Monday, 19th of October 2026
Lajwinder Kaur

Lajwinder Kaur

Senior Content Writer
2017 ਤੋਂ ਡਿਜੀਟਲ ਮੀਡੀਆ ਵਿੱਚ ਸਰਗਰਮ, ਲਾਜਵਿੰਦਰ ਕੌਰ ਇੱਕ ਤਜਰਬੇਕਾਰ ਕੰਟੈਂਟ ਰਾਈਟਰ ਹਨ। ਉਨ੍ਹਾਂ ਨੂੰ ਨੈਸ਼ਨਲ ਨਿਊਜ਼, ਪੰਜਾਬੀ ਖ਼ਬਰਾਂ, ਖੇਡਾਂ ਅਤੇ ਮਨੋਰੰਜਨ ਜਗਤ ਦੀ ਡੂੰਘੀ ਸਮਝ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਡਿਜੀਟਲ ਪਲੇਟਫਾਰਮਾਂ ਲਈ ਪ੍ਰਭਾਵਸ਼ਾਲੀ ਅਤੇ ਸਟੀਕ ਸਮੱਗਰੀ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਾਲ 2026 ਤੋਂ ਉਹ ਜੀਟੀਸੀ ਨਿਊਜ਼ 'ਚ ਬਤੌਰ ਸੀਨੀਅਰ ਕੰਟੈਂਟ ਰਾਈਟਰ ਵੱਜੋਂ ਆਪਣੀ ਸੇਵਾਵਾਂ ਦੇ ਰਹੇ ਹਨ।

ਪੰਜਾਬ ‘ਚ ਬੱਸ ਸੇਵਾ ਠੱਪ: PRTC ਤੇ ਪਨਬੱਸ ਕੰਟਰੈਕਟ ਵਰਕਰਾਂ ਦਾ ਚੱਕਾ ਜਾਮ ਜਾਰੀ

Edited by  Lajwinder Kaur Updated: Thu, 16 Jul 2026 10:04:38

Punjab Bus Strike: ਪੂਰੇ ਪੰਜਾਬ ਵਿੱਚ ਅੱਜ ਵੀ PRTC ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ। ਇਸ ਹੜਤਾਲ ਕਾਰਨ ਸੂਬੇ ਭਰ ਵਿੱਚ ਬੱਸਾਂ ਦਾ...

ਸੂਬੇ ਦੇ 8 ਜ਼ਿਲ੍ਹਿਆਂ ‘ਚ ਗਰਮੀ ਅਤੇ ਹੁੰਮਸ ਭਰੇ ਮੌਸਮ ਲਈ 'ਯੈਲੋ ਅਲਰਟ' ਜਾਰੀ, ਜਾਣੋ ਕਦੋਂ ਛਮ-ਛਮ ਪਏਗਾ ਮੀਂਹ!

Edited by  Lajwinder Kaur Updated: Thu, 16 Jul 2026 09:46:01

ਪੰਜਾਬ ਵਿੱਚ ਇਸ ਸਮੇਂ ਮਾਨਸੂਨ ਦੀ ਰਫ਼ਤਾਰ ਸੁਸਤ ਪੈ ਗਈ ਹੈ, ਜਿਸ ਕਾਰਨ ਮੀਂਹ ਰੁਕਣ ਨਾਲ ਗਰਮੀ ਅਤੇ ਹੁੰਮਸ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਕਾਰਨ ਲੋਕਾਂ ਦਾ ਦਿਨ ਵੇਲੇ...

1 ਅਗਸਤ ਨੂੰ ਮੁੜ ਗੂੰਜੇਗੀ ਪੈਸਿਆਂ ਦੀ 'ਟੂੰ-ਟੂੰ', ਤਿਆਰ ਹੋ ਜਾਓ! CM ਮਾਨ ਨੇ ਕਰਤਾ ਵੱਡਾ ਐਲਾਨ

Edited by  Lajwinder Kaur Updated: Wed, 15 Jul 2026 17:14:00

ਇਸ ਸਮੇਂ ਆਪ ਸਰਕਾਰ ਆਪਣੀ ਅਖੀਰਲੀ ਗਰੰਟੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' (Mawan Dhiyan Satkar Yojana) ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ...

ਵੱਧੇ ਹੋਏ ਵਜ਼ਨ ਨੂੰ ਕਹੋ ਬਾਏ-ਬਾਏ! ਜਾਣੋ ਭਾਰ ਘਟਾਉਣ ਲਈ 6 ਸਭ ਤੋਂ ਕਾਰਗਰ ਐਕਸਰਸਾਈਜ਼ਾਂ; 1 ਘੰਟੇ 'ਚ ਬਰਨ ਹੋਣਗੀਆਂ 1000 ਕੈਲੋਰੀਆਂ

Edited by  Lajwinder Kaur Updated: Wed, 15 Jul 2026 16:22:59

ਅੱਜ ਦੇ ਦੌੜ-ਭੱਜ ਵਾਲੇ ਜੀਵਨ ਵਿੱਚ ਵਧਦਾ ਹੋਇਆ ਵਜ਼ਨ ਅਤੇ ਮੋਟਾਪਾ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਜੇਕਰ ਤੁਸੀਂ ਵੀ ਜਲਦੀ ਵਜ਼ਨ ਘਟਾਉਣਾ ਚਾਹੁੰਦੇ ਹੋ ਅਤੇ ਜਿੰਮ ਵਿੱਚ ਘੰਟਿਆਂਬੱਧੀ ਪਸੀਨਾ...

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! 17 ਮਾਰਕੀਟ ਕਮੇਟੀਆਂ ਨੂੰ ਮਿਲੇ ਨਵੇਂ ਚੇਅਰਮੈਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

Edited by  Lajwinder Kaur Updated: Wed, 15 Jul 2026 16:02:30

ਪੰਜਾਬ ਸਰਕਾਰ ਵੱਲੋਂ ਅਚਾਨਕ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ, ਇਸ ਦੌਰਾਨ ਕਈ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਦਰਅਸਲ, ਸਰਕਾਰ ਨੇ ਸੂਬਾ ਮਾਰਕੀਟ ਕਮੇਟੀਆਂ ਨੂੰ ਹੋਰ ਮਜ਼ਬੂਤ...

ਸਰਕਾਰ ਵੱਲੋਂ ਵੱਡਾ ਫੇਰਬਦਲ! ਇਸ ਮੰਤਰੀ ਤੋਂ ਵਾਪਿਸ ਲਿਆ ਅਹਿਮ ਵਿਭਾਗ, CM ਨੇ ਕੀਤਾ ਆਪਣੇ ਅੰਡਰ…

Edited by  Lajwinder Kaur Updated: Wed, 15 Jul 2026 15:23:12

ਮੱਧ ਪ੍ਰਦੇਸ਼ ਦੀ ਮੋਹਨ ਯਾਦਵ (Mohan Yadav) ਸਰਕਾਰ ਨੇ ਦੇਰ ਰਾਤ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਇਸ ਤਬਦੀਲੀ ਤਹਿਤ ਰਾਜ ਮੰਤਰੀ (ਸੁਤੰਤਰ ਚਾਰਜ) ਲਖਨ ਪਟੇਲ ਤੋਂ ਪਸ਼ੂ ਪਾਲਣ ਅਤੇ...

50% ਕਾਰਾਂ ਬੰਦ, 50000 ਨੌਕਰੀਆਂ ‘ਚ ਕਟੌਤੀ! ਦੁਨੀਆ ਦੀ ਮਸ਼ਹੂਰ ਕਾਰ ਕੰਪਨੀ ਦੇ ਵੱਡੇ ਫੈਸਲੇ ਨੇ ਮਚਾਈ ਹਲਚਲ

Edited by  Lajwinder Kaur Updated: Wed, 15 Jul 2026 14:28:20

ਦੁਨੀਆ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ Volkswagen (VW) ਨੇ ਆਟੋਮੋਬਾਈਲ ਇੰਡਸਟਰੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਸਾਲ...

ਪੰਜਾਬ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸਕੱਤਰੇਤ ਦੇ 21 ਮੁਲਾਜ਼ਮਾਂ ਦੇ ਹੋਏ ਤਬਾਦਲੇ, ਜਾਰੀ ਹੋਏ ਨਵੇਂ ਹੁਕਮ

Edited by  Lajwinder Kaur Updated: Wed, 15 Jul 2026 13:07:50

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਆਮ ਰਾਜ ਪ੍ਰਬੰਧ ਵਿਭਾਗ (ਸਕੱਤਰੇਤ ਪ੍ਰਸ਼ਾਸਨ-4...

ਸਿਆਸੀ ਉਲਟਫੇਰ: 'ਆਪ' ਨੂੰ ਵੱਡਾ ਝਟਕਾ, ਸੈਂਕੜੇ ਵਰਕਰਾਂ ਸਮੇਤ ਕਈ ਆਗੂਆਂ ਨੇ ਫੜਿਆ ਕਾਂਗਰਸ ਦਾ 'ਹੱਥ'

Edited by  Lajwinder Kaur Updated: Wed, 15 Jul 2026 12:32:23

ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਿਆਸਤ ਵਿੱਚ ਮੰਗਲਵਾਰ (14 ਜੁਲਾਈ) ਨੂੰ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਕਈ ਅਹਿਮ ਆਗੂਆਂ ਅਤੇ ਵਰਕਰਾਂ ਨੇ...

ਪੰਜਾਬ ਕਾਂਗਰਸ ‘ਚ ਵਧੀ ਸਿਆਸੀ ਗਰਮਾਹਟ: ਚੰਨੀ ਧੜੇ ਨੇ ਖੋਲ੍ਹਿਆ ਮੋਰਚਾ, ਦਿੱਲੀ ਦਰਬਾਰ 'ਚ ਮੰਥਨ ਜਾਰੀ

Edited by  Lajwinder Kaur Updated: Wed, 15 Jul 2026 11:31:11

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਆਪਣੇ ਸਿਖਰ 'ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਅਤੇ ਵੱਖ-ਵੱਖ ਧੜਿਆਂ ਨਾਲ...