Sunday, 27th of September 2026

Ludhiana

ਰਾਏਕੋਟ 'ਚ ਚੋਣਾਂ ਦੌਰਾਨ ਖ਼ੂਨੀ ਝੜਪ: 'ਆਪ' ਤੇ ਕਾਂਗਰਸ ਵਰਕਰ ਆਹਮੋ-ਸਾਹਮਣੇ; ਤੇਜ਼ਧਾਰ ਹਥਿਆਰਾਂ ਨਾਲ ਹਮਲੇ 'ਚ ਕਾਂਗਰਸੀ ਉਮੀਦਵਾਰ ਗੰਭੀਰ ਜ਼ਖ਼ਮੀ, DMC ਰੈਫ਼ਰ

Edited by  Lajwinder Kaur Updated: Tue, 26 May 2026 13:57:03

ਲੁਧਿਆਣਾ ਦੇ ਰਾਏਕੋਟ ਹਲਕੇ ਦੇ ਵਾਰਡ ਨੰਬਰ 4 ਵਿੱਚ ਚੋਣਾਂ ਦੌਰਾਨ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ...

ਲੁਧਿਆਣਾ ਨਿਗਮ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿਲਜੀਤ ਦੋਸਾਂਝ ਵੀ ਨਿਸ਼ਾਨੇ 'ਤੇ; ਈਮੇਲ ਮਿਲਣ ਤੋਂ ਬਾਅਦ ਮੱਚਿਆ ਹੜਕੰਪ

Edited by  Lajwinder Kaur Updated: Mon, 25 May 2026 11:51:30

ਲੁਧਿਆਣਾ ਸ਼ਹਿਰ ਵਿੱਚ ਉਸ ਵੇਲੇ ਭਾਰੀ ਸਨਸਨੀ ਫੈਲ ਗਈ ਜਦੋਂ ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ। ਈਮੇਲ ਵਿੱਚ ਲੁਧਿਆਣਾ ਦੇ ਮੇਅਰ ਦਫ਼ਤਰ ਅਤੇ ਮਸ਼ਹੂਰ...

ਪੰਜਾਬ ‘ਚ ਸਾਈਬਰ ਠੱਗੀ ਦਾ ਨਵਾਂ ਤਰੀਕਾ: 'ਕਾਕਰੋਚ ਜਨਤਾ ਪਾਰਟੀ' ਦੇ ਨਾਂ 'ਤੇ ਆ ਰਿਹਾ ਲਿੰਕ, ਕਲਿੱਕ ਕਰਦਿਆਂ ਹੀ ਬੈਂਕ ਖਾਤਾ ਹੋ ਰਿਹਾ ਖਾਲੀ!

Edited by  Lajwinder Kaur Updated: Sat, 23 May 2026 14:53:54

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਨਵੇਂ-ਨਵੇਂ ਟ੍ਰੈਂਡਸ ਦਾ ਫ਼ਾਇਦਾ ਹੁਣ ਸਾਈਬਰ ਅਪਰਾਧੀ (ਠੱਗ) ਚੁੱਕਣ ਲੱਗੇ ਹਨ। ਅੱਜ-ਕੱਲ੍ਹ ਇੰਟਰਨੈੱਟ 'ਤੇ 'ਕਾਕਰੋਚ ਜਨਤਾ ਪਾਰਟੀ' ਦਾ ਨਾਂ ਤੇਜ਼ੀ ਨਾਲ ਵਾਇਰਲ ਹੋ ਰਿਹਾ...

ਵਿਜੀਲੈਂਸ ਦੀ ਵੱਡੀ ਕਾਰਵਾਈ: ਪਾਵਰਕਾਮ ਦੇ ਸਾਬਕਾ CMD ਕੇਡੀ ਚੌਧਰੀ ਸਣੇ 3 ਗ੍ਰਿਫ਼ਤਾਰ

Edited by  Lajwinder Kaur Updated: Wed, 20 May 2026 17:05:00

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਸਾਬਕਾ...

ਮਿਊਜ਼ਿਕ ਜਗਤ ਤੋਂ ਮੰਦਭਾਗੀ ਖਬਰ! ਮਸ਼ਹੂਰ ਪੰਜਾਬੀ ਗਾਇਕਾ ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ, ਨਹਿਰ 'ਚੋਂ ਮਿਲੀ ਲਾਸ਼

Edited by  Lajwinder Kaur Updated: Tue, 19 May 2026 14:27:12

ਲੁਧਿਆਣਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 6 ਦਿਨ ਪਹਿਲਾਂ ਗੰਨ ਪੁਆਇੰਟ 'ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ...

ਇੱਕ ਝਟਕੇ ‘ਚ ਚੁੱਕੀ ਗਈ ਗਰੀਬੀ…7 ਰੁਪਏ ਦੀ ਲਾਟਰੀ ਟਿਕਟ ਨੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਖੁਸ਼ੀ ਦੇ ਨਾਲ ਭਰ ਆਈਆਂ ਅੱਖਾਂ

Edited by  Lajwinder Kaur Updated: Fri, 15 May 2026 11:42:08

ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦੇ ਦਿੰਦਾ ਹੈ, ਅਜਿਹਾ ਹੀ ਕੁੱਝ ਹੋਇਆ ਇੱਕ ਦਿਹਾੜੀ ਕਰਨ ਵਾਲੇ ਸ਼ਖਸ ਦੇ ਨਾਲ। ਜੀ ਹਾਂ ਇਹ ਮਾਮਲਾ ਲੁਧਿਆਣਾ ਤੋਂ...

Baisakhi Bumper Lottery: ਛੱਪੜ ਫਾੜ ਕੇ ਡਿੱਗਿਆ ਖਜ਼ਾਨਾ! ਲੁਧਿਆਣੇ ਨੇ ਰਿਟਾਇਰਡ ਪੋਸਟਮਾਸਟਰ ਨੂੰ ਬਣਿਆ ਕਰੋੜਪਤੀ, 6 ਕਰੋੜ ਦੀ ਲਾਟਰੀ ਜਿੱਤ ਕੇ ਪੂਰਾ ਕੀਤਾ 30 ਸਾਲਾਂ ਦਾ ਸੁਫਨਾ

Edited by  Lajwinder Kaur Updated: Tue, 21 Apr 2026 12:45:02

Punjab State Baisakhi Bumper Lottery 2026: ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁੱਝ ਹੋਇਆ ਇੱਕ ਰਿਟਾਇਰਡ ਪੋਸਟਮਾਸਟਰ ਦੇ ਨਾਲ। ਲੁਧਿਆਣਾ ਦੀ ਇੱਕ ਲਾਟਰੀ...

ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ, ਸਿਆਸੀ ਗਲਿਆਰਿਆਂ ‘ਚ ਮੱਚੀ ਹਲਚਲ

Edited by  Lajwinder Kaur Updated: Fri, 17 Apr 2026 09:40:51

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਰੇਡ ਕੀਤੀ ਗਈ ਹੈ। ਅੱਜ ਸਵੇਰੇ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਈਡੀ ਦੀ ਟੀਮ ਪਹੁੰਚੀ ਅਤੇ ਸੁਰੱਖਿਆ...

ਵਰਿੰਦਾਵਨ ਕਿਸ਼ਤੀ ਹਾਦਸਾ: ਮ੍ਰਿਤਕ ਦੇਹਾਂ ਲੁਧਿਆਣਾ ਪਹੁੰਚੀਆਂ, ਇਲਾਕੇ 'ਚ ਮਾਤਮ, ਜਾਣੋ ਕਿਵੇਂ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ!

Edited by  Lajwinder Kaur Updated: Sat, 11 Apr 2026 10:32:27

ਲੁਧਿਆਣਾ ਦੇ ਜਗਰਾਓ ਤੋਂ ਮਥੁਰਾ-ਵਰਿੰਦਾਵਨ ਗਏ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਯਮੁਨਾ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਦੁਖਦਾਈ ਗੱਲ ਇਹ ਹੈ ਕਿ...

ਇੰਸਟਾ ਇੰਫਲੂਐਂਸਰ ਕਮਲ ਕੌਰ ਕਤਲ ਕੇਸ 'ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਾਤਲ ਅੰਮ੍ਰਿਤਪਾਲ ਮਹਿਰੋਂ ਨੂੰ ਦੁਬਈ ਤੋਂ ਫੜ ਕੇ ਲਿਆਉਂਦਾ ਪੰਜਾਬ

Edited by  Lajwinder Kaur Updated: Fri, 10 Apr 2026 10:27:30

ਲੁਧਿਆਣਾ ਦੀ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕੇਸ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਪੰਜਾਬ ਲਿਆਉਂਦਾ ਗਿਆ ਹੈ।...