Sunday, 12th of July 2026
Lajwinder Kaur

Lajwinder Kaur

Senior Content Writer
2017 ਤੋਂ ਡਿਜੀਟਲ ਮੀਡੀਆ ਵਿੱਚ ਸਰਗਰਮ, ਲਾਜਵਿੰਦਰ ਕੌਰ ਇੱਕ ਤਜਰਬੇਕਾਰ ਕੰਟੈਂਟ ਰਾਈਟਰ ਹਨ। ਉਨ੍ਹਾਂ ਨੂੰ ਨੈਸ਼ਨਲ ਨਿਊਜ਼, ਪੰਜਾਬੀ ਖ਼ਬਰਾਂ, ਖੇਡਾਂ ਅਤੇ ਮਨੋਰੰਜਨ ਜਗਤ ਦੀ ਡੂੰਘੀ ਸਮਝ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਡਿਜੀਟਲ ਪਲੇਟਫਾਰਮਾਂ ਲਈ ਪ੍ਰਭਾਵਸ਼ਾਲੀ ਅਤੇ ਸਟੀਕ ਸਮੱਗਰੀ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਾਲ 2026 ਤੋਂ ਉਹ ਜੀਟੀਸੀ ਨਿਊਜ਼ 'ਚ ਬਤੌਰ ਸੀਨੀਅਰ ਕੰਟੈਂਟ ਰਾਈਟਰ ਵੱਜੋਂ ਆਪਣੀ ਸੇਵਾਵਾਂ ਦੇ ਰਹੇ ਹਨ।
Trending News

Punjab News: ਪੰਜਾਬ 'ਚ ਅਫ਼ਵਾਹਾਂ ਕਾਰਨ ਹੜਕੰਪ, ਪੈਟਰੋਲ-ਡੀਜ਼ਲ ਖ਼ਤਮ ਹੋਣ ਦੇ ਡਰੋਂ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ, ਲੋਕਾਂ 'ਚ ਭਾਰੀ ਦਹਿਸ਼ਤ

Edited by  Lajwinder Kaur Updated: Fri, 27 Mar 2026 12:11:13

Punjab News: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਪੈਦਾ ਹੋਏ ਤਣਾਅ ਵਿਚਾਲੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੇ ਹੜਕੰਪ ਮਚਾ ਦਿੱਤਾ ਹੈ। ਇਹਨਾਂ ਅਫ਼ਵਾਹਾਂ...

ਇੱਕ ਹੋਰ ਖੁਸ਼ਖਬਰੀ! ਗੁਜਰਾਤ ਪਹੁੰਚਿਆ 42 ਹਜ਼ਾਰ ਟਨ LPG ਦਾ ਭਰਿਆ ਜਹਾਜ਼, ਊਰਜਾ ਸੰਕਟ ਵਿਚਾਲੇ ਵੱਡੀ ਰਾਹਤ

Edited by  Lajwinder Kaur Updated: Fri, 27 Mar 2026 11:21:05

ਮਿਡਲ ਈਸਟ ਦੀ ਜੰਗ ਨੇ ਪੂਰੀ ਦੁਨੀਆ ‘ਚ ਪੈਟਰੋਲ-ਡੀਜ਼ਲ ਸਣੇ ਗੈਸ ਦਾ ਸੰਕਟ ਖੜ੍ਹਾ ਕੀਤਾ ਹੋਇਆ ਹੈ। ਇਸ ਸਮੇਂ ਭਾਰਤ ਦੀ ਜਨਤਾ ਵੀ ਇਸ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ।...

Petrol Diesel Excise Duty: ਪੈਟਰੋਲ 13 ਰੁਪਏ ਤੋਂ ਘਟਾ ਕੇ 3 ਰੁਪਏ, ਡੀਜ਼ਲ 'ਤੇ ਜ਼ੀਰੋ ਐਕਸਾਈਜ਼ ਡਿਊਟੀ, ਜਾਣੋ ਨਵੀਆਂ ਦਰਾਂ

Edited by  Lajwinder Kaur Updated: Fri, 27 Mar 2026 10:25:03

Petrol Diesel Excise Duty: ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਦੇਸ਼ ਭਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਸਨ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ...

Punjab Weather: ਮੋਹਾਲੀ-ਚੰਡੀਗੜ੍ਹ 'ਚ ਮੀਂਹ ਨੇ ਦਿੱਤੀ ਦਸਤਕ, ਪੰਜਾਬ 'ਚ ਤੇਜ਼ ਹਨੇਰੀ ਤੇ ਝੱਖੜ ਦੀ ਚੇਤਾਵਨੀ! IMD ਵੱਲੋਂ ਜਾਰੀ ਕੀਤੀ ਗਿਆ ਤਾਜ਼ਾ ਅਪਡੇਟ

Edited by  Lajwinder Kaur Updated: Fri, 27 Mar 2026 09:58:06

Punjab Weather Today: ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਹਲਕੀ ਬੂੰਦਾਬਾਂਦੀ ਹੋ...

1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ 1000 ਦਵਾਈਆਂ, ਇਲਾਜ ਕਰਵਾਉਣਾ ਹੋਇਆ ਔਖਾ

Edited by  Lajwinder Kaur Updated: Thu, 26 Mar 2026 17:19:55

ਆਮ ਜਨਤਾ ਮਹਿੰਗਾਈ ਦੇ ਇੱਕ ਹੋਰ ਝਟਕੇ ਦੇ ਲਈ ਤਿਆਰ ਹੋ ਜਾਏ। ਕਿਉਂਕਿ ਬਿਮਾਰ ਹੋਣ ਹੋਰ ਵੀ ਮਹਿੰਗਾ ਹੋਣ ਵਾਲਾ ਹੈ। 1 ਅਪ੍ਰੈਲ 2026 ਤੋਂ ਦਰਦ ਨਿਵਾਰਕ, ਐਂਟੀਬਾਇਓਟਿਕ ਅਤੇ ਬੁਖ਼ਾਰ...

IPL 2026 ਦਾ ਆਨੰਦ ਲਓ ਹੁਣ ਵੱਡੀ ਸਕਰੀਨ 'ਤੇ: ਸਿਰਫ਼ 10 ਮਿੰਟਾਂ 'ਚ ਘਰ ਮੰਗਵਾਓ ਇਹ ਬਿਹਤਰੀਨ ਪ੍ਰੋਜੈਕਟਰ

Edited by  Lajwinder Kaur Updated: Thu, 26 Mar 2026 16:03:27

IPL 2026: ਭਾਰਤ ਵਿੱਚ ਆਈਪੀਐਲ 2026 ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਕ੍ਰਿਕਟ ਵੱਡੇ ਪਰਦੇ 'ਤੇ ਦੇਖਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਪਰ ਕਈ ਘਰਾਂ ਵਿੱਚ ਲਿਵਿੰਗ...

Patiala News: ਰਿਸ਼ਵਤਖੋਰੀ ਵਿਰੁੱਧ ਵੱਡੀ ਕਾਰਵਾਈ: ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਲੈਂਦਾ ASI ਰੰਗੇ ਹੱਥੀਂ ਕਾਬੂ

Edited by  Lajwinder Kaur Updated: Thu, 26 Mar 2026 15:12:43

Patiala News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ ਦਫ਼ਤਰ, ਜ਼ਿਲ੍ਹਾ ਪਟਿਆਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ...

ਚੰਡੀਗੜ੍ਹ ਦੀ ਸੁਖਨਾ ਲੇਕ ਆਮ ਲੋਕਾਂ ਲਈ ਬੰਦ: ਏਅਰ-ਸ਼ੋਅ ਕਾਰਨ ਪ੍ਰਸ਼ਾਸਨ ਨੇ ਲਿਆ ਫੈਸਲਾ, ਬਿਨਾਂ ਪ੍ਰੀ-ਬੁਕਿੰਗ ਨਹੀਂ ਮਿਲੇਗੀ ਐਂਟਰੀ

Edited by  Lajwinder Kaur Updated: Thu, 26 Mar 2026 14:35:00

ਚੰਡੀਗੜ੍ਹ ਦੀ ਸੁਖਨਾ ਲੇਕ ਨੂੰ ਅੱਜ ਯਾਨੀਕਿ 26 ਮਾਰਚ ਤੋਂ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀਸੀ (DC) ਨਿਸ਼ਾਂਤ ਯਾਦਵ...

Gold-Silver Price: ਸੋਨੇ ਦੀਆਂ ਕੀਮਤਾਂ 'ਚ ਉਛਾਲ, ਚਾਂਦੀ ਵੀ ਹੋਈ ਮਹਿੰਗੀ, ਚੈੱਕ ਕਰੋ ਆਪਣੇ ਸ਼ਹਿਰ ਦੇ ਨਵੇਂ ਭਾਅ

Edited by  Lajwinder Kaur Updated: Thu, 26 Mar 2026 12:46:32

ਭਾਰਤੀ ਸਰਰਾਫਾ ਬਾਜ਼ਾਰ ਵਿੱਚ ਅੱਜ ਯਾਨੀ 26 ਮਾਰਚ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਕੱਲ੍ਹ 25 ਮਾਰਚ ਨੂੰ ਆਈ ਤੇਜ਼ੀ ਤੋਂ ਬਾਅਦ...

ਫਰਜ਼ੀ ਇਨਵੈਸਟਮੈਂਟ ਐਪਸ ਦੀ ਹੁਣ ਖ਼ੈਰ ਨਹੀਂ! SEBI ਅਤੇ ਗੂਗਲ ਨੇ ਮਿਲਾਇਆ ਹੱਥ, ਇਨਵੈਸਟਮੈਂਟ ਐਪਸ ਲਈ ਨਵੇਂ ਨਿਯਮ ਲਾਗੂ

Edited by  Lajwinder Kaur Updated: Thu, 26 Mar 2026 12:06:45

ਭਾਰਤ ਵਿੱਚ ਵਧ ਰਹੇ ਨਿਵੇਸ਼ ਧੋਖਾਧੜੀ (Investment Fraud) ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਹੁਣ ਗੂਗਲ ਇੱਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ...

Punjabi Shorts

Latest News