Saturday, 14th of November 2026

Silver Price

ਸੋਨਾ-ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ! ਅੱਜ ਇੱਕ ਝਟਕੇ ਦੇ ਨਾਲ 6000 ਹੇਠਾਂ ਆਈ ਚਾਂਦੀ, ਸੋਨੇ ਦੇ ਵੀ ਡਿੱਗੇ ਭਾਅ, ਜਾਣੋ 10 ਗ੍ਰਾਮ ਦੇ ਕੀ ਰੇਟ…

Edited by  Lajwinder Kaur Updated: Thu, 23 Apr 2026 12:21:26

ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉੱਥਲ-ਪੁੱਥਲ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਵਿਆਹ-ਸ਼ਾਂਦੀ ਦੇ ਲਈ ਸੋਨਾ-ਚਾਂਦੀ ਖਰੀਦਣ ਚਾਹੁੰਦੇ ਹੋ ਤਾਂ ਅੱਜ ਗੋਲਡਨ ਮੌਕਾ...

ਇੱਕੋ ਝਟਕੇ 'ਚ ਵਧੀਆਂ ਕੀਮਤਾਂ: ਸੋਨਾ 1500 ਤੇ ਚਾਂਦੀ 4000 ਰੁਪਏ ਚੜ੍ਹਿਆ, ਚੈੱਕ ਕਰੋ ਅੱਜ ਦੇ ਭਾਅ

Edited by  Lajwinder Kaur Updated: Wed, 22 Apr 2026 11:32:44

ਇਸ ਸਾਲ ਤੋਂ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਥਲ-ਪੁਥਲ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪਿਛਲੇ ਕੁੱਝ ਦਿਨਾਂ ਤੋਂ ਇਨ੍ਹਾਂ ਦੋਵਾਂ ਧਾਤੂਆਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ...

ਖ਼ੁਸ਼ਖ਼ਬਰੀ! ਲਗਾਤਾਰ ਡਿੱਗ ਰਹੇ ਸੋਨੇ-ਚਾਂਦੀ ਦੇ ਭਾਅ, ਖ਼ਰੀਦਦਾਰਾਂ ਲਈ ਸੁਨਹਿਰੀ ਮੌਕਾ, ਜਾਣੋ ਅੱਜ ਕੀ ਰੇਟ

Edited by  Lajwinder Kaur Updated: Tue, 21 Apr 2026 12:03:21

ਅਪ੍ਰੈਲ -ਮਈ 'ਚ ਵਿਆਹ ਕਰਵਾਉਣ ਵਾਲਿਆਂ ਲਈ ਅੱਜ ਸੋਨੇ ਦੀ ਸ਼ੋਪਿੰਗ ਕਰਨ ਦਾ ਸੁਨਹਿਰੀ ਮੌਕਾ ਹੈ। ਜੀ ਹਾਂ ਪਿਛਲੇ ਕੁੱਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਚ ਗਿਰਾਵਟ ਦੇਖਣ ਨੂੰ ਮਿਲ...

16 ਅਪ੍ਰੈਲ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਤੁਹਾਡੇ ਸ਼ਹਿਰ ‘ਚ ਕਿੰਨਾ ਹੋਇਆ 24, 22 ਅਤੇ 18 ਕੈਰੇਟ ਦਾ ਭਾਅ?

Edited by  Lajwinder Kaur Updated: Thu, 16 Apr 2026 12:34:51

ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡਾ ਹੇਰਫੇਰ ਦੇਖਣ ਨੂੰ ਮਿਲ ਰਿਹਾ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਐਮਸੀਐਕਸ (MCX)...

ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ, ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ; ਜਾਣੋ ਤਾਜ਼ਾ ਭਾਅ

Edited by  Lajwinder Kaur Updated: Wed, 15 Apr 2026 12:20:57

ਅੱਜ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਘਟੀਆਂ ਕੀਮਤਾਂ ਅਤੇ ਇਰਾਨ-ਅਮਰੀਕਾ ਵਿਚਕਾਰ ਸ਼ਾਂਤੀ ਵਾਰਤਾ...

ਵਿਸਾਖੀ ਵਾਲੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ਵੱਧੀਆਂ ਜਾਂ ਘਟੀਆਂ! ਜਾਣੋ ਅੱਜ ਦੇ ਤਾਜ਼ਾ ਰੇਟ

Edited by  Lajwinder Kaur Updated: Tue, 14 Apr 2026 13:23:35

ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਧੇ ਤਣਾਅ ਨੂੰ ਕੂਟਨੀਤਕ ਤਰੀਕੇ ਨਾਲ ਸੁਲਝਾਉਣ ਦੇ ਸੰਕੇਤਾਂ ਦੇ ਵਿਚਕਾਰ ਮੰਗਲਵਾਰ ਨੂੰ ਵਿਸ਼ਵ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ...

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਚਾਂਦੀ 1.96 ਲੱਖ ਤੇ ਸੋਨਾ 50 ਹਜ਼ਾਰ ਰੁਪਏ ਹੋਇਆ ਸਸਤਾ, ਖਰੀਦਦਾਰੀ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ

Edited by  Lajwinder Kaur Updated: Mon, 13 Apr 2026 12:58:23

ਪਿਛਲੇ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਸੀ, ਪਰ ਹੁਣ ਇਹ ਦੋਵੇਂ ਹੀ ਆਪਣੇ ਇਤਿਹਾਸਕ ਉੱਚ ਪੱਧਰ (ਆਲ ਟਾਈਮ ਹਾਈ) ਤੋਂ ਕਾਫੀ ਹੇਠਾਂ ਆ ਗਏ ਹਨ। ਖਾਸ...

ਅੱਜ ਕੀ ਹੈ ਸੋਨੇ ਦਾ ਭਾਅ? ਸਸਤਾ ਜਾਂ ਮਹਿੰਗਾ! ਜਾਣੋ 18, 22 ਅਤੇ 24 ਕੈਰੇਟ ਦੇ ਤਾਜ਼ਾ ਰੇਟ

Edited by  Lajwinder Kaur Updated: Sat, 11 Apr 2026 11:27:46

ਅੱਜ ਸ਼ਨੀਵਾਰ, 11 ਅਪ੍ਰੈਲ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੇਜ਼ੀ ਦੇਖੀ ਜਾ ਰਹੀ ਹੈ। ਮੱਧ ਪੂਰਬ (Middle East) ਵਿੱਚ ਤਣਾਅ, ਸੰਸਾਰਕ ਪੱਧਰ 'ਤੇ ਵਧਦੀ ਮੰਗ ਅਤੇ ਡਾਲਰ...

ਖ਼ੁਸ਼ਖ਼ਬਰੀ! ਸੋਨੇ ਤੇ ਚਾਂਦੀ ਦੇ ਭਾਅ 'ਚ ਵੱਡੀ ਗਿਰਾਵਟ, ਚੈੱਕ ਕਰੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ

Edited by  Lajwinder Kaur Updated: Fri, 10 Apr 2026 11:52:27

ਦੇਸ਼ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਨਰਮੀ ਦੇਖਣ ਨੂੰ ਮਿਲੀ ਹੈ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੇਜ਼ੀ ਫੜ ਰਿਹਾ ਸਰਾਫ਼ਾ ਬਾਜ਼ਾਰ ਹੁਣ ਕੁਝ ਠੰਢਾ ਪੈਂਦਾ...

ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਹੋਇਆ ਸਸਤਾ; ਚਾਂਦੀ ₹2700 ਡਿੱਗੀ, ਜਾਣੋ 10 ਗ੍ਰਾਮ ਦੇ ਕੀ ਭਾਅ!

Edited by  Lajwinder Kaur Updated: Thu, 09 Apr 2026 11:40:08

ਜਦੋਂ ਤੋਂ ਮਿਡਲ ਈਸਟ ਦੀ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਕੱਚੇ ਤੇਲ, ਸ਼ੇਅਰ ਬਾਜ਼ਾਰ ਸਣੇ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਥਲ-ਪੁਥਲ ਮੱਚੀ ਹੋਈ ਹੈ। ਬੀਤੇ ਦਿਨ ਜੰਗਬੰਦੀ ਦੀ...