Tuesday, 17th of November 2026

ਪੰਜਾਬ ਨਗਰ ਕੌਂਸਲ ਤੇ ਨਿਗਮ ਉਪ-ਚੋਣਾਂ 2026: ਭਾਜਪਾ ਨੇ ਪਟਿਆਲਾ, ਬਾਘਾ ਪੁਰਾਣਾ ਅਤੇ ਧਰਮਕੋਟ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਪੰਜਾਬ ਵਿੱਚ ਹੋਣ ਜਾ ਰਹੀਆਂ ਸਥਾਨਕ ਸਰਕਾਰਾਂ (ਲੋਕਲ ਬਾਡੀ) ਉਪ-ਚੋਣਾਂ 2026 ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਤਿਆਰੀ ਤੇਜ਼ ਕਰਦਿਆਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਨਗਰ ਨਿਗਮ ਪਟਿਆਲਾ (ਸ਼ਹਿਰੀ), ਬਾਘਾ ਪੁਰਾਣਾ ਅਤੇ ਧਰਮਕੋਟ ਲਈ ਉਮੀਦਵਾਰਾਂ ਦੀਆਂ ਅਧਿਕਾਰਤ ਸੂਚੀਆਂ ਸਾਂਝੀਆਂ ਕੀਤੀਆਂ ਗਈਆਂ ਹਨ।

Edited By: Lajwinder Kaur | Updated at:

ਪਾਰਟੀ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਨਗਰ ਨਿਗਮ ਪਟਿਆਲਾ (ਸ਼ਹਿਰੀ) ਲਈ 30 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਘਾ ਪੁਰਾਣਾ ਤੋਂ 10 ਉਮੀਦਵਾਰਾਂ ਅਤੇ ਧਰਮਕੋਟ ਤੋਂ 7 ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਗਾਈ ਗਈ ਹੈ।   

ਨਗਰ ਨਿਗਮ ਪਟਿਆਲਾ (ਸ਼ਹਿਰੀ) ਲਈ ਭਾਜਪਾ ਦੇ 30 ਉਮੀਦਵਾਰਾਂ ਦੀ ਪੂਰੀ ਸੂਚੀ:

ਵਾਰਡ ਨੰਬਰ 1 (SC Women) ਆਂਚਲ ਪੁੱਤਰੀ ਕਾਕਾ (Anchal D/o Kaka), ਵਾਰਡ ਨੰਬਰ 4Gen ਐਡਵੋਕੇਟ ਹਰਪ੍ਰੀਤ ਸਿੰਘ ਭਮਰਾ (Adv. Harpreet Singh Bhamra),  

ਵਾਰਡ ਨੰਬਰ 6 (Gen) ਨੀਰਜ ਸ਼ਰਮਾ (Neeraj Sharma), ਵਾਰਡ ਨੰਬਰ 12 (Gen) ਸ਼ਮਸ਼ੇਰ ਸਿੰਘ (Shamsher Singh), ਵਾਰਡ ਨੰਬਰ 14 (Gen) ਗਗਨਦੀਪ ਸਿੰਘ (Gagandeep Singh),ਵਾਰਡ ਨੰਬਰ 15 (Women) ਤੇਜਿੰਦਰ ਕੌਰ (Tejinder Kaur),  ਵਾਰਡ ਨੰਬਰ 16 (Gen) ਅਨਿਲ ਕੁਮਾਰ (Anil Kumar), ਵਾਰਡ ਨੰਬਰ   22 Women ਯਸ਼ਪਾਲ ਕੌਰ (Yashpal Kaur), ਵਾਰਡ ਨੰਬਰ 26 SC ਵਿਨੋਦ ਬੱਲ (Vinod Ball), ਵਾਰਡ ਨੰਬਰ 28 Gen ਇੰਦਰ ਨਾਰੰਗ (Inder Narang), ਵਾਰਡ ਨੰਬਰ  32 Gen ਸੀਮਾ ਸ਼ਰਮਾ (Seema Sharma), ਵਾਰਡ ਨੰਬਰ  33 Women ਸੋਨੀਆ ਕਪੂਰ (Sonia Kapoor), ਵਾਰਡ ਨੰਬਰ 34 Gen ਸੁਸ਼ੀਲ ਨਈਅਰ (Sushil Nayyar), ਵਾਰਡ ਨੰਬਰ  36 Gen ਹਰੀਸ਼ ਨਾਗਪਾਲ (Harish Nagpal), ਵਾਰਡ ਨੰਬਰ 37 Women Reserve ਕਿਰਨ ਰਾਣੀ ਪਤਨੀ ਸਿਕੰਦਰ ਚੌਹਾਨ ਐਮ.ਪੀ. (Kiran Rani W/o Sikander Chouhan MP), ਵਾਰਡ ਨੰਬਰ 38 Gen ਰੁਤਾਕਸ਼ਾ ਬਾਂਸਲ (Rutaksha Bansal), ਵਾਰਡ ਨੰਬਰ 40 Gen ਅਨੁਜ ਖੋਸਲਾ (Anuj Khosla), ਵਾਰਡ ਨੰਬਰ 41 Women Reserve ਸ਼ਿੰਦਰ ਕੌਰ ਮਾਤਾ ਪਵਨ ਭੂਮਕ (Shinder Kaur M/o Pawan Bhumak), ਵਾਰਡ ਨੰਬਰ 43 Women Reserve ਅੰਮ੍ਰਿਤ ਕੌਰ ਪਤਨੀ ਪਿੱਟਾ (Amrit Kaur W/o Pitta), ਵਾਰਡ ਨੰਬਰ 44 Gen ਰਾਜੀਵ ਖੰਨਾ (Rajiv Khanna), ਵਾਰਡ ਨੰਬਰ  45 Women Reserve SC ਮੰਜੂ ਦੇਵੀ (Manju Devi), ਵਾਰਡ ਨੰਬਰ 46 Genਵਰੁਣ ਜਿੰਦਲ (Varun Jindal), ਵਾਰਡ ਨੰਬਰ 48Gen ਨਿਖਿਲ ਕੁਮਾਰ ਕਾਲਕਾ (Nikhil Kumar Kalka), ਵਾਰਡ ਨੰਬਰ 50 Gen ਵਿਜੇ ਕੁਮਾਰ ਗਰਗ ਕੂਕਾ (Vijay Kumar Garg Kuka), ਵਾਰਡ ਨੰਬਰ 51 Women Reserve ਰਿਤੂ ਜੈਨ (Ritu Jain), ਵਾਰਡ ਨੰਬਰ 52 SC ਜੀਵਨ ਪਰਵੇਸ਼ 'ਹੈਪੀ ਲੋਹਟ' (Jeevan Parvesh Happy Lohat), ਵਾਰਡ ਨੰਬਰ 53 Women Reserve ਵੰਦਨਾ ਜੋਸ਼ੀ (Vandhana Joshi), ਵਾਰਡ ਨੰਬਰ   55 Women Reserve ਗੁਰਿੰਦਰ ਕਾਲਿਕਾ (Gurinder Kalika), ਵਾਰਡ ਨੰਬਰ   57 Women Reserve ਰਜਨੀ ਸ਼ਰਮਾ (Rajni Sharma), ਵਾਰਡ ਨੰਬਰ 58 Gen ਦਿਨੇਸ਼ ਕੁਮਾਰ ਗਰਗ (Dinesh Kumar Garg)   

ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਮੀਦਵਾਰਾਂ ਦੀ ਚੋਣ ਇਲਾਕੇ ਵਿੱਚ ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਅਤੇ ਲੋਕਾਂ ਪ੍ਰਤੀ ਸੇਵਾ ਭਾਵਨਾ ਨੂੰ ਵੇਖਦਿਆਂ ਕੀਤੀ ਗਈ ਹੈ, ਅਤੇ ਭਾਜਪਾ ਇਨ੍ਹਾਂ ਉਪ-ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।