Thursday, 15th of October 2026

SMO

ਸਿਹਤ ਵਿਭਾਗ ਦੀ ਵੱਡੀ ਕਾਰਵਾਈ: 3 SMO ਅਤੇ 1 ਮੈਡੀਕਲ ਅਫ਼ਸਰ ਸਸਪੈਂਡ; ਇਸ ਵਜ੍ਹਾ ਕਰਕੇ ਡਿੱਗੀ ਗਾਜ਼

Edited by  Lajwinder Kaur Updated: Tue, 19 May 2026 15:17:21

ਹਰਿਆਣਾ ਸਰਕਾਰ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵਿੱਚ ਹਲਚਲ ਮੱਚ ਗਈ ਹੈ। ਦੱਸ ਦਈਏ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਡਿੱਗ ਰਹੇ ਲਿੰਗ ਅਨੁਪਾਤ...