Sweety Beauty Parlour: ਪੰਜਾਬੀ ਦਰਸ਼ਕਾਂ ਦਾ ਮਨਪਸੰਦ ਚੈਨਲ ਜੀਟੀਸੀ ਪੰਜਾਬੀ (GTC Punjabi) ਇੱਕ ਵਾਰ ਫਿਰ ਆਪਣੇ ਦਰਸ਼ਕਾਂ ਲਈ ਮਨੋਰੰਜਨ ਦਾ ਡੋਜ਼ ਲੈ ਕੇ ਹਾਜ਼ਰ ਹੋਇਆ ਹੈ। ਆਪਣੇ ਨਿਵੇਕਲੇ ਕੰਟੈਂਟ ਦੀ ਲੜੀ...