Friday, 11th of September 2026

Punjab Bandh

Trending News

ਪੰਜਾਬ ਬੰਦ ਵਿਚਾਲੇ ਬੀ.ਕੇ.ਯੂ. ਉਗਰਾਹਾਂ ਦਾ ਵੱਡਾ ਐਲਾਨ! 30 ਅਗਸਤ ਤੋਂ ਸੂਬੇ ਭਰ ‘ਚ DC ਦਫ਼ਤਰਾਂ ਬਾਹਰ ਲੱਗਣਗੇ ਪੱਕੇ ਮੋਰਚੇ

Edited by  Lajwinder Kaur Updated: Fri, 21 Aug 2026 12:58:49

ਪੰਜਾਬ ਬੰਦ ਵਿਚਾਲੇ ਕਿਸਾਨ ਜੱਥੇਬੰਦੀ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ...

ਮੋਹਾਲੀ ਬੱਸ ਅੱਡੇ 'ਤੇ ਰੁਕਿਆ ਬੱਸਾਂ ਦਾ ਚੱਕਾ; ਖਰੜ ਦੇ ਬਾਜ਼ਾਰਾਂ 'ਚ ਵੀ ਪਸਰਿਆ ਸੰਨਾਟਾ, ਸਫਰ ਕਰਨ ਵਾਲੇ ਲੋਕ ਪ੍ਰੇਸ਼ਾਨ…

Edited by  Lajwinder Kaur Updated: Fri, 21 Aug 2026 12:32:25

ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਪੈਰੋਲ...

ਪੰਜਾਬ ਬੰਦ ਵਿਚਾਲੇ ਚੰਡੀਗੜ੍ਹ ਭਾਜਪਾ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਈਮੇਲ

Edited by  Lajwinder Kaur Updated: Fri, 21 Aug 2026 10:52:55

ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾ ਦਫ਼ਤਰ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦੇਣ ਵਾਲੀ ਇੱਕ ਈਮੇਲ ਸਾਹਮਣੇ ਆਈ ਹੈ। ਇਸ ਈਮੇਲ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਜ਼ਿਕਰ...

ਅੱਜ ‘ਪੰਜਾਬ ਬੰਦ’....ਰੇਲਵੇ ਟਰੈਕ ਅਤੇ ਹਾਈਵੇਅ ਜਾਮ; ਜਾਣੋ ਕੀ-ਕੀ ਬੰਦ ਅਤੇ ਕੀ ਰਹੇਗਾ ਖੁੱਲ੍ਹਾ!

Edited by  Lajwinder Kaur Updated: Fri, 21 Aug 2026 10:15:32

ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕੀਤਾ ਜਾਣਾ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਮੋਰਚੇ ਦੇ ਆਗੂਆਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ...

Punjab Bandh: ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ; ਖਰੜ-ਚੰਡੀਗੜ੍ਹ ਹਾਈਵੇ ਬੰਦ, ਪਟਿਆਲਾ ਬੰਦ, ਅੰਮ੍ਰਿਤਸਰ ‘ਚ ਬੱਸਾਂ ਨਹੀਂ ਚੱਲੀਆਂ, ਸਕੂਲ ਬੰਦ...ਟ੍ਰੇਨਾਂ ਰੋਕਣ ਦੀ ਚੇਤਾਵਨੀ

Edited by  Lajwinder Kaur Updated: Fri, 21 Aug 2026 09:21:56

ਕੌਮੀ ਇਨਸਾਫ ਮੋਰਚੇ ਵੱਲੋਂ ਸੱਦੇ ਗਏ ਪੰਜਾਬ ਬੰਦ (ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ) ਦਾ ਅਸਰ ਸੂਬੇ ਵਿੱਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਖਰੜ-ਚਡੀਗੜ੍ਹ...

ਭਲਕੇ ‘ਪੰਜਾਬ ਬੰਦ’ ਦਾ ਐਲਾਨ! ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ…

Edited by  Lajwinder Kaur Updated: Thu, 20 Aug 2026 15:58:58

ਸਜ਼ਾ ਪੂਰੀ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਅਤੇ ਬੀਤੀ 15 ਅਗਸਤ ਨੂੰ ਸ਼ਾਂਤਮਈ ਰੋਸ ਮਾਰਚ ਦੌਰਾਨ ਸੰਗਤ ’ਤੇ ਹੋਈ ਪੁਲਿਸ ਕਾਰਵਾਈ ਦੇ...

ਕੱਲ੍ਹ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਰਹੇਗਾ ਪੰਜਾਬ ਬੰਦ; ਬੰਦੀ ਸਿੰਘਾਂ ਦੀ ਰਿਹਾਈ ਅਤੇ ਇਨਸਾਫ਼ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਦਿੱਤੀ ਕਾਲ

Edited by  Lajwinder Kaur Updated: Thu, 20 Aug 2026 13:13:21

ਬੰਦੀ ਸਿੰਘਾਂ ਦੀ ਰਿਹਾਈ ਅਤੇ ਇਨਸਾਫ਼ ਮੋਰਚੇ ਦੀ ਹਮਾਇਤ ਵਿੱਚ 21 ਅਗਸਤ ਯਾਨੀਕਿ ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ...

ਚੰਡੀਗੜ੍ਹ 'ਚ ਸਿੱਖ ਬੰਦੀਆਂ ਦੀ ਰਿਹਾਈ ਲਈ ਹੰਗਾਮਾ: ਪੁਲਿਸ ਨੇ ਡਰੋਨ ਰਾਹੀਂ ਛੱਡੇ ਹੰਝੂ ਗੈਸ ਦੇ ਗੋਲੇ; 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

Edited by  Lajwinder Kaur Updated: Sat, 15 Aug 2026 17:52:29

ਪੰਜਾਬ ਦੇ ਮੋਹਾਲੀ ਵਿੱਚ ਸੁਤੰਤਰਤਾ ਦਿਵਸ ਮੌਕੇ ਪੁਲਿਸ ਨੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਬਲ ਪ੍ਰਯੋਗ ਕੀਤਾ। ਕੌਮੀ ਇਨਸਾਫ਼ ਮੋਰਚਾ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ...

Punjab Bandh: ਬਰਨਾਲਾ ਲਾਠੀਚਾਰਜ ਮਾਮਲਾ: ਸਫ਼ਾਈ ਕਰਮਚਾਰੀਆਂ ਦੇ ਰੋਹ ਵਜੋਂ ਅੱਜ ‘ਪੰਜਾਬ ਬੰਦ’! ਕਈ ਸ਼ਹਿਰਾਂ ਛਾਇਆ ਸੰਨਾਟਾ, ਬਾਜ਼ਾਰ ਤੇ ਦੁਕਾਨਾਂ ਬੰਦ…

Edited by  Lajwinder Kaur Updated: Thu, 30 Jul 2026 10:13:25

ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਅਤੇ ਤਸ਼ਦਦ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਸਫ਼ਾਈ ਕਰਮਚਾਰੀਆਂ ਵੱਲੋਂ 'ਪੰਜਾਬ ਬੰਦ' (Punjab Bandh) ਦੀ ਕਾਲ ਦਿੱਤੀ ਗਈ ਹੈ।...

Punjab Bandh: ਜਾਣੋ ਕਿੱਥੇ-ਕਿੱਥੇ ਨਜ਼ਰ ਆ ਰਿਹਾ 'ਪੰਜਾਬ ਬੰਦ' ਦਾ ਅਸਰ! ਜਲੰਧਰ ‘ਚ ਸਕੂਲ-ਕਾਲਜ ਸਣੇ ਦੁਕਾਨਾਂ ਬੰਦ…ਚੱਪੇ-ਚੱਪੇ 'ਤੇ ਪੁਲਿਸ

Edited by  Lajwinder Kaur Updated: Mon, 27 Jul 2026 11:06:02

ਕੁਝ ਦਿਨ ਪਹਿਲਾਂ ਬਰਨਾਲੇ ਦੇ ਵਿੱਚ ਧਰਨੇ ਉੱਪਰ ਬੈਠੀਆਂ ਮਹਿਲਾਵਾਂ ਦੇ ਉੱਪਰ ਡੀਐਸਪੀ ਬਰਨਾਲਾ ਵੱਲੋਂ ਲਾਠੀ ਚਾਰਜ ਕੀਤਾ ਗਿਆ ਜਿਸ ਤੋਂ ਬਾਅਦ ਵਾਲਮੀਕੀ ਭਾਈਚਾਰੇ ਅਤੇ ਸਫਾਈ ਕਰਮਚਾਰੀਆਂ ਵੱਲੋਂ ਪੰਜਾਬ ਬੰਦ...

Punjabi Shorts

Latest News