Wednesday, 25th of November 2026

Punjab News

ਪੰਜਾਬ ਸਿਆਸਤ ਤੋਂ ਦੁਖਦਾਈ ਖ਼ਬਰ: ਸੀਨੀਅਰ ਅਕਾਲੀ ਆਗੂ ਦਾ ਦੇਹਾਂਤ, ਵਰਦੇਵ ਸਿੰਘ ਨੋਨੀ ਮਾਨ ਨੇ ਜਤਾਇਆ ਡੂੰਘਾ ਦੁੱਖ

Edited by  Lajwinder Kaur Updated: Wed, 18 Nov 2026 13:37:48

ਪੰਜਾਬ ਦੀ ਸਿਆਸਤ ਤੋਂ ਅੱਜ ਸਵੇਰੇ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਸਰਦਾਰ ਸਤਨਾਮ ਸਿੰਘ ਢਿੱਪਾਂਵਾਲੀ ਅਕਾਲ ਚਲਾਣਾ ਕਰ ਗਏ...

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਅਹਿਮ ਖ਼ਬਰ! 10 ਸਾਲਾਂ ਦੇ DA ਬਕਾਏ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਸਰਕਾਰ, ਹਾਈ ਕੋਰਟ 'ਚ ਦਿੱਤਾ ਜਵਾਬ

Edited by  Lajwinder Kaur Updated: Wed, 18 Nov 2026 12:59:58

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (DA) ਦੇ ਬਕਾਏ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ...

ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਮਿਲ ਸਕਦੀ ਖੁਸ਼ਖਬਰੀ! ਸਰਕਾਰ ਵਧਾ ਸਕਦੀ ਗੰਨੇ ਦਾ ਰੇਟ

Edited by  Lajwinder Kaur Updated: Wed, 18 Nov 2026 11:58:09

ਪੰਜਾਬ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਅਤੇ ਸੰਘਰਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬਾ ਸਰਕਾਰ ਗੰਨੇ ਦੇ ਸਰਕਾਰੀ ਭਾਅ (SAP) ਵਿੱਚ ਵੱਡਾ ਵਾਧਾ ਕਰਨ ਦੀ...

ਪੰਜਾਬ ‘ਚ ਅਚਾਨਕ ਡਿੱਗਿਆ ਪਾਰਾ: ਫਰੀਦਕੋਟ ਸ਼ਿਮਲਾ ਦੇ ਬਰਾਬਰ ਠੰਢਾ, ਬਠਿੰਡਾ-ਲੁਧਿਆਣਾ ‘ਚ ਵੀ ਵਧੀ ਠੰਢ

Edited by  Lajwinder Kaur Updated: Wed, 18 Nov 2026 10:49:41

ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਨੇ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ...

ਜਾਣੋ ਕਿਸ ਦੀ ਲੱਗੀ 12 ਕਰੋੜ ਦੀ ਲਾਟਰੀ! ਮਿਲ ਗਿਆ ਪਹਿਲੇ ਇਨਾਮ ਦਾ ਜੇਤੂ, ਭਾਵੁਕ ਹੁੰਦੇ ਬੋਲਿਆ- 'ਪਰਮਾਤਮਾ ਨੇ ਮੇਰੀ ਸੁਣ ਲਈ'

Edited by  Lajwinder Kaur Updated: Tue, 17 Nov 2026 17:20:14

ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦੇ 12 ਕਰੋੜ ਰੁਪਏ ਦੇ ਪਹਿਲੇ ਇਨਾਮ ਦੇ ਜੇਤੂ ਦੀ ਪਛਾਣ ਸਾਹਮਣੇ ਆ ਗਈ ਹੈ। ਇਹ ਬੰਪਰ ਇਨਾਮ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਨੇੜਲੇ ਪਿੰਡ...

ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਨੂੰ ਲੈ ਕੇ ਵੱਡਾ ਅਪਡੇਟ! ‘ਵਾਰਿਸ ਪੰਜਾਬ ਦੇ' ਵੱਲੋਂ ਅਹਿਮ ਦਾਅਵਾ- ‘21 ਨਵੰਬਰ ਨੂੰ ਪਹੁੰਚਣਗੇ ਪੰਜਾਬ’

Edited by  Lajwinder Kaur Updated: Tue, 17 Nov 2026 16:58:04

ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕਸਟਡੀ ਪੈਰੋਲ ਨੂੰ ਲੈ ਕੇ ਜਲਦ ਫੈਸਲਾ ਆ ਸਕਦਾ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ...

“254 ਕਰੋੜ ਰੁਪਏ ਮਨਜ਼ੂਰ”: ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਫੰਡਾਂ ਦਾ ਐਲਾਨ, ਫ਼ਸਲੀ ਵਿਭਿੰਨਤਾ ’ਤੇ ਕਰਨਗੇ ਚਰਚਾ

Edited by  Lajwinder Kaur Updated: Tue, 17 Nov 2026 15:19:57

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ, 17 ਨਵੰਬਰ ਨੂੰ ਪੰਜਾਬ ਵਿੱਚ ਕਿਹਾ ਕਿ ਉਹ ਕਿਸਾਨਾਂ ਨਾਲ ਫ਼ਸਲੀ ਵਿਭਿੰਨਤਾ, ਪਰਾਲੀ ਦੇ ਪ੍ਰਬੰਧ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਤਰੀਕਿਆਂ...

"Rs 254 cr allocated": Shivraj Singh Chouhan announces funds for Punjab farmers, to discuss crop diversification

Edited by  Lajwinder Kaur Updated: Tue, 17 Nov 2026 14:10:33

Chandigarh [India], November 17 (ANI): Union Agriculture Minister Shivraj Singh Chouhan on Tuesday said he would hold discussions with farmers in Punjab on key agricultural issues, including crop diversification, stubble...

ਪੰਜਾਬ ਨਗਰ ਕੌਂਸਲ ਤੇ ਨਿਗਮ ਉਪ-ਚੋਣਾਂ 2026: ਭਾਜਪਾ ਨੇ ਪਟਿਆਲਾ, ਬਾਘਾ ਪੁਰਾਣਾ ਅਤੇ ਧਰਮਕੋਟ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Edited by  Lajwinder Kaur Updated: Tue, 17 Nov 2026 13:12:49

ਪੰਜਾਬ ਵਿੱਚ ਹੋਣ ਜਾ ਰਹੀਆਂ ਸਥਾਨਕ ਸਰਕਾਰਾਂ (ਲੋਕਲ ਬਾਡੀ) ਉਪ-ਚੋਣਾਂ 2026 ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਤਿਆਰੀ ਤੇਜ਼ ਕਰਦਿਆਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਪੰਜਾਬ ਦੇ...

ਧਰਮਕੋਟ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਐਲਾਨੇ 7 ਉਮੀਦਵਾਰ, ਪਰਗਟ ਸਿੰਘ ਨੇ ਜਾਰੀ ਕੀਤੀ ਸੂਚੀ

Edited by  Lajwinder Kaur Updated: Mon, 16 Nov 2026 17:28:30

ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਵੱਲੋਂ ਧਰਮਕੋਟ ਨਗਰ ਕੌਂਸਲ ਚੋਣਾਂ ਲਈ ਆਪਣੇ...