Wednesday, 2nd of September 2026

Punjab

Trending News

ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ

Edited by  Jitendra Baghel Updated: Wed, 10 Dec 2025 13:29:35

ਜਲੰਧਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਕ ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰਿਪੋਰਟਾਂ ਅਨੁਸਾਰ, ਮ੍ਰਿਤਕ ਰਣਜੀਤ ਸਿੰਘ, ਪਟਿਆਲਾ ਵਿੱਚ ਪੰਜਾਬ ਪੁਲਿਸ ਕਮਾਂਡੋ ਬਟਾਲੀਅਨ ਵਿੱਚ...

ਜੰਗਪੁਰ 'ਚ ਆਵਾਰਾਂ ਕੁੱਤਿਆਂ ਨੇ 8 ਸਾਲਾ ਮਾਸੂਮ ਨੂੰ ਨੋਚਿਆ

Edited by  Jitendra Baghel Updated: Wed, 10 Dec 2025 13:25:22

ਲੁਧਿਆਣਾ ਦੇ ਪਿੰਡ ਜੰਗਪੁਰ ਵਿੱਚ ਹੱਡਾਰੋੜੀ ਤੋਂ ਆਏ ਭਿਆਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਅੱਠ ਸਾਲ ਦੇ ਬੱਚੇ ਹੈਪੀ ਨੂੰ ਬੁਰੀ ਤਰ੍ਹਾਂ ਨੋਚਿਆ ਦਿੱਤਾ। ਕੁੱਤਿਆਂ ਨੇ ਬੱਚੇ ਦੇ ਚਿਹਰੇ...

ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ੇ ਸਣੇ 7 ਵਿਅਕਤੀ ਕਾਬੂ

Edited by  Jitendra Baghel Updated: Wed, 10 Dec 2025 13:22:18

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਾਨਸਾ ਪੁਲਿਸ ਨੇ ਵੱਖ-ਵੱਖ ਥਾਣਿਆਂ ਮੁਕੱਦਮੇ ਦਰਜ ਕਰ ਕੇ 7 ਵਿਅਕਤੀਆਂ ਗ੍ਰਿਫਤਾਰ ਕੀਤਾ ਹੈ....ਇਨ੍ਹਾਂ ਵਿਅਕਤੀਆਂ ਕੋਲੋਂ 11 ਗ੍ਰਾਮ ਹੈਰੋਇਨ,...

ਪੰਜਾਬ ਵਿੱਚ ਠੰਢ...8 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

Edited by  Jitendra Baghel Updated: Wed, 10 Dec 2025 13:19:16

ਪੰਜਾਬ ਵਿਚ ਸੀਤ ਲਹਿਰ ਕਾਰਨ ਤਾਪਮਾਨ ਵਿੱਚ ਇਕਦਮ ਗਿਰਾਵਟ ਆਈ ਹੈ। ਆਦਮਪੁਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਪੜ ਵਿੱਚ ਘੱਟੋ-ਘੱਟ ਤਾਪਮਾਨ 3.6...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਮਾਰਟ ਮੀਟਰਾਂ ਦਾ ਵਿਰੋਧ, 'ਵੱਡੇ ਐਕਸ਼ਨ ਦੀ ਤਿਆਰੀ'

Edited by  Jitendra Baghel Updated: Wed, 10 Dec 2025 13:11:07

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਿਜਲੀ ਸੋਧ ਬਿਲ 2025 ਤਹਿਤ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ...

ਨਵਜੋਤ ਕੌਰ ਸਿੱਧੂ ਦਾ ਰੰਧਾਵਾ ਨੂੰ ਕਰਾਰਾ ਜਵਾਬ

Edited by  Jitendra Baghel Updated: Wed, 10 Dec 2025 12:13:45

ਕਾਂਗਰਸ ’ਚ ਚੱਲ ਰਿਹਾ ਅੰਦਰੂਨੀ ਟਕਰਾਅ ਵੱਧਦਾ ਜਾ ਰਿਹਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਸਾਂਸਦ ਸੁਖਜਿੰਦਰ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ...

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ AAP ਨੇ ਹਾਸਲ ਕੀਤੀ ਵੱਡੀ ਲੀਡ

Edited by  Jitendra Baghel Updated: Wed, 10 Dec 2025 11:42:59

ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੈ। 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ, ਆਮ ਆਦਮੀ...

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

Edited by  Jitendra Baghel Updated: Wed, 10 Dec 2025 11:39:03

ਆਸਟ੍ਰੇਲੀਆ ਨੇ ਇੱਕ ਵੱਡਾ ਫੈਸਲਾ ਲੈ ਕੇ ਦੁਨੀਆ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ । ਸਖ਼ਤ ਕਾਨੂੰਨ ਤਹਿਤ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ, ਐਕਸ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ’ਤੇ ਨਾਬਾਲਗ ਖਾਤੇ...

ਕਥਿਤ ਵਾਇਰਲ ਆਡੀਓ ਮਾਮਲੇ 'ਚ ਵੱਡਾ ਐਕਸ਼ਨ, ਛੁੱਟੀ 'ਤੇ ਭੇਜੇ ਗਏ SSP ਵਰੁਣ ਸ਼ਰਮਾ

Edited by  Jitendra Baghel Updated: Wed, 10 Dec 2025 11:27:20

ਕਥਿਤ ਵਾਇਰਲ ਆਡੀਓ ਮਾਮਲੇ ਵਿੱਚ ਵੱਡਾ ਐਕਸ਼ਨ ਹੋਇਆ ਹੈ । ਜ਼ਿਲ੍ਹਾ ਪ੍ਰਰਿਸ਼ਦ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ’ਤੇ ਭੇਜਿਆ ਗਿਆ ਹੈ ।...

ਨਿੱਜੀ ਹਸਪਤਾਲਾਂ ਨੂੰ ਹੁਕਮ... ਮੋਰਚਰੀ ਲਾਜ਼ਮੀ ਤੇ ਬਿਨਾ ਬਿੱਲ ਚੁਕਾਏ ਪਰਿਵਾਰ ਨੂੰ ਸੌਂਪੋ ਡੈੱਡਬਾਡੀ

Edited by  Jitendra Baghel Updated: Tue, 09 Dec 2025 20:31:59

ਹਸਪਤਾਲਾਂ ਵਿੱਚ ਮੋਰਚਰੀ ਨਾ ਹੋਣ ਕਾਰਨ ਕਈ ਵਾਰ ਲਾਵਾਰਿਸ ਲਾਸ਼ਾਂ ਨੂੰ ਸੰਭਾਲਣ 'ਚ ਦਿੱਕਤ ਆਉਂਦੀ ਹੈ। ਇਸੇ ਨੂੰ ਲੈ ਕੇ ਹੁਣ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ...

Punjabi Shorts

Latest News