Sunday, 18th of October 2026
Lajwinder Kaur

Lajwinder Kaur

Senior Content Writer
2017 ਤੋਂ ਡਿਜੀਟਲ ਮੀਡੀਆ ਵਿੱਚ ਸਰਗਰਮ, ਲਾਜਵਿੰਦਰ ਕੌਰ ਇੱਕ ਤਜਰਬੇਕਾਰ ਕੰਟੈਂਟ ਰਾਈਟਰ ਹਨ। ਉਨ੍ਹਾਂ ਨੂੰ ਨੈਸ਼ਨਲ ਨਿਊਜ਼, ਪੰਜਾਬੀ ਖ਼ਬਰਾਂ, ਖੇਡਾਂ ਅਤੇ ਮਨੋਰੰਜਨ ਜਗਤ ਦੀ ਡੂੰਘੀ ਸਮਝ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਡਿਜੀਟਲ ਪਲੇਟਫਾਰਮਾਂ ਲਈ ਪ੍ਰਭਾਵਸ਼ਾਲੀ ਅਤੇ ਸਟੀਕ ਸਮੱਗਰੀ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਾਲ 2026 ਤੋਂ ਉਹ ਜੀਟੀਸੀ ਨਿਊਜ਼ 'ਚ ਬਤੌਰ ਸੀਨੀਅਰ ਕੰਟੈਂਟ ਰਾਈਟਰ ਵੱਜੋਂ ਆਪਣੀ ਸੇਵਾਵਾਂ ਦੇ ਰਹੇ ਹਨ।

ਪੋਕਸੋ ਐਕਟ ਤਹਿਤ ਫਸਿਆ ਅਕਾਲੀ ਆਗੂ; ਮਾਸੂਮ ਕੁੜੀ ਨਾਲ ਹੋਟਲ 'ਚ ਜਿਣਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਹੇਠ ਪੁਲਿਸ ਦੀ ਵੱਡੀ ਕਾਰਵਾਈ

Edited by  Lajwinder Kaur Updated: Mon, 18 May 2026 11:28:21

ਪੰਜਾਬ ਦੀ ਸਿਆਸਤ ਦੇ ਵਿੱਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਅਕਾਲੀ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼...

ਹਰਿਆਣਾ ਪੁਲਿਸ 'ਚ ਵੱਡਾ ਫੇਰਬਦਲ: 20 IPS-HPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

Edited by  Lajwinder Kaur Updated: Mon, 18 May 2026 10:30:44

ਹੁਣ ਪੰਜਾਬ ਦੇ ਗੁਆਂਢੀ ਸੂਬ ਹਰਿਆਣਾ ਦੇ ਵਿੱਚ ਵੀ ਤਬਾਦਲਿਆਂ ਦਾ ਦੌਰ ਜਾਰੀ ਹੈ। ਹੁਣ ਮੁੜ ਤੋਂ ਪੁਲਿਸ ਵਿਭਾਗ ਦੇ ਵਿੱਚ ਵੱਡੇ ਪੱਧਰ ਉਤੇ ਫੇਰ ਬਦਲ ਕੀਤਾ ਗਿਆ ਹੈ। ਹਰਿਆਣਾ...

ਅੱਗ ਦੀ ਭੱਠੀ ਵਾਂਗ ਤੱਪ ਰਿਹਾ ਪੰਜਾਬ! 6 ਦਿਨਾਂ ਲਈ 'ਲੂ' ਦਾ ਅਲਰਟ, ਜਾਣੋ ਕਦੋਂ ਮਾਨਸੂਨ ਦਏਗੀ ਦਸਤਕ

Edited by  Lajwinder Kaur Updated: Mon, 18 May 2026 09:43:51

ਪਿਛਲੇ ਕੁੱਝ ਦਿਨਾਂ ਤੋਂ ਉੱਤਰ ਭਾਰਤ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਗਰਮੀ ਅਤੇ ਲੂ ਨੇ ਵੱਟ ਕੱਢ ਪਏ ਹਨ। ਅੱਜ ਪੰਜਾਬ ਅਤੇ ਚੰਡੀਗੜ੍ਹ...

ਅੰਮ੍ਰਿਤਸਰ ਏਅਰਪੋਰਟ ‘ਤੇ ਮੱਚੀ ਹਲਚਲ, 2.58 ਕਰੋੜ ਦਾ ਸੋਨਾ ਬਰਾਮਦ, ਮਲੇਸ਼ੀਆ ਜਾਣ ਵਾਲਾ ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ!

Edited by  Lajwinder Kaur Updated: Sat, 16 May 2026 17:29:27

ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ (ਅੰਮ੍ਰਿਤਸਰ) ਵਿਖੇ ਕਸਟਮ ਵਿਭਾਗ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਚੈਕਿੰਗ ਦੌਰਾਨ ਅਧਿਕਾਰੀਆਂ ਨੇ ਇੱਕ ਯਾਤਰੀ ਕੋਲੋਂ ਕਰੀਬ 2.58 ਕਰੋੜ ਰੁਪਏ...

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ: ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 'ਆਪ' 'ਚ ਸ਼ਾਮਲ, CM ਮਾਨ ਨੇ ਕੀਤਾ ਸਵਾਗਤ

Edited by  Lajwinder Kaur Updated: Sat, 16 May 2026 16:40:57

ਪੰਜਾਬ ਦੀ ਸਿਆਸਤ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸੀਨੀਅਰ ਆਗੂ ਸੁਰਜੀਤ...

ਪੰਜਾਬ 'ਚ ਵੱਡਾ ਸਿਆਸੀ ਭੂਚਾਲ: ਮਜੀਠਾ 'ਚ ਕਾਂਗਰਸ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ

Edited by  Lajwinder Kaur Updated: Sat, 16 May 2026 16:14:04

ਪੰਜਾਬ ਦੀ ਸਿਆਸਤ ਤੋਂ ਇਸ ਵੇਲੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ...

ਪੰਜਾਬੀ ਦੇਣ ਧਿਆਨ! 20 ਮਈ ਨੂੰ ਪੰਜਾਬ ਭਰ ‘ਚ ਇਹ ਵਾਲੀਆਂ ਦੁਕਾਨਾਂ ਰਹਿਣਗੀਆਂ ਬੰਦ, ਪ੍ਰੇਸ਼ਾਨ ਹੋਣ ਦੀ ਥਾਂ ਪਹਿਲਾਂ ਹੀ ਕਰ ਲਓ ਇੰਤਜ਼ਾਮ

Edited by  Lajwinder Kaur Updated: Sat, 16 May 2026 15:32:22

ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜੀ ਹਾਂ 20 ਮਈ ਨੂੰ ਕੁੱਝ ਅਹਿਮ ਦੁਕਾਨਾਂ ਬੰਦ ਮਿਲਣਗੀਆਂ। ਦੱਸ ਦਈਏ ਆਨਲਾਈਨ ਫਾਰਮੇਸੀ ਦੀਆਂ ਚੁਣੌਤੀਆਂ ਅਤੇ ਸਰਕਾਰ ਦੀਆਂ ਕਥਿਤ ਮਾਰੂ ਨੀਤੀਆਂ ਦੇ...

ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ! ਦੁਨੀਆ 'ਤੇ ਮੰਡਰਾ ਰਿਹਾ ਇੱਕ ਹੋਰ ਮਹਾਮਾਰੀ ਦਾ ਖ਼ਤਰਾ?

Edited by  Lajwinder Kaur Updated: Sat, 16 May 2026 14:43:40

Baba Vanga Prediction 2026: ਸਾਲ 2026 ਦੀ ਸ਼ੁਰੂਆਤ ਤੋਂ ਹੀ ਸਾਨੂੰ ਨਵੇਂ ਤਰ੍ਹਾਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇੱਕ ਅਜੀਬ ਜਿਹਾ...

ਗੈਂਗਵਾਰ ਨਾਲ ਕੰਬਿਆ ਇਹ ਇਲਾਕਾ! ਬੋਲੈਰੋ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, 20 ਤੋਂ 25 ਰਾਊਂਡ ਫਾਇਰ…

Edited by  Lajwinder Kaur Updated: Sat, 16 May 2026 13:16:30

ਹਰਿਆਣਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਝੱਜਰ ਜ਼ਿਲ੍ਹੇ ਵਿੱਚ ਗੈਂਗਵਾਰ ਦੇ ਚੱਲਦਿਆਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ...

ਸੋਨੇ-ਚਾਂਦੀ ਦੀਆਂ ਕੀਮਤਾਂ ਧੜੰਮ ਡਿੱਗੀਆਂ! ਚਾਂਦੀ 'ਚ 20,000 ਰੁਪਏ ਦੀ ਵੱਡੀ ਗਿਰਾਵਟ ਤੇ ਗੋਲਡ ਇੰਨੇ ਰੁਪਏ ਹੋਇਆ ਸਸਤਾ, ਜਾਣੋ 24K, 22K ਅਤੇ 18K ਸੋਨੇ ਦਾ ਰੇਟ

Edited by  Lajwinder Kaur Updated: Sat, 16 May 2026 12:05:00

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਦੌਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਬੁਰੀ ਤਰ੍ਹਾਂ ਹੇਠਾਂ ਡਿੱਗ ਗਈਆਂ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ...