Thursday, 22nd of October 2026

National

ਸਾਬਕਾ CM ਦੇ ਘਰ ED ਦਾ ਛਾਪਾ; ਸਵੇਰੇ-ਸਵੇਰੇ 12 ਟਿਕਾਣਿਆਂ 'ਤੇ ਛਾਪੇਮਾਰੀ, ਸਿਆਸੀ ਜਗਤ ‘ਚ ਮੱਚੀ ਹਲਚਲ

Edited by  Lajwinder Kaur Updated: Wed, 27 May 2026 10:37:52

ਦੇਸ਼ ਦੀ ਸਿਆਸਤ 'ਚ ਉਸ ਸਮੇਂ ਹਲਚਲ ਮੱਚ ਗਈ ਜਦੋਂ CM ਦੀ ਕੁਰਸੀ ਜਾਂਦੇ ਹੀ ਇਸ ਨੇਤਾ ਦੇ ਘਰ ED ਦੀ ਕਾਰਵਾਈ ਹੋ ਗਈ। ਦੱਸ ਦਈਏ ਕੇਰਲ ਦੇ ਸਾਬਕਾ ਮੁੱਖ...

ਵੱਡਾ ਪ੍ਰਸ਼ਾਸਨਿਕ ਐਕਸ਼ਨ: ਇਸ IAS ਅਧਿਕਾਰੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਯੁਕਤ ਹੋਏ ਨਵੇਂ CEO

Edited by  Lajwinder Kaur Updated: Tue, 26 May 2026 17:19:46

ਪੱਛਮੀ ਬੰਗਾਲ ਵਿੱਚ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ ਸੀਨੀਅਰ IAS ਅਧਿਕਾਰੀ ਨੀਲਮ ਮੀਣਾ ਨੂੰ ਰਾਜ ਦਾ ਨਵਾਂ ਮੁੱਖ ਚੋਣ ਅਧਿਕਾਰੀ (CEO) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਮਨੋਜ ਕੁਮਾਰ...

ਭਾਜਪਾ 'ਚ ਆਉਂਦੇ ਹੀ ਚਮਕੀ ਰਾਘਵ ਚੱਢਾ ਦੀ ਕਿਸਮਤ, ਰਾਜਸਭਾ 'ਚ ਮਿਲੀ ਅਹਿਮ ਜ਼ਿੰਮੇਵਾਰੀ

Edited by  Lajwinder Kaur Updated: Sat, 23 May 2026 17:27:52

ਪਿਛਲੇ ਮਹੀਨੇ ਰਾਘਵ ਚੱਢਾ ਨੇ ਆਪ ਪਾਰਟੀ ਨੂੰ ਛੱਡ ਭਾਜਪਾ ਜੁਆਇਨ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਤੂਫਾਨ ਲਿਆ ਦਿੱਤਾ ਸੀ। ਹੁਣ ਭਾਜਪਾ ਦੇ ਵਿੱਚ ਆਉਂਦੇ ਹੀ ਉਨ੍ਹਾਂ ਦਾ ਕੱਦ ਵੱਧ...

ਆਹ 9 ਦਿਨ ਮੁਸ਼ਕਿਲ ਭਰੇ…ਅਸਮਾਨ ਤੋਂ ਵਰ੍ਹੇਗੀ ਅੱਗ! ਜਾਣੋ ਕਦੋਂ ਤੋਂ ਸ਼ੁਰੂ ਹੋ ਰਿਹਾ 'ਨੌਤਪਾ', ਪੜ੍ਹੋ ਜ਼ਰੂਰੀ ਗਾਈਡਲਾਈਨਜ਼

Edited by  Lajwinder Kaur Updated: Fri, 22 May 2026 17:08:00

ਦੇਸ਼ ਭਰ ਵਿੱਚ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ। ਇਸ ਵਾਰ 25 ਮਈ ਤੋਂ 2 ਜੂਨ ਤੱਕ, ਯਾਨੀ ਲਗਾਤਾਰ 9 ਦਿਨਾਂ ਤੱਕ 'ਨੌਤਪਾ' ਚੱਲੇਗਾ। ਖ਼ਾਸ ਗੱਲ ਇਹ ਹੈ ਕਿ 25...

ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ 'ਕਾਕਰੋਚ ਜਨਤਾ ਪਾਰਟੀ' ਕੀ ਹੈ? ਜਾਣੋ ਕੌਣ ਨੇ ਇਸ ਦੇ ਫਾਊਂਡਰ ਅਭੀਜੀਤ ਦੀਪਕੇ

Edited by  Lajwinder Kaur Updated: Thu, 21 May 2026 12:00:06

ਸੁਪਰੀਮ ਕੋਰਟ ਦੇ ਇੱਕ ਬਿਆਨ ਤੋਂ ਬਾਅਦ ਇਨੀਂ ਦਿਨੀਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਇੱਕ ਅਨੋਖੀ ਮੁਹਿੰਮ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ। ਇਸ ਚਰਚਾ ਦੇ ਕੇਂਦਰ ਵਿੱਚ ਹੈ 'ਕਾਕਰੋਚ...

ਰਾਹੁਲ ਗਾਂਧੀ ਦੀ ਨਵੀਂ ਚੇਤਾਵਨੀ…‘ਦੇਸ਼ 'ਚ ਆ ਰਿਹੈ ਵੱਡਾ ਆਰਥਿਕ ਤੂਫ਼ਾਨ, ਮੁਸ਼ਕਿਲ ਘੜੀ ਲਈ ਰਹੋ ਤਿਆਰ’

Edited by  Lajwinder Kaur Updated: Tue, 19 May 2026 16:25:45

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (LoP) ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਤਾਜ਼ਾ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ...

ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ! ਸਿੱਕਮ ‘ਚ ਵੀ ਲਾਗੂ ਹੋਇਆ 'ਅਨੰਦ ਮੈਰਿਜ ਐਕਟ'; ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ

Edited by  Lajwinder Kaur Updated: Mon, 18 May 2026 15:32:23

ਸਿੱਕਮ ਸਮੇਤ ਹੁਣ ਪੂਰੇ ਦੇਸ਼ ਵਿੱਚ ਸਿੱਖ ਜੋੜੇ 'ਅਨੰਦ ਮੈਰਿਜ ਐਕਟ' ਤਹਿਤ ਆਪਣੇ ਵਿਆਹ ਰਜਿਸਟਰਡ ਕਰਵਾ ਸਕਣਗੇ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਸਿੱਕਮ ਸਰਕਾਰ ਨੇ ਵੀ 1 ਜੂਨ ਤੋਂ...

AAP ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਆਗੂ ‘ਤੇ ਪਹਿਲਾਂ ED ਦਾ ਛਾਪਾ ਫਿਰ ਗ੍ਰਿਫਤਾਰੀ, ਪਾਰਟੀ ‘ਚ ਹਲਚਲ, ਸਿਸੋਦੀਆ ਤੇ ਆਤਿਸ਼ੀ ਨੇ ਭਾਜਪਾ 'ਤੇ ਸਾਧਿਆ ਤਿੱਖਾ ਨਿਸ਼ਾਨਾ

Edited by  Lajwinder Kaur Updated: Mon, 18 May 2026 14:33:00

ਆਮ ਆਦਮੀ ਪਾਰਟੀ (AAP) ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਪਾਰਟੀ ਦੇ ਇੱਕ ਹੋਰ ਸੀਨੀਅਰ...

ਸੀਐਮ ਰੇਖਾ ਗੁਪਤਾ ਦਾ ਵੱਡਾ ਐਲਾਨ! ਦਿੱਲੀ ਦੇ ਸਰਕਾਰੀ ਦਫ਼ਤਰਾਂ ‘ਚ ਹਫ਼ਤੇ 'ਚ 2 ਦਿਨ ਰਹੇਗਾ 'Work From Home'

Edited by  Lajwinder Kaur Updated: Thu, 14 May 2026 17:12:00

ਮਿਡਲ ਈਸਟ ਦੀ ਜੰਗ ਦਾ ਬੁਰੇ ਪ੍ਰਭਾਵਾਂ ਦਾ ਅਸਰ ਹੁਣ ਭਾਰਤ ਦੇ ਵਿੱਚ ਨਜ਼ਰ ਆਉਣ ਲੱਗ ਪਏ ਹਨ। ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ (ਈਂਧਨ) ਦੀ...

ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਕੇਂਦਰ ਸਰਕਾਰ ਨੇ ਖਰੀਫ਼ ਫਸਲਾਂ ਦੇ MSP ‘ਚ ਕੀਤਾ ਵਾਧਾ

Edited by  Lajwinder Kaur Updated: Thu, 14 May 2026 11:29:37

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਖ਼ਰੀਫ਼ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ...