Monday, 19th of October 2026

ਬਿਲਕੁਲ ਮੁਫ਼ਤ ‘ਚ ਦੇਖੋ GTC Punjabi, GTC News ਤੇ GTC Shorts, ਨਾ ਕੇਬਲ ਦੀ ਲੋੜ, ਨਾ ਡਿਸ਼ ਤੇ ਨਾ ਹੀ ਕੋਈ ਮਹੀਨਾਵਾਰ ਫੀਸ!

ਹਰ ਮਹੀਨੇ ਕੇਬਲ ਅਤੇ ਡਿਸ਼ ਦੇ ਭਾਰੀ-ਭਰਕਮ ਬਿੱਲਾਂ ਤੋਂ ਪਰੇਸ਼ਾਨ ਲੋਕਾਂ ਲਈ ਇੱਕ ਬਹੁਤ ਹੀ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹੁਣ ਦਰਸ਼ਕਾਂ ਨੂੰ ਟੀਵੀ ਚਲਾਉਣ ਲਈ ਨਾ ਤਾਂ ਕਿਸੇ ਮਹਿੰਗੇ ਕੇਬਲ ਕੁਨੈਕਸ਼ਨ ਦੀ ਲੋੜ ਹੈ ਅਤੇ ਨਾ ਹੀ ਛੱਤ 'ਤੇ ਡਿਸ਼ ਲਗਾਉਣ ਦੀ ਝੰਝਟ ਹੈ।

Edited By: Lajwinder Kaur | Updated at:
ਬਿਲਕੁਲ ਮੁਫ਼ਤ ‘ਚ ਦੇਖੋ GTC Punjabi, GTC News ਤੇ GTC Shorts, ਨਾ ਕੇਬਲ ਦੀ ਲੋੜ, ਨਾ ਡਿਸ਼ ਤੇ ਨਾ ਹੀ ਕੋਈ ਮਹੀਨਾਵਾਰ ਫੀਸ!

ਬਿਲਕੁਲ ਮੁਫ਼ਤ ‘ਚ ਦੇਖੋ GTC Punjabi, GTC News ਤੇ GTC Shorts, ਨਾ ਕੇਬਲ ਦੀ ਲੋੜ, ਨਾ ਡਿਸ਼ ਤੇ ਨਾ ਹੀ ਕੋਈ ਮਹੀਨਾਵਾਰ ਫੀਸ!

ਪੰਜਾਬੀ ਦਰਸ਼ਕਾਂ ਲਈ ਖ਼ੁਸ਼ਖ਼ਬਰੀ ਹੈ! ਹੁਣ ਤੁਸੀਂ GTC News, GTC Punjabi ਅਤੇ GTC Shorts ਦਾ ਆਨੰਦ ਬਿਲਕੁਲ ਮੁਫ਼ਤ ਲੈ ਸਕਦੇ ਹੋ। ਇਨ੍ਹਾਂ ਚੈਨਲਾਂ ਨੂੰ ਦੇਖਣ ਲਈ ਨਾ ਤਾਂ ਕੇਬਲ ਕੁਨੈਕਸ਼ਨ ਦੀ ਲੋੜ ਹੈ, ਨਾ ਡਿਸ਼ ਲਗਵਾਉਣ ਦੀ ਅਤੇ ਨਾ ਹੀ ਕੋਈ ਮਹੀਨਾਵਾਰ ਫੀਸ ਦੇਣੀ ਪਵੇਗੀ।

GTC News ਰਾਹੀਂ ਤੁਸੀਂ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿ ਸਕਦੇ ਹੋ। ਉੱਥੇ ਹੀ GTC Punjabi 'ਤੇ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬ ਨਾਲ ਜੁੜੀਆਂ ਅਹਿਮ ਖ਼ਬਰਾਂ ਦੇਖਣ ਨੂੰ ਮਿਲਣਗੀਆਂ। ਇਸ ਤੋਂ ਇਲਾਵਾ, GTC Shorts ਰਾਹੀਂ ਮਨੋਰੰਜਨ ਦਾ ਅਨੰਦ ਲੈ ਸਕਦੇ ਹੋ।

ਕਿਵੇਂ ਦੇਖ ਸਕਦੇ ਹੋ GTC ਚੈਨਲ?

ਆਪਣੇ ਸਮਾਰਟ ਟੀਵੀ 'ਤੇ GTC News, GTC Punjabi ਅਤੇ Punjabi Shorts ਦਾ ਆਨੰਦ ਲੈਣ ਲਈ ਤੁਹਾਨੂੰ ਸਿਰਫ਼ ਆਪਣੇ ਟੀਵੀ 'ਤੇ ਆਪਣੀ ਪਸੰਦੀਦਾ OTT ਐਪ ਇੰਸਟਾਲ ਕਰਨੀ ਪਵੇਗੀ। ਤੁਸੀਂ ਹੇਠ ਲਿਖੀਆਂ ਐਪਸ ਰਾਹੀਂ ਇਨ੍ਹਾਂ ਨੂੰ ਬਿਲਕੁਲ ਮੁਫ਼ਤ ਦੇਖ ਸਕਦੇ ਹੋ:

FREETV , runnTV, NeoTV , JioTV, VETO, SwiftTV

ਹੁਣ ਦਰਸ਼ਕ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਆਪਣੇ ਮਨਪਸੰਦ ਚੈਨਲਾਂ ਦਾ ਆਨੰਦ ਮਾਣ ਸਕਣਗੇ। ਨਾ ਕੇਬਲ ਦਾ ਝੰਜਟ, ਨਾ ਡਿਸ਼ ਦਾ ਖ਼ਰਚਾ ਅਤੇ ਨਾ ਹੀ ਕੋਈ Monthly Fee—GTC News, GTC Punjabi ਤੇ GTC Shorts, ਬਿਲਕੁਲ FREE!