Sunday, 18th of October 2026
Lajwinder Kaur

Lajwinder Kaur

Senior Content Writer
2017 ਤੋਂ ਡਿਜੀਟਲ ਮੀਡੀਆ ਵਿੱਚ ਸਰਗਰਮ, ਲਾਜਵਿੰਦਰ ਕੌਰ ਇੱਕ ਤਜਰਬੇਕਾਰ ਕੰਟੈਂਟ ਰਾਈਟਰ ਹਨ। ਉਨ੍ਹਾਂ ਨੂੰ ਨੈਸ਼ਨਲ ਨਿਊਜ਼, ਪੰਜਾਬੀ ਖ਼ਬਰਾਂ, ਖੇਡਾਂ ਅਤੇ ਮਨੋਰੰਜਨ ਜਗਤ ਦੀ ਡੂੰਘੀ ਸਮਝ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਡਿਜੀਟਲ ਪਲੇਟਫਾਰਮਾਂ ਲਈ ਪ੍ਰਭਾਵਸ਼ਾਲੀ ਅਤੇ ਸਟੀਕ ਸਮੱਗਰੀ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਾਲ 2026 ਤੋਂ ਉਹ ਜੀਟੀਸੀ ਨਿਊਜ਼ 'ਚ ਬਤੌਰ ਸੀਨੀਅਰ ਕੰਟੈਂਟ ਰਾਈਟਰ ਵੱਜੋਂ ਆਪਣੀ ਸੇਵਾਵਾਂ ਦੇ ਰਹੇ ਹਨ।

ਵਿਦਿਆਰਥੀ ਦੇਣ ਧਿਆਨ! ਪੰਜਾਬ ਬੋਰਡ ਦੇ 10ਵੀਂ ਤੇ 12ਵੀਂ ਜਮਾਤਾਂ ਦੇ ਨਤੀਜਿਆਂ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ

Edited by  Lajwinder Kaur Updated: Sat, 09 May 2026 17:03:53

ਬਹੁਤ ਸਾਰੇ ਸੂਬਿਆਂ 'ਚ ਬੋਰਡ ਵਾਲੀ ਜਮਾਤਾਂ ਦੇ ਨਤੀਜੇ ਆ ਰਹੇ ਹਨ। ਜਿਸ ਕਰਕੇ ਪੰਜਾਬ ਬੋਰਡ ਦੇ ਹੇਠ ਪੜ੍ਹਨ ਵਾਲੇ ਬੱਚੇ ਵੀ ਬਹੁਤ ਹੀ ਬੇਸਬਰੀ ਦੇ ਨਾਲ ਆਪੋ ਆਪਣੇ ਨਤੀਜਿਆਂ...

ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ; 7 IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਸੌਂਪੀ ਗਈ ਕਿਹੜੀ ਵੱਡੀ ਜ਼ਿੰਮੇਵਾਰੀ

Edited by  Lajwinder Kaur Updated: Sat, 09 May 2026 15:51:16

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਸ਼ੁੱਕਰਵਾਰ ਨੂੰ 7 IAS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਫੇਰਬਦਲ ਤਹਿਤ 2003 ਬੈਚ ਦੇ ਸੀਨੀਅਰ IAS ਅਧਿਕਾਰੀ...

ED ਦੀ ਵੱਡੀ ਕਾਰਵਾਈ, ਕੈਬਨਿਟ ਮੰਤਰੀ ਸੰਜੀਵ ਅਰੋੜਾ ਗ੍ਰਿਫ਼ਤਾਰ, ਸਿਆਸੀ ਜਗਤ 'ਚ ਮੱਚਿਆ ਹੜਕੰਪ

Edited by  Lajwinder Kaur Updated: Sat, 09 May 2026 14:24:04

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪਾਵਰਫੁੱਲ ਮੰਤਰੀ ਸੰਜੀਵ ਅਰੋੜਾ ਨੂੰ ਈਡੀ (ED) ਨੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ...

ਕੈਬਨਿਟ ਮੰਤਰੀ ਦਾ ਐਕਸੀਡੈਂਟ, ਲੱਗੀਆਂ ਸੱਟਾਂ, ਕਾਫ਼ਲੇ ‘ਚ ਸ਼ਾਮਲ ਗੱਡੀਆਂ ਅਚਾਨਕ ਆਪਸ ‘ਚ ਟਕਰਾਈਆਂ, ਡਰਾਈਵਰ 'ਤੇ FIR

Edited by  Lajwinder Kaur Updated: Sat, 09 May 2026 14:03:13

ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਸ਼ੁੱਕਰਵਾਰ ਨੂੰ ਪਾਣੀਪਤ ਵਿੱਚ ਇੱਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ। ਜੀ.ਟੀ. ਰੋਡ 'ਤੇ ਮੰਤਰੀ ਪਵਾਰ ਦੇ ਕਾਫ਼ਲੇ ਵਿੱਚ ਸ਼ਾਮਲ ਗੱਡੀਆਂ ਅਚਾਨਕ ਆਪਸ...

ਸ਼ੁਭੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, 5 ਹੋਰ ਆਗੂਆਂ ਨੇ ਵੀ ਮੰਤਰੀ ਵਜੋਂ ਲਿਆ ਹਲਫ਼

Edited by  Lajwinder Kaur Updated: Sat, 09 May 2026 13:09:52

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸ਼ੁਭੇਂਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਦਾ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਆਜ਼ਾਦੀ ਤੋਂ ਬਾਅਦ ਸੂਬੇ ਵਿੱਚ ਪਹਿਲੀ...

ਸੋਨੇ ਦੀ ਤੇਜ਼ੀ 'ਤੇ ਲੱਗੀ ਬਰੇਕ, ਚਾਂਦੀ ਦੀਆਂ ਕੀਮਤਾਂ 'ਚ ਉਛਾਲ; ਚੈੱਕ ਕਰੋ ਆਪਣੇ ਸ਼ਹਿਰ ਦੇ ਨਵੇਂ ਰੇਟ

Edited by  Lajwinder Kaur Updated: Sat, 09 May 2026 12:11:17

ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨੇ ਦੀਆਂ ਵਧਦੀਆਂ ਕੀਮਤਾਂ ਨੂੰ ਫਿਲਹਾਲ ਬਰੇਕ ਲੱਗ ਗਈ ਹੈ। ਅੱਜ ਸ਼ਨੀਵਾਰ 9 ਮਈ ਨੂੰ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਵਿੱਚ ਸੋਨੇ ਦੇ...

ਸੰਜੀਵ ਅਰੋੜਾ ਦੇ ਘਰ ਛਾਪੇਮਾਰੀ 'ਤੇ ਗਰਮਾਈ ਸਿਆਸਤ, CM ਮਾਨ ਵੀ ਹੋਏ ਤੱਤੇ, ਬੋਲੇ- ‘ED-BJP ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ’

Edited by  Lajwinder Kaur Updated: Sat, 09 May 2026 10:28:28

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ Hampton Sky Realty Limited ਨਾਲ ਜੁੜੀਆਂ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ ਦੀਆਂ 5 ਥਾਵਾਂ 'ਤੇ ED ਦੀ ਛਾਪੇਮਾਰੀ ਜਾਰੀ ਹੈ। ਇਸ ਕਾਰਵਾਈ ਵਿੱਚ ਮੰਤਰੀ...

ਮੰਤਰੀ ਸੰਜੀਵ ਅਰੋੜਾ 'ਤੇ ED ਦਾ ਸ਼ਿਕੰਜਾ: ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪੇਮਾਰੀ, CRPF ਨੇ ਪੂਰਾ ਇਲਾਕਾ ਕੀਤਾ ਸੀਲ

Edited by  Lajwinder Kaur Updated: Sat, 09 May 2026 09:46:42

ਚੰਡੀਗੜ੍ਹ ਵਿੱਚ ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਹੈ। ਟੀਮ ਕਰੀਬ 20 ਗੱਡੀਆਂ ਵਿੱਚ ਸੈਕਟਰ-2 ਸਥਿਤ ਮੰਤਰੀ ਦੀ...

ਪੰਜਾਬ 'ਚ ਮੌਸਮ ਦਾ ਵਿਗੜੇਗਾ ਮਿਜ਼ਾਜ : 11 ਮਈ ਤੋਂ ਮੀਂਹ-ਝੱਖੜ ਦੀ ਚਿਤਾਵਨੀ, ਫਿਲਹਾਲ ਵਧੇਗਾ ਪਾਰਾ

Edited by  Lajwinder Kaur Updated: Sat, 09 May 2026 09:19:57

Punjab Weather 09 May: ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ,...

ਪੰਜਾਬੀ ਦੇਣ ਧਿਆਨ! ਅੱਜ ਮੀਂਹ ਤੇ ਝੱਖੜ ਨੂੰ ਲੈ ਕੇ ਵਾਰਨਿੰਗ ਜਾਰੀ, ਤਾਪਮਾਨ 'ਚ ਆਈ ਗਿਰਾਵਟ

Edited by  Lajwinder Kaur Updated: Tue, 05 May 2026 08:31:37

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਤਾਪਮਾਨ ਵਿੱਚ ਇੱਕ ਡਿਗਰੀ ਦੀ ਹੋਰ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਹ ਹੁਣ ਆਮ ਨਾਲੋਂ 6.4...