Sunday, 27th of September 2026

Bathinda

ਪੀ.ਏ.ਯੂ. ਵੱਲੋਂ ਬਠਿੰਡਾ 'ਚ ਕਿਸਾਨ ਮੇਲਾ: ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੀਤੀ ਸ਼ਿਰਕਤ, ਵੱਡੀ ਗਿਣਤੀ ‘ਚ ਵੀ ਪਹੁੰਚੇ ਕਿਸਾਨ

Edited by  Lajwinder Kaur Updated: Fri, 25 Sep 2026 17:12:47

ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਅਤੇ ਖੇਤੀਬਾੜੀ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਠਿੰਡਾ ਵਿੱਚ ਵਿਸ਼ੇਸ਼ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ...

ਬਠਿੰਡਾ ਦੇ ਆਗੂ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਜ਼ਰੂਰੀ ਮੁੱਦਿਆਂ ਨੂੰ ਲੈ ਕੇ ਸੌਂਪਿਆ ਮੰਗ ਪੱਤਰ

Edited by  Lajwinder Kaur Updated: Thu, 10 Sep 2026 09:56:52

ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਵੱਲੋਂ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨੂੰ ਪੰਜਾਬ ਨਾਲ ਸਬੰਧਤ ਅਹਿਮ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਪਾਰਟੀ...

ਬਠਿੰਡਾ ਦੇ ਪਿੰਡ ’ਚ ਦੁੱਧ ਦੇ ਨਵੇਂ ਰੇਟ ਤੈਅ, ਘੱਟ ਰੇਟ ’ਤੇ ਵੇਚਣ ਵਾਲੇ ਨੂੰ ₹5100 ਰੁਪਏ ਦਾ ਜੁਰਮਾਨਾ, ਜਾਣੋ ਕਿੰਨੇ ‘ਚ ਮਿਲੇਗਾ ਮੱਝ ਤੇ ਗਾਂ ਦਾ ਦੁੱਧ

Edited by  Lajwinder Kaur Updated: Tue, 08 Sep 2026 11:41:43

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੀ ਪਿੰਡ ਕਮੇਟੀ ਵੱਲੋਂ ਇੱਕ ਸਖ਼ਤ ਅਤੇ ਅਨੋਖਾ ਫ਼ੈਸਲਾ ਸੁਣਾਇਆ ਗਿਆ ਹੈ। ਪਿੰਡ ਵਿੱਚ ਦੁੱਧ ਦੇ ਰੇਟਾਂ ਨੂੰ ਲੈ...

ਬਠਿੰਡਾ ‘ਚ ਪੰਜਾਬ ਭਰ ਦੇ ਸਕੂਲ ਵੈਨ ਅਤੇ ਬੱਸ ਆਪਰੇਟਰਾਂ ਦੀ ਮਹਾਪੰਚਾਇਤ: 3 ਸਤੰਬਰ ਨੂੰ ਵਾਹਨ ਰੱਖਣਗੇ ਬੰਦ, ਨਵੇਂ ਨਿਯਮਾਂ ਦਾ ਵਿਰੋਧ

Edited by  Lajwinder Kaur Updated: Wed, 02 Sep 2026 17:29:54

ਪੰਜਾਬ ਭਰ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦੇ ਆਪਰੇਟਰਾਂ ਵੱਲੋਂ ਸਰਕਾਰ ਦੇ ਨਵੇਂ ਨਿਯਮਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਭਲਕੇ 3 ਸਤੰਬਰ ਨੂੰ ਬਠਿੰਡਾ ਦੀ ਦਾਣਾ ਮੰਡੀ ਵਿਖੇ ਪੰਜਾਬ...

ਸਿਆਸੀ ਹਲਚਲ ਤੇਜ਼: SOI ਨੂੰ ਛੱਡ 200 ਤੋਂ ਵੱਧ ਨੌਜਵਾਨ ‘ਆਪ’ ‘ਚ ਸ਼ਾਮਿਲ, ਅਮਰਜੀਤ ਮਹਿਤਾ ਨੇ ਕੀਤਾ ਸਵਾਗਤ

Edited by  Lajwinder Kaur Updated: Wed, 02 Sep 2026 11:53:19

ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਪੰਜਾਬ ਦਾ ਸਿਆਸੀ ਪਾਰਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਠਿੰਡਾ ਵਿੱਚ ਉਸ ਸਮੇਂ ਵੱਡਾ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲਿਆ, ਜਦੋਂ...

ਸਨਸਨੀਖੇਜ਼ ਵਾਰਦਾਤ! ਬੱਸ ਅੱਡੇ ਪਿੱਛੇ ਨਿੱਜੀ ਬੱਸ ਦੇ ਕੰਡਕਟਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਦੋ ਸ਼ੱਕੀ CCTV ‘ਚ ਕੈਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ...

Edited by  Lajwinder Kaur Updated: Mon, 24 Aug 2026 13:54:54

ਬਠਿੰਡਾ ਵਿੱਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਐਤਵਾਰ ਦੇਰ ਸ਼ਾਮ ਸ਼ਹਿਰ ਦੇ ਬੱਸ ਅੱਡੇ ਦੇ ਪਿੱਛੇ ਇੱਕ ਨਿੱਜੀ ਬੱਸ ਦੇ ਕੰਡਕਟਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ...

ਬਠਿੰਡਾ ਤੋਂ ਹੈਰਾਨ ਕਰਨ ਵਾਲੀ ਘਟਨਾ! ਚੱਲਦੀ ਸਕੂਲ ਬੱਸ ਨੂੰ ਲੱਗੀ ਅੱਗ, ਚਾਰੇ ਪਾਸੇ ਧੂੰਆਂ-ਧੂੰਆਂ; ਸ਼ੀਸ਼ੇ ਤੋੜ ਬੱਚਿਆਂ ਨੂੰ ਬਚਾਇਆ

Edited by  Lajwinder Kaur Updated: Sat, 22 Aug 2026 15:05:14

ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਬੀਬੀ ਵਾਲਾ ਰੋਡ 'ਤੇ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ।...

ਪੰਜਾਬ ਦੇ ਕਿਸਾਨਾਂ ਨੂੰ ਵੱਡੀ ਸੌਗਾਤ; ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ 36 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਕਿਸਾਨਾਂ ਨੂੰ ਮਿਲੇਗਾ ਭਰਪੂਰ ਨਹਿਰੀ ਪਾਣੀ

Edited by  Lajwinder Kaur Updated: Wed, 19 Aug 2026 12:34:12

ਪੰਜਾਬ ਵਿੱਚ ਪਾਣੀ ਦੀ ਸੁਚਾਰੂ ਵਰਤੋਂ ਅਤੇ ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ...

ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ‘ਚ ਮੱਚਿਆ ਹੜਕੰਪ; ਅਚਾਨਕ ਚੱਲ ਪਈ ਗੋਲੀ, ਨੌਜਵਾਨ ਜ਼ਖਮੀ, ਜਾਣੋ ਪੂਰਾ ਮਾਮਲਾ

Edited by  Lajwinder Kaur Updated: Tue, 11 Aug 2026 16:30:36

ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਅਸਲਾ ਲਾਇਸੰਸ ਰਿਨਿਊ ਕਰਵਾਉਣ ਆਏ ਇੱਕ ਨੌਜਵਾਨ ਦਾ ਰਿਵਾਲਵਰ ਅਚਾਨਕ ਹੇਠਾਂ ਡਿੱਗਣ ਕਾਰਨ ਚੱਲ ਗਿਆ। ਇਸ ਹਾਦਸੇ ਵਿੱਚ ਨੌਜਵਾਨ...

RTA ਦਫ਼ਤਰ 'ਚ ਛਾਪੇਮਾਰੀ ਦੌਰਾਨ ਮੱਚੀ ਤਰਥੱਲੀ, ਵਿਜੀਲੈਂਸ ਦੀ ਫਲਾਇੰਗ ਸਕੁਆਡ ਨੇ ਏਜੰਟ ਨੂੰ ਰਿਸ਼ਵਤ ਸਮੇਤ ਕੀਤਾ ਕਾਬੂ

Edited by  Lajwinder Kaur Updated: Wed, 22 Jul 2026 15:09:34

ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਸਖ਼ਤ ਮੁਹਿੰਮ ਤਹਿਤ ਬਠਿੰਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬਠਿੰਡਾ ਵਿੱਚ ਮੰਗਲਵਾਰ (21 ਜੁਲਾਈ) ਨੂੰ ਮੋਹਾਲੀ ਤੋਂ ਆਈ ਵਿਜੀਲੈਂਸ ਬਿਊਰੋ ਦੀ ਫਲਾਇੰਗ...