Friday, 16th of October 2026

Commercial Gas Cylinder

1 ਸਤੰਬਰ ਤੋਂ ਬਦਲੇ ਨਿਯਮ: ਦੁੱਧ ਤੇ ਸਿਲੰਡਰ ਮਹਿੰਗੇ, ਗੱਡੀ ਖਰੀਦਣਾ ਵੀ ਹੋਇਆ ਮਹਿੰਗਾ, ਜਾਣੋ ਕਿਹੜੇ ਨਵੇਂ ਨਿਯਮ ਹੋਏ ਲਾਗੂ

Edited by  Lajwinder Kaur Updated: Tue, 01 Sep 2026 10:14:54

ਸਤੰਬਰ ਦੀ ਸ਼ੁਰੂਆਤ ਆਮ ਲੋਕਾਂ ਲਈ ਰਾਹਤ ਵਾਲੀ ਨਹੀਂ ਹੈ। 1 ਸਤੰਬਰ 2026 ਤੋਂ ਕਈ ਵੱਡੇ ਬਦਲਾਅ ਲਾਗੂ ਹੋ ਗਏ ਹਨ, ਜਿਸ ਕਾਰਨ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ ਵਧ ਗਏ...

ਹੜ੍ਹ ਦੇ ਪਾਣੀ 'ਚ ਇੱਕ-ਦੋ ਨਹੀਂ ਸਗੋਂ 3000 ਗੈਸ ਸਿਲੰਡਰ ਰੁੜੇ, HPCL ਪਲਾਂਟ ਡੁੱਬਿਆ; ਪ੍ਰਸ਼ਾਸਨ ਦੀ ਚੇਤਾਵਨੀ- ਘਰ ਨਾ ਲਿਜਾਓ, ਨਹੀਂ ਤਾਂ...

Edited by  Lajwinder Kaur Updated: Thu, 09 Jul 2026 11:54:44

ਮਹਾਰਾਸ਼ਟਰ ਦੇ ਰਾਏਗੜ੍ਹ (Raigad, Maharashtra) ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਡਰਾਉਣੀ ਵੀਡੀਓ ਸਾਹਮਣੇ ਆਈ ਹੈ। ਇੱਥੇ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਾਤਾਲਗੰਗਾ ਨਦੀ ਵਿੱਚ ਇੱਕ-ਦੋ ਨਹੀਂ, ਸਗੋਂ...

1 ਜੁਲਾਈ ਨੂੰ ਜਨਤਾ ਨੂੰ ਮਿਲੀ ਖੁਸ਼ਖਬਰੀ! LPG ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਰਾਹਤ; ਸਿਲੰਡਰ 183 ਰੁਪਏ ਹੋਇਆ ਸਸਤਾ

Edited by  Lajwinder Kaur Updated: Wed, 01 Jul 2026 10:28:35

ਮਹੀਨੇ ਦੇ ਪਹਿਲੇ ਹੀ ਦਿਨ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 183.50 ਰੁਪਏ ਦੀ ਕਟੌਤੀ ਕੀਤੀ ਹੈ। ਇਸ ਕਟੌਤੀ...

ਮਹਿੰਗਾਈ ਦਾ ਮੁੜ ਵੱਡਾ ਝਟਕਾ! ਗੈਸ ਸਿਲੰਡਰ ਹੋਇਆ ਮਹਿੰਗਾ, ਲੋਕਾਂ 'ਚ ਮੱਚੀ ਤਰਥੱਲੀ, ਜਾਣੋ ਤੁਹਾਡੇ ਸ਼ਹਿਰ ‘ਚ ਕੀ ਹਨ ਨਵੇਂ ਰੇਟ

Edited by  Lajwinder Kaur Updated: Mon, 01 Jun 2026 10:58:30

ਸਾਲ 2026 ਆਪਣੇ ਨਾਲ ਮਹਿੰਗਾਈ ਦੀ ਮਾਰ ਲੈ ਕੇ ਆਇਆ ਹੈ। ਹਰ ਮਹੀਨੇ ਗੈਸ ਦੇ ਸਿਲੰਡਰਾਂ ਦੇ ਵਿੱਚ ਵਾਧਾ ਹੀ ਹੋ ਰਿਹਾ ਹੈ। ਦੇਸ਼ ਭਰ ਵਿੱਚ 1 ਜੂਨ ਤੋਂ ਕਮਰਸ਼ੀਅਲ...