ ਪਵਨਦੀਪ ਕੌਰ 158 ਵੋਟਾਂ ਨਾਲ ਜਿੱਤੇ
ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
'ਆਪ' ਦੀ ਉਮੀਦਵਾਰ ਮਨਜੀਤ ਕੌਰ ਨੇ ਪ੍ਰਾਪਤ ਕੀਤੀ ਜਿੱਤ
ਮਨਜੀਤ ਕੌਰ ਤੇ ਉਹਨਾਂ ਦੇ ਪਤੀ ਨੇ ਪ੍ਰਾਪਤ ਕੀਤਾ ਪ੍ਰਮਾਣ ਪੱਤਰ
ਲੋਦੀਮਾਜਰਾ ਬਲਾਕ ਦੇ'ਆਪ'ਵਰਕਰਾਂ 'ਚ ਖੁਸ਼ੀ ਦੀ ਲਹਿਰ
ਆਮ ਆਦਮੀ ਪਾਰਟੀ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ
'ਆਪ' ਉਮੀਦਵਾਰ ਲਲਿਤ ਕੁਮਾਰ ਨੇ ਪ੍ਰਾਪਤ ਕੀਤੀ ਜਿੱਤ
ਆਮ ਆਦਮੀ ਪਾਰਟੀ ਵਰਕਰਾਂ ਨੇ ਜਿੱਤੇ ਦੇ ਮਨਾਏ ਜਸ਼ਨ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਜਿੱਤੇ
ਭਾਜਪਾ ਉਮੀਦਵਾਰ ਬਲਵਿੰਦਰ ਸਿੰਘ ਨੂੰ 399 ਵੋਟਾਂ ਨਾਲ ਹਰਾਇਆ
'ਆਪ' ਉਮੀਦਵਾਰ ਸੁਰਜੀਤ ਸਿੰਘ ਨੂੰ ਮਿਲੀਆਂ 980 ਵੋਟਾਂ
ਭਾਜਪਾ ਉਮੀਦਵਾਰ ਬਲਵਿੰਦਰ ਸਿੰਘ ਨੂੰ ਮਿਲੀਆਂ 581 ਵੋਟਾਂ
ਅਕਾਲੀ ਦਲ ਦੇ ਉਮੀਦਵਾਰ ਜਗਧੀਰ ਸਿੰਘ ਨੂੰ ਮਿਲਿਆ 61 ਵੋਟਾਂ
154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ
ਕੁੱਲ 9 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ
154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ
ਕੁੱਲ 9 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ
23 ਜ਼ਿਲ੍ਹਿਆਂ 'ਚ 154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ
141 ਮਾਈਕਰੋ ਅਬਜ਼ਰਵਰਾਂ ਦੀ ਮੌਜੂਦਗੀ 'ਚ ਵੋਟਾਂ ਦੀ ਗਿਣਤੀ
347 ਜ਼ਿਲ੍ਹਾ ਪਰਿਸ਼ਦ ਤੇ 2838 ਬਲਾਕ ਸੰਮਤੀ ਸੀਟਾਂ 'ਤੇ ਆਉਣਗੇ ਨਤੀਜੇ
ਕੁੱਲ 9 ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ
ਦੁਪਹਿਰ ਤੱਕ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ
ਵੋਟਾਂ ਦੀ ਗਿਣਤੀ ਲਈ 10,500 ਮੁਲਾਜ਼ਮ ਤਾਇਨਾਤ
23 ਜ਼ਿਲ੍ਹਿਆਂ 'ਚ 154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ